India

ਸਰਦ ਰੁੱਤ ਲਈ ਕੇਦਾਰਨਾਥ ਤੇ ਯਮੁਨੋਤਰੀ ਧਾਮ ਦੇ ਕਪਾਟ ਬੰਦ

ਰੁਦਰਪ੍ਰਯਾਗ – ਸਰਦ ਰੁੱਤ ਲਈ ਚਾਰ ਧਾਮ ਦੇ ਕਪਾਟ ਬੰਦ ਹੋਣ ਦੇ ਸਿਲਸਿਲਾ ਜਾਰੀ ਹੈ। ਭਾਈ ਦੂਜ ਦੇ ਪਵਿੱਤਰ ਤਿਉਹਾਰ ’ਤੇ ਵਿਧੀ-ਵਿਧਾਨ ਨਾਲ ਕੇਦਾਰਨਾਥ ਤੇ ਯਮੁਨੋਤਰੀ ਧਾਮ ਦੇ ਕਪਾਟ ਬੰਦ ਕਰ ਦਿੱਤੇ ਗਏ। ਦੂਜੇ ਪਾਸੇ ਗੰਗਾ ਦੀ ਡੋਲੀ ਆਪਣੇੇ ਸੀਤਕਾਲ ਪ੍ਰਵਾਸ ਸਥਾਨ ਮੁਖਵਾ ਪਹੁੰਚ ਗਈ ਹੈ। ਹੁਣ ਆਗਾਮੀ ਛੇ ਮਹੀਨੇ ਗੰਗਾ ਦੀ ਪੂਜਾ-ਅਰਚਨਾ ਮੁਖਵਾ ’ਚ ਹੀ ਹੋਵੇਗੀ। ਸ਼ੁੱਕਰਵਾਰ ਨੂੰ ਗੰਗੋਤਰੀ ਧਾਮ ਦੇ ਕਪਾਟ ਬੰਦ ਕਰ ਦਿੱਤੇ ਗਏ ਸਨ। ਇਸ ਤੋਂ ਇਲਾਵਾ ਬਦਰੀਨਾਥ ਦੇ ਕਪਾਟ 20 ਨਵੰਬਰ ਨੂੰ ਬਦ ਕੀਤੇ ਜਾਣਗੇ।

Related posts

ਸ਼ਾਹ, ਸੋਨੀਆ ਤੇ ਪਿ੍ਅੰਕਾ ਦੀ ਸੁਰੱਖਿਆ ਸੀਆਰਪੀਐੱਫ਼ ਦੀ ਮਹਿਲਾ ਕਮਾਂਡੋਜ਼ ਹੱਥ

Bunty

“ਸੈਰ-ਸਪਾਟਾ ਅਤੇ ਪ੍ਰਾਹੁਣਚਾਰੀ ਖੇਤਰ ਵਿੱਚ ਵਿਕਾਸ ਦੇ ਦਰਵਾਜ਼ੇ ਖੋਲ੍ਹਣਾ” ਰਿਪੋਰਟ ਜਾਰੀ

admin

ਮੁੱਖ ਮੰਤਰੀ ਦੀਆਂ ਕੋਸ਼ਿਸ਼ਾਂ ਨਾਲ ਸੂਬੇ ਵਿੱਚ ਵੱਡੇ ਨਿਵੇਸ਼ ਪ੍ਰਾਜੈਕਟਾਂ ਲਈ ਰਾਹ ਪੱਧਰਾ ਹੋਇਆ

Bunty