India

22 ਜਨਵਰੀ ਨੂੰ ਪੂਰੇ ਭਾਰਤ ਚ ਅੱਧੇ ਦਿਨ ਲਈ ਬੰਦ ਰਹਿਣਗੇ ਸਰਕਾਰੀ ਦਫ਼ਤਰ

ਨਵੀਂ ਦਿੱਲੀ – ਅਯੁੱਧਿਆ ’ਚ 22 ਜਨਵਰੀ ਨੂੰ ਰਾਮ ਮੰਦਰ ’ਚ ਪ੍ਰਾਣ ਪ੍ਰਤਿਸ਼ਠਾ ਮੌਕੇ ਕੇਂਦਰ ਸਰਕਾਰ ਨੇ ਵੱਡਾ ਐਲਾਨ ਕੀਤਾ ਹੈ। ਅਯੁੱਧਿਆ ’ਚ ਰਾਮ ਮੰਦਰ ’ਚ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਕਾਰਨ 22 ਜਨਵਰੀ ਨੂੰ ਦੇਸ਼ ਭਰ ’ਚ ਕੇਂਦਰ ਸਰਕਾਰ ਦੇ ਸਾਰੇ ਦਫ਼ਤਰ ਅੱਧੇ ਦਿਨ ਲਈ ਬੰਦ ਰਹਿਣਗੇ। ਕਰਮਚਾਰੀ ਮੰਤਰਾਲਾ ਦੇ ਇਕ ਆਦੇਸ਼ ’ਚ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ ਗਈ। ਕੇਂਦਰੀ ਕਰਮਚਾਰੀ ਰਾਜ ਮੰਤਰੀ ਜਤਿੰਦਰ ਸਿੰਘ ਨੇ ਮੀਡੀਆ ਨੂੰ ਦੱਸਿਆ ਕਿ ਇਹ ਫੈਸਲਾ ’ਭਾਰੀ’ ਜਨਤਕ ਭਾਵਨਾਵਾਂਨੂੰ ਦੇਖਦੇ ਹੋਏ ਲਿਆ ਗਿਆ ਹੈ।

Related posts

ਹਾਈਕੋਰਟ ਨੇ ਪੰਜਾਬ ਪੁਲਿਸ ਦੀ ਪਟੀਸ਼ਨ ‘ਤੇ ਦਿੱਲੀ ਪੁਲਿਸ, ਦਿੱਲੀ ਸਰਕਾਰ ਤੇ ਬੱਗਾ ਨੂੰ ਨੋਟਿਸ ਜਾਰੀ ਕਰ ਕੇ ਮੰਗਿਆ ਜਵਾਬ

Bunty

ਚੋਣ ਮਾਹੌਲ ਦੇ ਬਾਵਜੂਦ ਓਮੀਕ੍ਰੋਨ ਕਿਉਂ ਨਹੀਂ ਫੈਲਿਆ, ਕੀ ਕਹਿੰਦੀ ਹੈ IIT ਦੇ ਰਿਸਕ ਸਰਵੀਲੈਂਸ ਸੈਂਟਰ ਦੀ ਰਿਪੋਰਟ

Bunty

ਰਾਜ ਸਭਾ ਚੋਣਾਂ ‘ਚ ਰਾਜਸਥਾਨ, ਹਰਿਆਣਾ ਅਤੇ ਕਰਨਾਟਕ ‘ਚ ਕਰਾਸ ਵੋਟਿੰਗ, ਭਾਜਪਾ ਵਿਧਾਇਕ ਨੇ ਕਾਂਗਰਸੀ ਉਮੀਦਵਾਰ ਨੂੰ ਪਾਈ ਵੋਟ

Bunty