India

ਰਾਮ ਮੰਦਰ ਸਮਾਗਮ ਲਈ ਸੱਦਾ ਮਿਲਿਆ ਤੇ ਇਸ ਬਾਰੇ ਫ਼ੈਸਲਾ ਛੇਤੀ ਕਰਾਂਗਾ: ਖੜਗੇ

ਨਵੀਂ ਦਿੱਲੀ – ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਅੱਜ ਕਿਹਾ ਕਿ ਉਹ 22 ਜਨਵਰੀ ਨੂੰ ਅਯੁੱਧਿਆ ਵਿਚ ਰਾਮ ਮੰਦਰ ਦੇ ਪਵਿੱਤਰ ਸਮਾਰੋਹ ਵਿਚ ਸ਼ਾਮਲ ਹੋਣਗੇ ਜਾਂ ਨਹੀਂ ਇਸ ਬਾਰੇ ‘ਜਲਦੀ’ ਫੈਸਲਾ ਕਰਨਗੇ। ਸ੍ਰੀ ਖੜਗੇ ਅਤੇ ਪਾਰਟੀ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਨੂੰ ਸਮਾਗਮ ਲਈ ਸੱਦਾ ਦਿੱਤਾ ਗਿਆ ਹੈ। ਕਾਂਗਰਸ ਨੇ ਪਹਿਲਾਂ ਕਿਹਾ ਸੀ ਕਿ ਸਮਾਗਮ ਵਿਚ ਸ਼ਾਮਲ ਹੋਣ ਬਾਰੇ ਉਸ ਦੇ ਫੈਸਲੇ ਨੂੰ ਢੁਕਵੇਂ ਸਮੇਂ ’ਤੇ ਸੂਚਿਤ ਕੀਤਾ ਜਾਵੇਗਾ। ਉਨ੍ਹਾਂ ਤੋਂ ਇਲਾਵਾ ਲੋਕ ਸਭਾ ਵਿਚ ਕਾਂਗਰਸੀ ਆਗੂ ਅਧੀਰ ਰੰਜਨ ਚੌਧਰੀ ਨੂੰ ਵੀ ਸਮਾਗਮ ਲਈ ਸੱਦਾ ਦਿੱਤਾ ਗਿਆ ਹੈ।

Related posts

31 ਦਸੰਬਰ ਤਕ ਥੀਸਸ ਜਮ੍ਹਾਂ ਕਰਵਾ ਸਕਣਗੇ ਐੱਮਫਿਲ, ਪੀਐੱਚਡੀ ਦੇ ਵਿਦਿਆਰਥੀ

Bunty

ਮਾਤਾ ਵੈਸ਼ਨੋ ਦੇਵੀ ਸ਼੍ਰਾਈਨ ਬੋਰਡ ਵਲੋਂ ਧੋਖੇਬਾਜ਼ਾਂ ਤੋਂ ਸਾਵਧਾਨ ਰਹਿਣ ਸਲਾਹ !

admin

ਕੁਝ ਦਿਨਾਂ ਲਈ ਕੰਮ ਤੋਂ ਛੁੱਟੀ ਲੈ ਕੇ ਦਿੱਲੀ ਆ ਜਾਓ !’, ਕੇਜਰੀਵਾਲ 

Bunty