Bollywood

ਵਿਵਾਦਾਂ ਤੋਂ ਬਾਅਦ ‘ਐਮਰਜੈਂਸੀ’ ਨੂੰ ਮਿਲ ਗਈ ਨਵੀਂ ਤਰੀਕ

ਨਵੀਂ ਦਿੱਲੀ – ਕੰਗਨਾ ਰਣੌਤ ਦੀ ਵਿਵਾਦਿਤ ਫਿਲਮ ਐਮਰਜੈਂਸੀ ਨੂੰ ਰਿਲੀਜ਼ ਕਰਨ ਦੀ ਆਖ਼ਰਕਾਰ ਡੇਟ ਸਾਹਮਣੇ ਆ ਗਈ ਹੈ। ਅਦਾਕਾਰਾ ਨੇ ਫਿਲਮ ਦੀ ਰਿਲੀਜ਼ ਡੇਟ ਦਾ ਖੁਦ ਖੁਲਾਸਾ ਕੀਤਾ ਹੈ। ਕੰਗਨਾ ਰਣੌਤ ਨੇ ਦੱਸਿਆ ਕਿ ਉਨ੍ਹਾਂ ਦੀ ਫਿਲਮ ਨੂੰ ਸੈਂਸਰ ਬੋਰਡ ਨੇ ਪਾਸ ਕਰ ਦਿੱਤਾ ਹੈ ਅਤੇ ਇਹ ਅਗਲੇ ਸਾਲ 2025 ਦੇ ਜਨਵਰੀ ਮਹੀਨੇ ਦੀ 17 ਤਰੀਕ ਨੂੰ ਰਿਲੀਜ਼ ਹੋਵੇਗੀ।

Related posts

ਸੰਨੀ ਦਿਓਲ ਬਾਰੇ ਵੱਡਾ ਖੁਲਾਸਾ, ਧਰਮਿੰਦਰ ਦਾ ਲਾਡਲਾ ਹੋਣ ਦੇ ਬਾਵਜੂਦ ਇੰਝ ਬਣਿਆ ਸਟਾਰ

admin

46 ਸਾਲਾ ਬਾਲੀਵੁੱਡ ਹੀਰੋਇਨ ਪ੍ਰੀਟੀ ਜ਼ਿੰਟਾ ਜੁੜਵਾਂ ਬੱਚਿਆਂ ਦੀ ਮਾਂ ਬਣੀ !

admin

ਨਵਾਜ਼ੂਦੀਨ ਸਿੱਦੀਕੀ ਦਾ ਜਦੋਂ ‘ਹੇ ਰਾਮ’ ਫਿਲਮ ‘ਚੋਂ ਸੀਨ ਕੱਟਿਆ ਗਿਆ ਤਾਂ ਕਮਲ ਹਾਸਨ ਨੇ ਕੁਝ ਅਜਿਹਾ ਕਿਹਾ- ਰੋ ਪਿਆ ਅਦਾਕਾਰ

Bunty