International

ਕੈਨਟਕੀ ਵਿੱਚ ਗੋਲੀਬਾਰੀ ਨਾਲ ਚਾਰ ਮੌਤਾਂ, ਹਮਲਾਵਰ ਵੱਲੋਂ ਖੁਦਕੁਸ਼ੀ

ਵਾਸ਼ਿੰਗਟਨ –  ਕੈਨਟਕੀ ਸੂਬੇ ਦੀ ਇਕ ਘਰ ਵਿਚ ਜਨਮ ਦਿਨ ਦੇ ਜਸ਼ਨਾਂ ਦੌਰਾਨ ਗੋਲੀਬਾਰੀ ਹੋਣ ਦੀ ਖਬਰ ਹੈ। ਪੁਲੀਸ ਘਟਨਾ ਸਥਾਨ ’ਤੇ ਪੁੱਜੀ ਤਾਂ ਉਥੇ ਚਾਰ ਜਣੇ ਮਿ੍ਰਤਕ ਪਾਏ ਗਏ। ਪੁਲੀਸ ਨੇ ਤਿੰਨ ਜ਼ਖਮੀਆਂ ਨੂੰ ਨੇੜਲੇ ਹਸਪਤਾਲ ਦਾਖਲ ਕਰਵਾਇਆ। ਮੌਤਾਂ ਹੋਣ ਦੇ ਹਾਲੇ ਕਾਰਨ ਸਪਸ਼ਟ ਨਹੀਂ ਹੋਏ। ਇਸ ਦੌਰਾਨ ਇਕ ਵਿਅਕਤੀ ਵਲੋਂ ਖੁਦਕੁਸ਼ੀ ਕੀਤੀ ਗਈ ਤੇ ਸ਼ੱਕ ਕੀਤਾ ਜਾ ਰਿਹਾ ਹੈ ਕਿ ਇਸ ਵਿਅਕਤੀ ਨੇ ਹੀ ਗੋਲੀਆਂ ਚਲਾਈਆਂ ਹਨ।

Related posts

ਅਮਰੀਕਾ ਦੇ ਮੋਂਟਾਨਾ ‘ਚ ਪੱਟੜੀ ਤੋਂ ਉਤਰੀ ਟਰੇਨ, ਹਾਦਸੇ ‘ਚ ਹੁਣ ਤਕ ਤਿੰਨ ਲੋਕਾਂ ਦੀ ਮੌਤ

Bunty

ਦੱਖਣੀ ਬ੍ਰਾਜ਼ੀਲ ’ਚ ਮੀਂਹ ਨੇ ਮਚਾਈ ਤਬਾਹੀ, 29 ਲੋਕਾਂ ਦੀ ਹੋਈ ਮੌਤ

Bunty

ਯੂਕਰੇਨ ਨਾਲ ਜੰਗ ਦਰਮਿਆਨ ਰਾਸ਼ਟਰਪਤੀ ਪੁਤਿਨ ਨੇ ਕੀਤਾ ਵੱਡਾ ਐਲਾਨ

Bunty