AutomobileBollywoodCultureFoodArticlesAustralia & New ZealandBreaking NewsIndiaInternationalLatest NewsPunjabSportReligionTechnologyTravelWomen's World

ਗੁਰੂ ਨਾਨਕ ਪੁਰਬ ਦੀਆਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਅਤੇ ਸ਼ੁੱਭ-ਕਾਮਨਾਵਾਂ !

ਸਿੱਖ ਧਰਮ ਦੇ ਬਾਨੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ।

ਸ੍ਰੀ ਗੁਰੂ ਨਾਨਕ ਦੇਵ ਜੀ

ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਾਵਨ ਪ੍ਰਕਾਸ਼ ਪੁਰਬ ਦੇ ਸ਼ੁੱਭ ਮੌਕੇ ‘ਤੇ ਅਰਦਾਸ ਕਰਦੇ ਹਾਂ ਕਿ ਗੁਰੂ ਸਾਹਿਬ ਜੀ ਦੀਆਂ ਸਿੱਖਿਆਵਾਂ ਸਾਨੂੰ ਸੱਚਾਈ, ਪਿਆਰ, ਦਇਆ, ਬਰਾਬਰਤਾ ਅਤੇ ਸਰਬੱਤ ਦੇ ਭਲੇ ਦੇ ਮਾਰਗ ‘ਤੇ ਚੱਲਣ ਦੀ ਪ੍ਰੇਰਨਾ ਦਿੰਦੀਆਂ ਰਹਿਣ।

ਗੁਰੂ ਸਾਹਿਬ ਜੀ ਦਾ ਸੰਦੇਸ਼ ‘ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ’ ਸਾਡੇ ਜੀਵਨ ਦਾ ਮਾਰਗਦਰਸ਼ਨ ਬਣੇ।

ਪਰਮਾਤਮਾ ਸਭ ਦੇ ਜੀਵਨ ਵਿੱਚ ਸੁੱਖ, ਸ਼ਾਂਤੀ, ਖੁਸ਼ਹਾਲੀ ਅਤੇ ਚੜ੍ਹਦੀ ਕਲਾ ਬਖ਼ਸ਼ਣ।

ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ।

ਇੰਡੋ ਟਾਈਮਜ਼

Related posts

ਕੋਲੰਬੀਆ ‘ਚ ਬੰਬ ਧਮਾਕਾ, ਅੱਠ ਪੁਲਿਸ ਮੁਲਾਜ਼ਮਾਂ ਦੀ ਮੌਤ; ਪਿਛਲੇ 60 ਸਾਲਾਂ ਦਾ ਸਭ ਤੋਂ ਘਾਤਕ ਹਮਲਾ

Bunty

ਪ੍ਰਧਾਨ ਮੰਤਰੀ ਮੋਦੀ ਦਾ 76ਵਾਂ ਜਨਮਦਿਨ : ਮੋਦੀ ਦੇ ਨਾਮ ਕਿਹੜੇ-ਕਿਹੜੇ ਰਿਕਾਰਡ?

admin

ਪਾਕਿਸਤਾਨੀ ਪਾਸਪੋਰਟ ਹੈ ਦੁਨੀਆ ’ਚ ਚੌਥਾ ਸਭ ਤੋਂ ਖ਼ਰਾਬ

Bunty