India

ਸੀ. ਏ. ਏ. ਤੇ ਐੱਨ. ਆਰ. ਸੀ. ਸਾਨੂੰ ਮਨਜ਼ੂਰ ਨਹੀਂ : ਮਮਤਾ

ਕੋਲਕਾਤਾ  – ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਵੀਰਵਾਰ ਨੂੰ ਕਿਹਾ ਕਿ ਉਹ ਨਾਗਰਿਕਤਾ ਸੋਧ ਕਾਨੂੰਨ (ਸੀ. ਏ. ਏ.), ਰਾਸ਼ਟਰੀ ਨਾਗਰਿਕ ਰਜਿਸਟਰ (ਐੱਨ. ਆਰ. ਸੀ.) ਅਤੇ ਯੂਨੀਫਾਰਮ ਸਿਵਲ ਕੋਡ ਨੂੰ ਰਾਜ ਵਿਚ ਲਾਗੂ ਨਹੀਂ ਹੋਣ ਦੇਵੇਗੀ। ਇਥੇ ਈਦ-ਉਲ-ਫਿਤਰ ਮੌਕੇ ‘ਰੈੱਡ ਰੋਡ’ ਵਿਖੇ ਇਕ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ਕੁਝ ਲੋਕ ਚੋਣਾਂ ਦੌਰਾਨ ‘ਦੰਗੇ’ ਕਰਵਾਉਣ ਦੀ ਕੋਸ਼ਿਸ਼ ਕਰਨਗੇ। ਨਾਲ ਹੀ ਉਨ੍ਹਾਂ ਲੋਕਾਂ ਨੂੰ ‘ਸਾਜ਼ਿਸ਼ ਦਾ ਸ਼ਿਕਾਰ ਨਾ ਹੋਣ’ ਦੀ ਵੀ ਅਪੀਲ ਕੀਤੀ।

Related posts

ਲੋਕਾਂ ਨੂੰ ਵੱਡੀ ਰਾਹਤ, ਕੇਂਦਰ ਨੇ ਰਸੋਈ ਗੈਸ ਤੇ ਪੈਟਰੋਲ, ਡੀਜ਼ਲ ਦੀਆਂ ਕੀਮਤਾਂ ਘਟਾਈਆਂ, ਜਾਣੋ ਸਿਲੰਡਰ ਤੇ ਪੈਟਰੋਲ ’ਤੇ ਕਿੰਨੀ ਮਿਲੇਗੀ ਸਬਸਿਡੀ

Bunty

ਭਗਵੰਤ ਮਾਨ ਨੂੰ ਜਹਾਜ਼ ’ਚੋਂ ਉਤਾਰਨ ਦੀ ਘਟਨਾ ਦੀ ਜਾਂਚ ਕਰਵਾਉਣਗੇ ਸਿੰਧੀਆ

Bunty

ਭਾਰਤ ਵਿੱਚ ਲਗਜ਼ਰੀ ਘਰ ਖ੍ਰੀਦਣ ਵੱਲ ਲੋਕਾਂ ਦਾ ਵੱਡਾ ਰੁਝਾਨ !

admin