India

ਸ਼ਾਹ, ਸੋਨੀਆ ਤੇ ਪਿ੍ਅੰਕਾ ਦੀ ਸੁਰੱਖਿਆ ਸੀਆਰਪੀਐੱਫ਼ ਦੀ ਮਹਿਲਾ ਕਮਾਂਡੋਜ਼ ਹੱਥ

ਨਵੀਂ ਦਿੱਲੀ – ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਤੇ ਕਾਂਗਰਸ ਦੀ ਜਨਰਲ ਸਕੱਤਰ ਪਿ੍ਰਅੰਕਾ ਗਾਂਧੀ ਵਾਡਰਾ ਤੇ ਕੁਝ ਹੋਰ ਵੀਆਈਪੀ ਲੋਕ ਹੁਣ ਸੀਆਰਪੀਐੱਫ ਦੀ ਮਹਿਲਾ ਕਮਾਂਡੋਜ਼ ਦੀ ਸੁਰੱਖਿਆ ਦੇ ਘੇਰੇ ’ਚ ਨਜ਼ਰ ਆਉਣਗੇ। ਵੀਆਈਪੀ ਸੁਰੱਖਿਆ ਲਈ ਸਿਖਲਾਈ ਪ੍ਰਾਪਤ ਸੀਆਰਪੀਐੱਫ ਦੀਆਂ ਮਹਿਲਾ ਕਮਾਂਡੋਜ਼ ਦੀ ਪਹਿਲੀ ਟੁੱਕੜੀ ਨੂੰ ਛੇਤੀ ਹੀ ਇਨ੍ਹਾਂ ਵੀਆਈਪੀਜ਼ ਦੀ ਸੁਰੱੱੱਖਿਆ ’ਚ ਤਾਇਨਾਤ ਕੀਤਾ ਜਾਵੇਗਾ। ਇਹ ਕਮਾਂਡੋਜ਼ ਇਨ੍ਹਾਂ ਦੀ ਸੁਰੱਖਿਆ ’ਚ ਘਰ ਤੋਂ ਲੈ ਕੇ ਬਾਹਰ ਤਕ ਹਰ ਥਾਂ ਤਾਇਨਾਤ ਹੋਣਗੀਆਂ।

Related posts

ਰਾਸ਼ਟਰਪਤੀ ਮੁਰਮੂ ਨੇ ਯਾਦਗਾਰੀ ਸਿੱਕਾ ਤੇ ਟਿਕਟ ਜਾਰੀ ਕਰਦਿਆਂ ਕਿਹਾ: ‘ਸਾਡਾ ਸੰਵਿਧਾਨ ਇਕ ਜ਼ਿੰਦਾ-ਜਾਗਦਾ ਦਸਤਾਵੇਜ਼’

Bunty

14 ਸਾਉਣੀ ਦੀਆਂ ਫਸਲਾਂ ਲਈ ਘੱਟੋ-ਘੱਟ ਸਮਰਥਨ ਮੁੱਲ ‘ਚ ਵਾਧੇ ਨੂੰ ਮਨਜ਼ੂਰੀ

admin

ਅਸ਼ਲੀਲ ਵੀਡੀਓ ਦੇ ਨਾਂ ਤੇ ਸਾਈਬਰ ਠੱਗਾਂ ਨੇ 728 ਲੋਕਾਂ ਨੂੰ ਲਗਾਇਆ 3 ਕਰੋੜ ਦਾ ਚੂਨਾ, 8 ਲੋਕ ਗ੍ਰਿਫ਼ਤਾਰ

Bunty