Bollywood

ਆਸ਼ਾ ਪਾਰੇਖ ਨੂੰ ਦਿੱਤਾ ਜਾਵੇਗਾ ਇਸ ਸਾਲ ਦਾ ਦਾਦਾ ਸਾਹਿਬ ਫਾਲਕੇ ਪੁਰਸਕਾਰ

ਨਵੀਂ ਦਿੱਲੀ – ‘ਆਂ ਮਿਲੋ ਸੱਜਣਾ’ ਅਤੇ ‘ਕਟੀ ਪਤੰਗ’ ਵਰਗੀਆਂ ਫਿਲਮਾਂ ‘ਚ ਨਜ਼ਰ ਆ ਚੁੱਕੀ ਬਾਲੀਵੁੱਡ ਦੀ ਦਿੱਗਜ ਅਦਾਕਾਰ ਆਸ਼ਾ ਪਾਰੇਖ ਨੂੰ ‘ਦਾਦਾ ਸਾਹਿਬ ਫਾਲਕੇ ਐਵਾਰਡ 2022’ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ। 60-70 ਦੇ ਦਹਾਕੇ ‘ਚ ਆਪਣੀ ਖ਼ੂਬਸੂਰਤੀ ਅਤੇ ਅਦਾਕਾਰੀ ਨਾਲ ਪ੍ਰਸ਼ੰਸਕਾਂ ਦੇ ਦਿਲਾਂ ‘ਤੇ ਰਾਜ ਕਰਨ ਵਾਲੀ ਆਸ਼ਾ ਪਾਰੇਖ ਨੂੰ ਬਾਲੀਵੁੱਡ ‘ਚ ਉਨ੍ਹਾਂ ਦੇ ਬੇਮਿਸਾਲ ਯੋਗਦਾਨ ਲਈ ਇਹ ਸਨਮਾਨ ਦਿੱਤਾ ਜਾ ਰਿਹਾ ਹੈ।

Related posts

ਮੈਨੂੰ ਪਸੰਦ ਹਨ ਚੈਲੇਂਜਿੰਗ ਰੋਲ : ਹੁਮਾ ਕੁਰੈਸ਼ੀ

Bunty

ਕਿੰਗ ਖ਼ਾਨ ਦੀ ‘ਰਾਣੀ ਗੌਰੀ ਖ਼ਾਨ, ਕਮਾਈ ਦੇ ਮਾਮਲੇ ’ਚ ਸ਼ਾਹਰੁਖ ਨੂੰ ਵੀ ਛੱਡਦੀ ਪਿੱਛੇ

Bunty

ਸੋਨਾਲੀ ਫੋਗਾਟ ਕਤਲ ਕੇਸ ਦੀ ਹੋਵੇਗੀ CBI ਜਾਂਚ, ਗੋਆ CM ਨੇ ਦਿੱਤਾ ਬਿਆਨ

Bunty