India

ਮਹਾਰਾਸ਼ਟਰ ਅਦਾਲਤ ਨੇ ਬਦਲਾਪੁਰ ਬਲਾਤਕਾਰ ਮਾਮਲੇ ਦੇ ਮੁਲਜ਼ਮ ਨੂੰ 14 ਦਿਨ ਦੇ ਜੁਡੀਸ਼ਲ ਰਿਮਾਂਡ ’ਤੇ ਭੇਜਿਆ

ਠਾਣੇ (ਮਹਾਰਾਸ਼ਟਰ) – ਬਦਲਾਪੁਰ ਜਿਨਸੀ ਸ਼ੋਸ਼ਣ ਕਾਂਡ ਦੇ ਮੁਲਜ਼ਮ ਨੂੰ ਕਲਿਆਣ ਅਦਾਲਤ ਨੇ ਅੱਜ 14 ਦਿਨਾਂ ਲਈ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ।
ਮਹਾਰਾਸ਼ਟਰ ਦੇ ਬਦਲਾਪੁਰ ਦੇ ਸਕੂਲ ਵਿੱਚ ਚੌਥੀ ਜਮਾਤ ਦੀਆਂ ਦੋ ਵਿਦਿਆਰਥਣਾਂ ਦੇ ਕਥਿਤ ਜਿਨਸੀ ਸ਼ੋਸ਼ਣ ਨੇ ਵੱਡੇ ਪੱਧਰ ’ਤੇ ਰੋਹ ਪੈਦਾ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਬਦਲਾਪੁਰ ਦੇ ਜਿਨਸੀ ਸ਼ੋਸ਼ਣ ਮਾਮਲੇ ‘ਚ ਮਹਿਲਾ ਅਤੇ ਬਾਲ ਭਲਾਈ ਵਿਭਾਗ ਅਤੇ ਸਿੱਖਿਆ ਮੰਤਰਾਲੇ ਵੱਲੋਂ ਤਿਆਰ ਕੀਤੀ ਗਈ ਰਿਪੋਰਟ ਅੱਜ ਸਿੱਖਿਆ ਮੰਤਰੀ ਦੀਪਕ ਕੇਸਰਕਰ ਨੂੰ ਸੌਂਪੀ ਗਈ।

Related posts

ਕੂਟਨੀਤਕ ਮੋਰਚੇ ‘ਤੇ ਚੀਨ ਚਿੰਤਤ, ਸ੍ਰੀਲੰਕਾ ਦੇ ਹੰਬਨਟੋਟਾ ਬੰਦਰਗਾਹ ‘ਤੇ ਨਹੀਂ ਰੁਕੇਗਾ ਚੀਨੀ ਜਹਾਜ਼

Bunty

ਦਿੱਲੀ ਮਾਸਟਰ ਪਲਾਨ 2047 ਜਾਰੀ: 40 ਲੱਖ ਘਰ, 695 ਕਿਲੋਮੀਟਰ ਮੈਟਰੋ ਅਤੇ ਯਮੁਨਾ ਕਿਨਾਰੇ ਟਰੈਕ

admin

ਡਰੋਨ ਫੈਸਟੀਵਲ 2022 ਨਿਊ ਇੰਡੀਆ – ਨਿਊ ਗਵਰਨੈਂਸ ਦਾ ਜਸ਼ਨ ਹੈ – ਮੋਦੀ

Bunty