Punjab

ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਵੱਲੋਂ ਨਵੀਆਂ ਨਿਯੁਕਤੀਆਂ।

ਸ਼੍ਰੋਮਣੀ ਅਕਾਲੀ ਦਲ ਪੁਨਰ–ਸੁਰਜੀਤ।
ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਦੇ ਆਦੇਸ਼ਾਂ ਅਨੁਸਾਰ ਪਾਰਟੀ ਨੂੰ ਮਜ਼ਬੂਤ ਕਰਨ ਲਈ ਹੇਠ ਲਿਖੇ ਅਹੁਦੇਦਾਰ ਸਾਹਿਬਾਨ ਦੀਆਂ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ। ਜਿੰਨਾਂ ਵਿੱਚ ਵਰਕਿੰਗ ਕਮੇਟੀ ਮੈਂਬਰ, ਮੀਤ ਪ੍ਰਧਾਨ, ਜਨਰਲ ਸਕੱਤਰ, ਜਥੇਬੰਦਕ ਸਕੱਤਰ ਅਤੇ ਪ੍ਰਚਾਰ ਸਕੱਤਰ ਸ਼ਾਮਲ ਕੀਤੇ ਹਨ। ਜਿੰਨਾਂ ਦੇ ਨਾਮ ਹੇਠ ਲਿਖੇ ਅਨੁਸਾਰ ਹਨ:
ਵਰਕਿੰਗ ਕਮੇਟੀ
ਸ. ਹਰਜੀਤ ਸਿੰਘ ਪੁਰੇਵਾਲ
ਮੀਤ ਪ੍ਰਧਾਨ
ਸ. ਤਰਸੇਮ ਸਿੰਘ ਪੁਰੇਵਾਲ
ਸ. ਜਗਜੀਤ ਸਿੰਘ ਸਾਂਘਨਾ
ਸ. ਜਥੇਦਾਰ ਊਧਮ ਸਿੰਘ
ਸ. ਗੁਰਜੰਟ ਸਿੰਘ ਸਿਰਸੜੀ
ਸ. ਬੂਟਾ ਸਿੰਘ ਰੋਮਾਣਾ
ਸ. ਕਰਨੈਲ ਸਿੰਘ ਜੋਧਪੁਰੀ
ਜਨਰਲ ਸਕੱਤਰ
ਸ. ਸ਼ਸ਼ਪਾਲ ਸਿੰਘ ਪੰਨੂ
ਸ. ਸੁਖਵੀਰ ਸਿੰਘ ਸਮਰਾ
ਪ੍ਰਚਾਰ ਸਕੱਤਰ
ਰਾਜੇਸ਼ ਸਿੰਗਲਾ ਬੱਸੀ
ਸ. ਇੰਦਰਜੀਤ ਸਿੰਘ ਖੰਨਾ
ਸ. ਗੁਰਜੀਤ ਸਿੰਘ ਬੂੜੇਚੱਕ
ਪਾਲਾ ਰਾਮ ਢਾਬੀ
ਜਥੇਬੰਦਕ ਸਕੱਤਰ
ਸ. ਜਗਦੇਵ ਸਿੰਘ
ਪ੍ਰੈਸ ਦੇ ਨਾਂ ਇਹ ਬਿਆਨ ਮੀਡੀਆ ਇੰਚਾਰਜ ਸ ਤੇਜਿੰਦਰ ਸਿੰਘ ਪੰਨੂੰ ਵੱਲੋਂ ਜਾਰੀ ਕੀਤਾ ਗਿਆ।

Related posts

37.63 ਲੱਖ ਰੁਪਏ ਦਾ ਨਿਲਾਮ ਹੋਇਆ 0003 ਰਜਿਟ੍ਰੇਸ਼ਨ ਨੰਬਰ !

admin

ਅਮਰੀਕਾ ਵਿੱਚ ਫੜੇ ਗਏ 30 ਭਾਰਤੀ ਟਰੱਕ ਡਰਾਈਵਰ ਡੀਪੋਰਟ ਹੋਣਗੇ

admin

ਡਾ. ਗੋਗੋਆਣੀ ਨੇ ਖਾਲਸਾ ’ਵਰਸਿਟੀ ਦੇ ਰਿਲੀਜੀਅਸ ਸਟੱਡੀ ਵਿਭਾਗ ਦੇ ਡੀਨ ਦਾ ਅਹੁਦਾ ਸੰਭਾਲਿਆ

admin