International

ਪੁਤਿਨ 24 ਸਾਲਾਂ ’ਚ ਪਹਿਲੀ ਵਾਰ ਉਤਰੀ ਕੋਰੀਆ ਦੀ ਯਾਤਰਾ ਲਈ ਰਵਾਨਾ

ਸਿਓਲ – ਉੱਤਰੀ ਕੋਰੀਆ ਲਈ ਰਵਾਨਾ ਹੋਣ ਤੋਂ ਪਹਿਲਾਂ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਅੱਜ ਕਿਮ ਜੋਂਗ ਉਨ ਦਾ ਯੂਕਰੇਨ ’ਤੇ ਕਾਰਵਾਈ ਕਰਨ ਉਨ੍ਹਾਂ ਦੇ ਮੁਲਕ ਦਾ ਸਮਰਥਨ ਕਰਨ ਵਾਸਤੇ ਧੰਨਵਾਦ ਕੀਤਾ ਅਤੇ ਕਿਹਾ ਕਿ ਦੋਵੇਂ ਦੇਸ਼ ਅਮਰੀਕਾ ਦੀ ਅਗਵਾਈ ਵਾਲੀਆਂ ਪਾਬੰਦੀਆਂ ਨਾਲ ਨਜਿੱਠਣ ਲਈ ਮਿਲ ਕੇ ਕੰਮ ਕਰਨਗੇ। ਪੂਤਿਨ, ਜੋ 24 ਸਾਲਾਂ ਵਿੱਚ ਉੱਤਰੀ ਕੋਰੀਆ ਦੀ ਆਪਣੀ ਪਹਿਲੀ ਯਾਤਰਾ ਕਰ ਰਹੇ ਹਨ, ਨੇ ਕਿਹਾ ਕਿ ਉਹ ਯੂਕਰੇਨ ਉੱਤੇ ਹਮਲੇ ਲਈ ਉੱਤਰੀ ਕੋਰੀਆ ਦੇ ਦਿ੍ਰੜ ਸਮਰਥਨ ਦੀ ਸ਼ਲਾਘਾ ਕਰਦੇ ਹਨ।

Related posts

ਵਿਗਿਆਨੀਆਂ ਨੇ ਇਕ ਨਵੀਂ ਐਂਟੀਬਾਡੀ ਦੀ ਕੀਤੀ ਖੋਜ, ਕੋਵਿਡ-19 ਦੇ ਸਾਰੇ ਰੂਪਾਂ ਲਈ ਹੋਵੇਗੀ ਪ੍ਰਭਾਵਸ਼ਾਲੀ

Bunty

ਦੋ ਦਿਨਾਂ ‘ਚ ਯੂਕਰੇਨ ਨੂੰ ਗੋਡਿਆਂ ‘ਤੇ ਲਿਆ ਸਕਦਾ ਸੀ ਰੂਸ

Bunty

ਅਮਰੀਕਾ ਦੀ ਈਰਾਨ ਵਿਰੁੱਧ ਕਾਰਵਾਈ ਅੰਤਰਰਾਸ਼ਟਰੀ ਸ਼ਾਂਤੀ ਤੇ ਸੁਰੱਖਿਆ ਲਈ ਖ਼ਤਰਾ: ਸੰਯੁਕਤ ਰਾਸ਼ਟਰ

admin