India

ਸੀਏਏ ਲਾਗੂ ਹੋਣ ਨਾਲ ਕੋਈ ਵੀ ਭਾਰਤੀ ਆਪਣੀ ਨਾਗਰਿਕਤਾ ਨਹੀਂ ਗੁਆਏਗਾ: ਰਾਜਨਾਥ ਸਿੰਘ

ਨਮੱਕਲ (ਤਾਮਿਲਨਾਡੂ) – ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਕਿਹਾ ਕਿ ਨਾਗਰਿਕਤਾ (ਸੋਧ) ਕਾਨੂੰਨ ਦੇ ਲਾਗੂ ਹੋਣ ਨਾਲ ਕੋਈ ਵੀ ਭਾਰਤੀ ਆਪਣੀ ਨਾਗਰਿਕਤਾ ਨਹੀਂ ਗੁਆਏਗਾ, ਭਾਵੇਂ ਉਹ ਕਿਸੇ ਵੀ ਧਰਮ ਦਾ ਹੋਵੇ। ਉਨ੍ਹਾਂ ਨੇ ਵਿਰੋਧੀ ਧਿਰ ਕਾਂਗਰਸ ਅਤੇ ਡੀਐੱਮਕੇ ’ਤੇ ਇਸ ਮੁੱਦੇ ’ਤੇ ਭੰਬਲਭੂਸਾ ਪੈਦਾ ਕਰਨ ਦਾ ਦੋਸ਼ ਲਗਾਇਆ। ਰਾਜਨਾਥ ਨੇ ਇੱਥੇ ਲੋਕ ਸਭਾ ਚੋਣਾਂ ਵਿੱਚ ਨਮੱਕਲ ਤੋਂ ਭਾਜਪਾ ਦੇ ਉਮੀਦਵਾਰ ਕੇਪੀ ਰਾਮਾਲਿੰਗਮ ਦੇ ਸਮਰਥਨ ਵਿੱਚ ਰੋਡ ਸ਼ੋਅ ਕਰਨ ਤੋਂ ਬਾਅਦ ਇਹ ਗੱਲ ਕਹੀ।

Related posts

ਨਵਾਂ ਆਮਦਨ ਕਰ ਬਿੱਲ 2025 ਸਰਲ ਅਤੇ ਆਮ ਟੈਕਸਦਾਤਾ ਲਈ ਸਮਝਣਾ ਬਹੁਤ ਆਸਾਨ ਹੋਵੇਗਾ !

admin

ਹਵਾਈ ਸਫ਼ਰ ਦੌਰਾਨ ਟੱਲੀ ਹੋਣ ਵਾਲਿਆਂ ਦੀ ਹੁਣ ਖ਼ੈਰ ਨਹੀਂ

admin

ਗ੍ਰਹਿ ਯੁੱਧ ਵਰਗੀ ਸਥਿਤੀ ਦਾ ਸਾਹਮਣਾ ਕਰ ਰਹੇ ਸ਼੍ਰੀਲੰਕਾ ਵੱਲ ਭਾਰਤ ਨੇ ਵਧਾਇਆ ਹੱਥ

Bunty