India

ਪ੍ਰਦੂਸ਼ਣ ਨੂੰ ਰੋਕਣ ਲਈ ਦਿੱਲੀ ਵਿੱਚ ‘ਇਲੈਕਟ੍ਰਿਕ ਵਹੀਕਲ ਰੈਲੀ’ !

(ਫੋਟੋ: ਏ ਐਨ ਆਈ)

ਨਵੀਂ ਦਿੱਲੀ – ਭਾਰਤ ਦੇ ਕੇਂਦਰੀ ਊਰਜਾ ਮੰਤਰੀ, ਮਨੋਹਰ ਲਾਲ ਨੇ ਕੇਂਦਰੀ ਊਰਜਾ ਮੰਤਰੀ ਮਨੋਹਰ ਲਾਲ ਨੇ ਨਵੀਂ ਦਿੱਲੀ ਦੇ ਮੇਜਰ ਧਿਆਨ ਚੰਦ ਨੈਸ਼ਨਲ ਸਟੇਡੀਅਮ ਵਿਖੇ ਕਨਵਰਜੈਂਸ ਐਨਰਜੀ ਸਰਵਿਸਿਜ਼ ਲਿਮਟਿਡ (ਸੀ.ਈ.ਐੱਸ.ਐੱਲ.) ਦੇ ‘ਈਵੀ ਐਜ਼ ਏ ਸਰਵਿਸ’ ਪ੍ਰੋਗਰਾਮ ‘ਚ ‘ਇਲੈਕਟ੍ਰਿਕ ਵਹੀਕਲ ਰੈਲੀ’ ਨੂੰ ਹਰੀ ਝੰਡੀ ਦਿਖਾਈ ਅਤੇ ਈਵੈਂਟ ਦੌਰਾਨ ਇੱਕ ਇਲੈਕਟ੍ਰਿਕ ਟਰੈਕਟਰ ਦੀ ਸਵਾਰੀ ਵੀ ਕੀਤੀ। ਕੇਂਦਰੀ ਊਰਜਾ ਮੰਤਰੀ ਮਨੋਹਰ ਲਾਲ ਨੇ ਦਿੱਲੀ ਦੇ ਮੇਜਰ ਧਿਆਨ ਚੰਦ ਨੈਸ਼ਨਲ ਸਟੇਡੀਅਮ ਵਿਖੇ ਕਨਵਰਜੈਂਸ ਐਨਰਜੀ ਸਰਵਿਸਿਜ਼ ਲਿਮਟਿਡ ਦੇ ‘ਈਵੀ ਐਜ਼ ਏ ਸਰਵਿਸ’ ਈਵੈਂਟ ਦੌਰਾਨ ਇਲੈਕਟ੍ਰਿਕ ਸਾਈਕਲ ਵੀ ਚਲਾਈ।

Related posts

ਉਬੇਰ ਇੰਡੀਆ ਤੇ ਦੱਖਣੀ ਏਸ਼ੀਆ ਦੇ ਪ੍ਰੈਜ਼ੀਡੈਂਟ ਪ੍ਰਭਜੀਤ ਸਿੰਘ !

admin

‘ਆਪ’ ਸਰਕਾਰ ਵੱਲੋਂ ਮੁਲਾਜ਼ਮਾਂ ਲਈ ਨਵਾਂ ਫੁਰਮਾਨ ਜਾਰੀ

editor

11 ਸੂਬਿਆਂ ‘ਚ ਭਾਰੀ ਮੀਂਹ ਦੀ ਚਿਤਾਵਨੀ

editor