Bollywood

ਵਿਵਾਦਾਂ ਤੋਂ ਬਾਅਦ ‘ਐਮਰਜੈਂਸੀ’ ਨੂੰ ਮਿਲ ਗਈ ਨਵੀਂ ਤਰੀਕ

ਨਵੀਂ ਦਿੱਲੀ – ਕੰਗਨਾ ਰਣੌਤ ਦੀ ਵਿਵਾਦਿਤ ਫਿਲਮ ਐਮਰਜੈਂਸੀ ਨੂੰ ਰਿਲੀਜ਼ ਕਰਨ ਦੀ ਆਖ਼ਰਕਾਰ ਡੇਟ ਸਾਹਮਣੇ ਆ ਗਈ ਹੈ। ਅਦਾਕਾਰਾ ਨੇ ਫਿਲਮ ਦੀ ਰਿਲੀਜ਼ ਡੇਟ ਦਾ ਖੁਦ ਖੁਲਾਸਾ ਕੀਤਾ ਹੈ। ਕੰਗਨਾ ਰਣੌਤ ਨੇ ਦੱਸਿਆ ਕਿ ਉਨ੍ਹਾਂ ਦੀ ਫਿਲਮ ਨੂੰ ਸੈਂਸਰ ਬੋਰਡ ਨੇ ਪਾਸ ਕਰ ਦਿੱਤਾ ਹੈ ਅਤੇ ਇਹ ਅਗਲੇ ਸਾਲ 2025 ਦੇ ਜਨਵਰੀ ਮਹੀਨੇ ਦੀ 17 ਤਰੀਕ ਨੂੰ ਰਿਲੀਜ਼ ਹੋਵੇਗੀ।

Related posts

ਆਖਿਰਕਾਰ ਰਿਤਿਕ ਤੇ ਦੀਪਿਕਾ ‘ਫਾਈਟਰ’ ‘ਚ ਹੋਏ ਇਕੱਠੇ

admin

ਮੇਰਾ ਪਹਿਲਾ ਕਿਸਿੰਗ ਸੀਨ ਹੈ ਇਹ : ਆਸ਼ਾ ਨੇਗੀ

Bunty

ਬਾਲੀਵੁੱਡ ਅਦਾਕਾਰਾ ਕਾਜੋਲ ਦੇਵਗਨ ਆਪਣੀ ਭੈਣ ਤਨੀਸ਼ਾ ਮੁਖਰਜੀ ਨਾਲ !

admin