International

ਸ੍ਰੀਲੰਕਾ ‘ਚ ਵਿਦੇਸ਼ੀ ਮੁਦਰਾ ਦੀ ਘਾਟ ਕਾਰਨ ਸੰਕਟ

ਕੋਲੰਬੋ : ਆਰਥਿਕ ਸੰਕਟ ਨਾਲ ਜੂਝ ਰਹੇ ਸ੍ਰੀਲੰਕਾ ‘ਚ ਵਿਦੇਸ਼ੀ ਮੁਦਰਾ ਦੀ ਕਮੀ ਕਾਰਨ ਹਲਾਤ ਗੰਭੀਰ ਹੁੰਦੇ ਜਾ ਰਹੇ ਹਨ। ਸ੍ਰੀਲੰਕਾ ਨੂੰ ਹੁਣ ਬਿਜਲੀ ਦਰਾਂ ਵਿੱਚ ਵਾਧੇ ਤੋਂ ਪਰੇਸ਼ਾਨ ਲੋਕਾਂ ਨੂੰ ਰਾਹਤ ਦੇਣ ਲਈ ਸੋਲਰ ਪੈਨਲਾਂ ਦੀ ਦਰਾਮਦ ਕਰਨ ਲਈ ਭਾਰਤ ਅਤੇ ਚੀਨ ਦੀ ਮਦਦ ਦੀ ਲੋੜ ਹੈ। ਸ੍ਰੀਲੰਕਾ ਦੇ ਊਰਜਾ ਮੰਤਰੀ ਕੰਚਨ ਵਿਜੇਸੇਕਰਾ ਨੇ ਮੰਗਲਵਾਰ ਨੂੰ ਸੰਸਦ ਨੂੰ ਦੱਸਿਆ ਕਿ ਬੋਧੀ ਭਿਕਸ਼ੂਆਂ ਦੁਆਰਾ ਉੱਚ ਬਿਜਲੀ ਦਰਾਂ ਦਾ ਵਿਰੋਧ ਕਰਨ ਤੋਂ ਬਾਅਦ ਇਸ ਸਮੱਸਿਆ ਨਾਲ ਨਜਿੱਠਣ ਦਾ ਪਹਿਲਾ ਤਰੀਕਾ ਭਾਰਤ ਜਾਂ ਚੀਨ ਤੋਂ ਸੋਲਰ ਪੈਨਲ ਉਧਾਰ ਲੈਣਾ ਹੈ।

Related posts

ਜਿਨਪਿੰਗ ਦੇ ਸ਼ਾਸਨ ‘ਚ ਚੀਨ ਦੇ ਲੋਕ ਦੁਖੀ ਤੇ ਨਾਖੁਸ਼

Bunty

ਚੀਨ ਨੇ ਅਮਰੀਕਾ ‘ਤੇ ਟੈਰਿਫ ਵਧਾ ਕੇ 84 ਫੀਸਦੀ ਕਰ ਦਿੱਤਾ !

admin

ਮਿਆਂਮਾਰ ਚ ਸੰਘਰਸ਼ ਵਾਲੇ ਖੇਤਰਾਂ ਵਿਚ ਸੈਟੇਲਾਈਟ ਰਾਹੀਂ ਜਨਗਣਨਾ

Bunty