CultureArticlesAustralia & New ZealandBreaking NewsLatest News

ਸੈਨੇਟਰ ਡੇਵ ਸ਼ਰਮਾ ਵਲੋਂ ਦੀਵਾਲੀ ਦੀਆਂ ਲੱਖ-ਲੱਖ ਵਧਾਈਆਂ !

ਸੈਨੇਟਰ ਡੇਵ ਸ਼ਰਮਾ ਲਿਬਰਲ ਸੈਨੇਟਰ, ਨਿਊ ਸਾਊਥ ਵੇਲਜ਼।

ਦੀਵਾਲੀ ਦੀਆਂ ਲੱਖ-ਲੱਖ ਵਧਾਈਆਂ !

ਦੀਵਾਲੀ ਦਾ ਤਿਉਹਾਰ ਸਾਡੇ ਸਾਰਿਆਂ ਦੇ ਜੀਵਨ ਵਿੱਚ ਖੁਸ਼ੀਆਂ, ਪਿਆਰ ਅਤੇ ਨਵੀਆਂ ਉਮੀਦਾਂ ਲੈ ਕੇ ਆਵੇ।

ਇਹ ਰੌਸ਼ਨੀਆਂ ਦਾ ਤਿਉਹਾਰ ਸਾਨੂੰ ਆਪਸੀ ਪਿਆਰ, ਏਕਤਾ ਅਤੇ ਮਿਲਵਰਤਣ ਦਾ ਸੰਦੇਸ਼ ਦਿੰਦਾ ਹੈ।

ਮੇਰੀ ਕਾਮਨਾ ਹੈ ਕਿ ਤੁਹਾਡੇ ਅਤੇ ਤੁਹਾਡੇ ਪਰਿਵਾਰ ਦੇ ਜੀਵਨ ਵਿੱਚ ਹਮੇਸ਼ਾ ਸੁੱਖ, ਸ਼ਾਂਤੀ ਅਤੇ ਖੁਸ਼ਹਾਲੀ ਬਣੀ ਰਹੇ।

ਆਪਣੇ ਪਰਿਵਾਰ ਅਤੇ ਦੋਸਤਾਂ ਨਾਲ ਇਹ ਖੁਸ਼ੀਆਂ ਭਰਿਆ ਤਿਉਹਾਰ ਖੁਸ਼ੀ ਨਾਲ ਮਨਾਓ।

ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਦੀਵਾਲੀ ਦੀਆਂ ਬਹੁਤ-ਬਹੁਤ ਮੁਬਾਰਕਾਂ!

ਸ਼ੁਭਕਾਮਨਾਵਾਂ ਸਹਿਤ,

ਸੈਨੇਟਰ ਡੇਵ ਸ਼ਰਮਾ
ਲਿਬਰਲ ਸੈਨੇਟਰ, ਨਿਊ ਸਾਊਥ ਵੇਲਜ਼

  • ਅੰਤਰਰਾਸ਼ਟਰੀ ਵਿਕਾਸ ਅਤੇ ਇੰਡੋ-ਪੈਸੀਫਿਕ ਮਾਮਲਿਆਂ ਲਈ ‘ਸ਼ੈਡੋ ਅਸਿਸਟੈਂਟ ਮਨਿਸਟਰ’
  • ਨਾਗਰਿਕਤਾ ਤੇ ਬਹੁ-ਸੱਭਿਆਚਾਰਕ ਮਾਮਲਿਆਂ ਲਈ ‘ਸ਼ੈਡੋ ਅਸਿਸਟੈਂਟ ਮਨਿਸਟਰ’।

Related posts

ਲੁਧਿਆਣਾ ਪੱਛਮੀ ਚੋਣ: ਕੁੰਢੀਆਂ ਦੇ ਸਿੰਗ ਫਸਗੇ ਕੋਈ ਨਿਤਰੂ ਵੜੇਵੇਂ ਖਾਣੀ !

admin

ਵਿਸ਼ਵ ਕਿਤਾਬ ਦਿਵਸ ‘ਤੇ ਵਿਸ਼ੇਸ਼: ਕਿਤਾਬਾਂ ਸਾਡਾ ਅਮੀਰ ਤੇ ਮਾਣਮੱਤਾ ਵਿਰਸਾ ਹਨ !

admin

ਪ੍ਰਧਾਨ ਮੰਤਰੀ ਮੋਦੀ ਵਲੋਂ ਭਾਰਤ ਦੀ ਪਹਿਲੀ ਇਤਿਹਾਸਕ ਹਾਈਡ੍ਰੋਜਨ ਟਰੇਨ ਦੇਸ਼ ਨੂੰ ਸਮਰਪਿਤ !

admin