India

ਸਰਦ ਰੁੱਤ ਲਈ ਕੇਦਾਰਨਾਥ ਤੇ ਯਮੁਨੋਤਰੀ ਧਾਮ ਦੇ ਕਪਾਟ ਬੰਦ

ਰੁਦਰਪ੍ਰਯਾਗ – ਸਰਦ ਰੁੱਤ ਲਈ ਚਾਰ ਧਾਮ ਦੇ ਕਪਾਟ ਬੰਦ ਹੋਣ ਦੇ ਸਿਲਸਿਲਾ ਜਾਰੀ ਹੈ। ਭਾਈ ਦੂਜ ਦੇ ਪਵਿੱਤਰ ਤਿਉਹਾਰ ’ਤੇ ਵਿਧੀ-ਵਿਧਾਨ ਨਾਲ ਕੇਦਾਰਨਾਥ ਤੇ ਯਮੁਨੋਤਰੀ ਧਾਮ ਦੇ ਕਪਾਟ ਬੰਦ ਕਰ ਦਿੱਤੇ ਗਏ। ਦੂਜੇ ਪਾਸੇ ਗੰਗਾ ਦੀ ਡੋਲੀ ਆਪਣੇੇ ਸੀਤਕਾਲ ਪ੍ਰਵਾਸ ਸਥਾਨ ਮੁਖਵਾ ਪਹੁੰਚ ਗਈ ਹੈ। ਹੁਣ ਆਗਾਮੀ ਛੇ ਮਹੀਨੇ ਗੰਗਾ ਦੀ ਪੂਜਾ-ਅਰਚਨਾ ਮੁਖਵਾ ’ਚ ਹੀ ਹੋਵੇਗੀ। ਸ਼ੁੱਕਰਵਾਰ ਨੂੰ ਗੰਗੋਤਰੀ ਧਾਮ ਦੇ ਕਪਾਟ ਬੰਦ ਕਰ ਦਿੱਤੇ ਗਏ ਸਨ। ਇਸ ਤੋਂ ਇਲਾਵਾ ਬਦਰੀਨਾਥ ਦੇ ਕਪਾਟ 20 ਨਵੰਬਰ ਨੂੰ ਬਦ ਕੀਤੇ ਜਾਣਗੇ।

Related posts

350 ਮੁਸਲਿਮ ਸ਼ਰਧਾਲੂਆਂ ਨੇ ਕੀਤੇ ਰਾਮ ਲੱਲ੍ਹਾ ਦੇ ਦਰਸ਼ਨ

Bunty

ਬਾਬਾ ਸਿੱਦੀਕੀ ਕਤਲ: ਗੈਂਗਸਟਰ ਲਾਰੇਂਸ ਬਿਸ਼ਨੋਈ ਦੇ ਭਰਾ ਅਨਮੋਲ ਦੇ ਸੰਪਰਕ ’ਚ ਸਨ ਸ਼ੂਟਰ

Bunty

ਦਿੱਲੀ ਦੇ ਬਾਰਡਰ ਖਾਲੀ ਕਰਨ ਲਈ ਰਾਕੇਸ਼ ਟਿਕੈਤ ਨੇ ਰੱਖੀਆਂ ਇਹ 6 ਸ਼ਰਤਾਂ

Bunty