Bollywood

‘ਸਤਯਮੇਵ ਜਯਤੇ 2’ ਪਿੱਛੋਂ ਮੁਕੇਸ਼ ਭੱਟ ਦੀ ਫਿਲਮ ਵਿੱਚ ਜਾਨ ਅਤੇ ਦਿਵਿਆ ਖੋਸਲਾ ਨਜ਼ਰ ਆਉਣਗੇ

ਸਤਯਮੇਵ ਜਯਤੇ 2 ਨੂੰ ਲੈ ਕੇ ਜਾਨ ਅਬਰਾਹਮ ਇਨ੍ਹੀਂ ਦਿਨੀਂ ਚਰਚਾ ਵਿੱਚ ਹਨ। ਇਸ ਵਿੱਚ ਉਸ ਦੇ ਨਾਲ ਦਿਵਿਆ ਖੋਸਲਾ ਕੁਮਾਰ ਵੀ ਹੈ। ਇੰਡਸਟਰੀ ਵਿੱਚ ਅਜਿਹੀ ਚਰਚਾ ਹੈ ਕਿ ਇਸ ਦੇ ਬਾਅਦ ਜਾਨ ਅਤੇ ਦਿਵਿਆ ਦੀ ਜੋੜੀ ਮੁਕੇਸ਼ ਭੱਟ ਦੀ ਅਗਲੀ ਫਿਲਮ ਵਿੱਚ ਨਜ਼ਰ ਆਏਗੀ।
ਸੂਤਰਾਂ ਦੀ ਮੁਤਾਬਕ, &lsquo&lsquoਦੋਵੇਂ ਕਲਾਕਾਰ ਫਿਲਹਾਲ &lsquoਸਤਯਮੇਵ ਜਯਤੇ 2&rsquo ਦੇ ਪ੍ਰਮੋਸ਼ਨ ਵਿੱਚ ਕਾਫੀ ਬਿਜ਼ੀ ਹਨ। ਚਰਚਾ ਹੈ ਕਿ ਉਹ ਮੁਕੇਸ਼ ਦੇ ਅਗਲੇ ਪ੍ਰੋਜੈਕਟ ਨੂੰ ਲੀਡ ਕਰ ਸਕਦੇ ਹਨ। ਮੁਕੇਸ਼ ਨੇ ਵੀ ਦੱਸਿਆ ਕਿ ਫਿਲਹਾਲ ਅਜੇ ਤੱਕ ਕੁਝ ਵੀ ਤੈਅ ਨਹੀਂ ਹੋਇਆ ਹੈ। ਕਾਸਟਿੰਗ ਦਾ ਪ੍ਰੋਸੈਸ ਚੱਲ ਰਿਹਾ ਹੈ। ਸਕ੍ਰਿਪਟਿੰਗ ਉੱਤੇ ਕੰਮ ਕੀਤਾ ਜਾ ਰਿਹਾ ਹੈ। ਜਿਵੇਂ ਹੀ ਕੁਝ ਫਾਈਨਲ ਹੋਵੇਗਾ, ਉਸ ਦੀ ਅਨਾਊਂਸਮੈਂਟ ਕਰ ਦਿੱਤੀ ਜਾਵੇਗੀ।

Related posts

ਸਲਮਾਨ ਆਪਣੇ ਪ੍ਰਸ਼ੰਸਕਾਂ ਨੂੰ 2023 ਦੀ ਈਦ ‘ਤੇ ਦੇਵੇਗਾ ਤੋਹਫ਼ਾਂ

admin

ਫ਼ਿਲਮਾਂ ਤੋਂ ਸੰਨਿਆਸ ਲੈਣ ਜਾ ਰਿਹੈ ਇਹ ਸੁਪਰਸਟਾਰ?

Bunty

ਓਪਨਿੰਗ ਵੀਕੈਂਡ ’ਚ ਹਾਫ ਸੈਂਚੁਰੀ ਤੋਂ ਹਾਰੀ ਰਣਵੀਰ ਸਿੰਘ ਦੀ ‘83’

Bunty