International

22 ਵਿਅਕਤੀਆਂ ਨੂੰ ਲਿਜਾ ਰਿਹਾ ਰੂਸੀ ਹੈਲੀਕਾਪਟਰ ਲਾਪਤਾ

ਮਾਸਕੋ – ਰੂਸ ਦੇ ਧੁਰ ਪੂਰਬੀ ਖ਼ਿੱਤੇ ਵਿਚ ਇਕ ਹੈਲੀਕਾਪਟਰ ਲਾਪਤਾ ਹੋ ਗਿਆ, ਜਿਸ ਵਿਚ 22 ਵਿਅਕਤੀ ਸਵਾਰ ਸਨ। ਰਾਹਤਕਾਰੀਆਂ ਵੱਲੋਂ ਇਸ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।ਰੂਸ ਦੀ ਫੈਡਰਲ ਏਅਰ ਟਰਾਂਸਪੋਰਟ ਏਜੰਸੀ ਨੇ ਇਕ ਬਿਆਨ ਵਿਚ ਕਿਹਾ ਕਿ ਇਸ ਐਮਆਈ-8 ਹੈਲੀਕਾਪਟਰ ਨੇ ਕਾਮਚਾਤਕਾ ਖ਼ਿੱਤੇ ਵਿਚ ਵਸ਼ਕਾਜ਼ੇਤਸ ਜਵਾਲਾਮੁਖੀ ਨੇੜਲੀ ਥਾਂ ਤੋਂ ਉਡਾਣ ਭਰੀ ਸੀ, ਪਰ ਇਹ ਮਿਥੇ ਸਮੇਂ ਮੁਤਾਬਕ ਆਪਣੀ ਮੰਜ਼ਲ ਉਤੇ ਨਹੀਂ ਪਹੁੰਚਿਆ।ਬਿਆਨ ਮੁਤਾਬਕ ਇਸ ਵਿਚ ਅਮਲੇ ਦੇ ਤਿੰਨ ਮੈਂਬਰਾਂ ਸਣੇ ਕੁੱਲ 22 ਮੁਸਾਫ਼ਰ ਸਵਾਰ ਸਨ

Related posts

ਭਾਰਤ-ਪਾਕਿਸਤਾਨ ਵੰਡ ਦੇ 77 ਸਾਲ ਬਾਅਦ ਇਤਿਹਾਸਕ ਗੁਰਦੁਆਰੇ ਨੂੰ ਵਾਪਸ ਮਿਲੀ ਜ਼ਮੀਨ

Bunty

ਅਦਾਲਤ ਨੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਕੀਤਾ ਬਰੀ ਤੇ ਪਤਨੀ ਨੂੰ ਵੀ ਰਾਹਤ

Bunty

ਖ਼ੈਬਰ ਪਖ਼ਤੂਨਖਵਾ ’ਚ ਲੜਕੀਆਂ ਦੇ ਸਕੂਲ ਨੂੰ ਅੱਗ ਲੱਗੀ, 1400 ਵਿਦਿਆਰਥਣਾਂ ਨੂੰ ਬਚਾਇਆ

Bunty