India

ਰਾਮ ਮੰਦਰ ਪ੍ਰਾਣ ਪ੍ਰਤਿਸ਼ਠਾ ਸਮਾਗਮ ਨੂੰ ਲੈ ਕੇ ਮਾਰੀਸ਼ੀਅਸ ’ਚ ਵੀ ਛੁੱਟੀ ਦਾ ਐਲਾਨ

ਮਾਰੀਸ਼ੀਅਸ – ਅਯੁੱਧਿਆ ਵਿਚ 22 ਜਨਵਰੀ ਨੂੰ ਪ੍ਰਭੂ ਸ਼੍ਰੀ ਰਾਮ ਦੀ ਜਨਮਭੂਮੀ ‘’ਤੇ ਵਿਸ਼ਾਲ ਮੰਦਰ ਵਿਚ ਪ੍ਰਾਣ ਪ੍ਰਤਿਸ਼ਠਾ ਸਮਾਗਮ ਕਰਵਾਇਆ ਜਾ ਰਿਹਾ ਹੈ। ਜਿੱਥੇ ਸਮੁੱਚੇ ਦੇਸ਼ ਵਿਚ ਇਸ ਨੂੰ ਲੈ ਕੇ ਸੰਗਤਾਂ ਵਿਚ ਭਾਰੀ ਉਤਸ਼ਾਹ ਹੈ ਉੱਥੇ ਹੀ ਵਿਦੇਸ਼ਾਂ ਵਿਚ ਵੀ ਇਸ ਦੀ ਧੂਮ ਵੇਖਣ ਨੂੰ ਮਿੱਲ ਰਹੀ ਹੈ। ਇਸੇ ਤਹਿਤ ਮਾਰੀਸ਼ੀਅਸ ਵਿਚ 22 ਜਨਵਰੀ ਨੂੰ ਵਿਸ਼ੇਸ਼ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਮਾਰੀਸ਼ੀਅਸ ਸਰਕਾਰ ਨੇ ਰਾਮ ਮੰਦਰ ਪ੍ਰਾਣ ਪ੍ਰਤਿਸ਼ਠਾ ਸਮਾਗਮ ਦੇ ਮੱਦੇਨਜ਼ਰ 22 ਜਨਵਰੀ ਨੂੰ ਵਿਸ਼ੇਸ਼ ਛੁੱਟੀ ਦਾ ਐਲਾਨ ਕਰ ਦਿੱਤਾ ਹੈ। ਸਰਕਾਰ ਵੱਲੋਂ ਸ਼ੁੱਕਰਵਾਰ ਨੂੰ 2 ਘੰਟਿਆਂ ਦੀ ਵਿਸ਼ੇਸ਼ ਬ੍ਰੇਕ ਦੇਣ ਦਾ ਐਲਾਨ ਕੀਤਾ ਗਿਆ ਹੈ।

Related posts

ਕੇਂਦਰ ਸਰਕਾਰ ਦਾ ਵੱਡਾ ਐਕਸ਼ਨ ਮੁਸਲਿਮ ਲੀਗ ਜੰਮੂ ਕਸ਼ਮੀਰ ਤੇ ਲਗਾਇਆ ਬੈਨ

Bunty

ਉੱਤਰਾਖੰਡ ‘ਚ ਧਾਰਮਿਕ ਸਥਾਨਾਂ ਨੇੜੇ ਸ਼ਰਾਬ ਬੰਦ ਕਰਨ ਦਾ ਫੈਸਲਾ !

admin

ਆਯੁਰਵੇਦ ਵਿੱਚ AI ਦੀ ਵਰਤੋਂ ਵਧਾਉਣ ਲਈ ਕੌਮੀ ਮੁਕਾਬਲਾ ਸ਼ੁਰੂ

admin