India

ਰੇਲਵੇ ਨੂੰ ਬਰਬਾਦ ਕਰਨ ’ਚ ਮੋਦੀ ਸਰਕਾਰ ਨੇ ਕੋਈ ਕਸਰ ਨਹੀਂ ਛੱਡੀ : ਖੜਗੇ

ਨਵੀਂ ਦਿੱਲੀ – ਕਾਂਗਰਸ ਦੇ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾ ਹੈ ਕਿ ਰੇਲਵੇ ਨੂੰ ਬਰਬਾਦ ਕਰਨ ’ਚ ਮੋਦੀ ਸਰਕਾਰ ਨੇ ਕੋਈ ਕਸਰ ਨਹੀਂ ਛੱਡੀ। ਰੇਲਵੇ ਦੀ ਤਾਜ਼ਾ ਕਾਰਗੁਜ਼ਾਰੀ ਰਿਪੋਰਟ ਨੂੰ ਲੈ ਕੇ ਨੀਵਾਰ ਕੇਂਦਰ ’ਤੇ ਨਿਸ਼ਾਨਾ ਵਿੰਨ੍ਹਦੇ ਹੋਏ ਉਨ੍ਹਾਂ ਪ੍ਰਧਾਨ ਮੰਤਰੀ ਮੋਦੀ ’ਤੇ ਨਵੀਆਂ ਰੇਲ ਗੱਡੀਆਂ ਨੂੰ ਹਰੀ ਝੰਡੀ ਵਿਖਾ ਕੇ ‘ਪੀ. ਆਰ. ਸਟੰਟ’ ਕਰਨ ਅਤੇ ਆਮ ਲੋਕਾਂ ਦੀ ਸੁਰੱਖਿਆ, ਸਹੂਲਤਾਂ ਅਤੇ ਰਾਹਤ ਵੱਲ ਧਿਆਨ ਨਾ ਦੇਣ ਦਾ ਦੋਸ਼ ਵੀ ਲਾਇਆ।
ਖੜਗੇ ਨੇ ‘ਐਕਸ’ ’ਤੇ ਹਿੰਦੀ ਵਿੱਚ ਇੱਕ ਪੋਸਟ ਵਿੱਚ ਕਿਹਾ ਕਿ ਬਾਲਾਸੋਰ ਵਰਗੇ ਵੱਡੇ ਹਾਦਸੇ ਤੋਂ ਬਾਅਦ ਬਹੁ-ਚਰਚਿਤ ‘ਕਵਚ’ ਨੇ ਇੱਕ ਕਿਲੋਮੀਟਰ ਦੀ ਸੁਰੱਖਿਆ ਵੀ ਨਹੀਂ ਜੋੜੀ। ਆਮ ਸਲੀਪਰ ਕਲਾਸ ਵਿੱਚ ਸਫ਼ਰ ਕਰਨਾ ਬਹੁਤ ਮਹਿੰਗਾ ਹੋ ਗਿਆ ਹੈ।

Related posts

24 ਘੰਟੇ ’ਚ ਮਿਲੇ ਨੌਂ ਹਜ਼ਾਰ ਨਵੇਂ ਕੇਸ, 437 ਦੀ ਮੌਤ, ਦੇਸ਼ ’ਚ ਲੱਗ ਚੁੱਕੀਆਂ ਹਨ ਕੋਰੋਨਾ ਵੈਕਸੀਨ ਦੀਆਂ 119.17 ਕਰੋੜ ਡੋਜ਼

Bunty

ਸਬਰੀਮਾਲਾ ਅਯੱਪਾ ਮੰਦਰ ਦੇ ਦਰਵਾਜ਼ੇ ਕੱਲ੍ਹ ਤੋਂ ਮੁੜ ਖੁੱਲ੍ਹਣਗੇ

Bunty

‘ਬੁਲਡੋਜ਼ਰ ਐਕਸ਼ਨ’ ਬਾਰੇ ਸਰਵਉੱਚ ਅਦਾਲਤ ਸਖ਼ਤ ,ਬਿਨਾਂ ਸੁਣਵਾਈ ਜਾਇਦਾਦ ਢਾਹੁਣਾ ਗ਼ੈਰ-ਸੰਵਿਧਾਨਕ : ਸੁਪਰੀਮ ਕੋਰਟ

Bunty