India

‘ਇੰਡੀਆ’ ਗੱਠਜੋੜ ‘ਭਿ੍ਰਸ਼ਟ’ ਲੋਕਾਂ ਦਾ ਕੁਨਬਾ : ਨੱਡਾ

ਅਰਰੀਆ (ਬਿਹਾਰ) – ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਕੌਮੀ ਪ੍ਰਧਾਨ ਜੇ. ਪੀ. ਨੱਢਾ ਨੇ ਵੀਰਵਾਰ ਨੂੰ ਵਿਰੋਧੀ ਧਿਰ ਦੇ ਗੱਠਜੋੜ ‘ਇੰਡੀਆ’ ’ਤੇ ਨਿਸ਼ਾਨਾ ਵਿੰਨ੍ਹਦੇ ਹੋਏ ਇਸ ਨੂੰ ‘ਭਿ੍ਰਸ਼ਟ’ ਲੋਕਾਂ ਅਤੇ ਰੀਜਨੀਤੀ ’ਚ ਪਰਿਵਾਰਵਾਦ ਨੂੰ ਉਤਸ਼ਾਹ ਦੇਣ ਵਾਲਿਆਂ ਦਾ ਕੁਨਬਾ ਦੱਸਿਆ।
ਨੱਢਾ ਨੇ ਅਰਰੀਆ ’ਚ ਭਾਜਪਾ ਉਮੀਦਵਾਰ ਪ੍ਰਦੀਪ ਕੁਮਾਰ ਸਿੰਘ ਦੇ ਸਮਰਥਨ ’ਚ ਇਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਦੋਸ਼ ਲਾਇਆ ਕਿ ਵਿਰੋਧੀ ਗੱਠਜੋੜ ਭਿ੍ਰਸ਼ਟ ਲੋਕਾਂ ਦੀ ‘ਰੱਖਿਆ’ ਕਰ ਰਿਹਾ ਹੈ, ਜਦਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ’ਚ ਭਿ੍ਰਸ਼ਟਾਚਾਰ ਨੂੰ ਖਤਮ ਕਰਨ ਲਈ ਸਖ਼ਤ ਮਿਹਨਤ ਕਰ ਰਹੇ ਹਨ।

Related posts

ਆਪਣੇ ਹੀ ਪਰਿਵਾਰ ਦੇ 5 ਮੈਂਬਰਾਂ ਦਾ ਗਲਾ ਵੱਢ ਕੇ ਕਤਲ, ਮਾਂ ਤੇ ਪਤਨੀ ਸਮੇਤ 3 ਬੱਚਿਆਂ ਨੂੰ ਉਤਾਰਿਆ ਮੌਤ ਦੇ ਘਾਟ

Bunty

ਕੋਵਿਡਸ਼ੀਲਡ-ਕੋਵੈਕਸੀਨ ਦਾ ਮਿਕਸ ਕੋਰੋਨਾ ਖ਼ਿਲਾਫ਼ ਬੇਹੱਦ ਅਸਰਦਾਰ

Bunty

ਦੇਸ਼ ‘ਚ 24 ਘੰਟਿਆਂ ‘ਚ ਮਿਲੇ ਓਮੀਕ੍ਰੋਨ ਦੇ ਰਿਕਾਰਡ 122 ਮਾਮਲੇ

Bunty