BusinessIndiaਨਵਾਂ ਆਮਦਨ ਕਰ ਬਿੱਲ 2025 ਸਰਲ ਅਤੇ ਆਮ ਟੈਕਸਦਾਤਾ ਲਈ ਸਮਝਣਾ ਬਹੁਤ ਆਸਾਨ ਹੋਵੇਗਾ !admin12/08/202512/08/2025 by admin12/08/202512/08/2025 ਭਾਰਤ ਦੀ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਵਿਰੋਧੀ ਧਿਰ ਦੇ ਹੰਗਾਮੇ ਦੌਰਾਨ ਲੋਕ ਸਭਾ ਵਿੱਚ ਆਮਦਨ ਕਰ ਬਿੱਲ 2025 ਦਾ ਸੋਧਿਆ ਹੋਇਆ ਸੰਸਕਰਣ ਪੇਸ਼...
BusinessIndiaਸਿਸਟਮੈਟਿਕ ਇਨਵੈਸਟਮੈਂਟ ਪਲਾਨ ਨਿਵੇਸ਼ ਸਭ ਤੋਂ ਉੱਚੇ ਪੱਧਰ ‘ਤੇ ਪਹੁੰਚਿਆ !admin12/08/2025 by admin12/08/2025 ਐਸੋਸੀਏਸ਼ਨ ਆਫ਼ ਮਿਉਚੁਅਲ ਫੰਡਜ਼ ਇਨ ਇੰਡੀਆ ਦੁਆਰਾ ਜਾਰੀ ਕੀਤੇ ਗਏ ਤਾਜ਼ਾ ਅੰਕੜਿਆਂ ਅਨੁਸਾਰ ਜੁਲਾਈ ਵਿੱਚ ਸਿਸਟਮੈਟਿਕ ਇਨਵੈਸਟਮੈਂਟ ਪਲਾਨ ਵਿੱਚ ਪ੍ਰਵਾਹ 28,464 ਕਰੋੜ ਰੁਪਏ ਦੇ ਸਭ...
BusinessFoodIndiaਭਾਰਤੀ ਖੁਰਾਕ ਸੁਰੱਖਿਆ ਤੇ ਮਿਆਰ ਅਥਾਰਟੀ ਵਲੋਂ 3 ਲੱਖ ਤੋਂ ਵੱਧ ਸਟ੍ਰੀਟ ਫੂਡ ਵਿਕਰੇਤਾਵਾਂ ਨੂੰ ਸਿਖਲਾਈ !admin11/08/202511/08/2025 by admin11/08/202511/08/2025 ਭਾਰਤ ਵਿੱਚ ਸੁਰੱਖਿਅਤ ਅਤੇ ਸਵੱਛ ਭੋਜਨ ਨੂੰ ਉਤਸ਼ਾਹਿਤ ਕਰਨ ਲਈ ਭਾਰਤੀ ਖੁਰਾਕ ਸੁਰੱਖਿਆ ਅਤੇ ਮਿਆਰ ਅਥਾਰਟੀ ਨੇ ਹੁਣ ਤੱਕ 3 ਲੱਖ ਤੋਂ ਵੱਧ ਸਟ੍ਰੀਟ ਫੂਡ...
BusinessArticlesIndiaਯੂ ਐਸ ਅਤੇ ਯੂਰਪੀ ਸੰਘ ਦੀ ਆਲੋਚਨਾ ਦੇ ਵਿਚਕਾਰ ਭਾਰਤ, ਰੂਸ ਤੋਂ ਤੇਲ ਆਯਾਤ ਨੂੰ ਜਾਰੀ ਰੱਖੇਗਾ !admin05/08/202505/08/2025 by admin05/08/202505/08/2025 ਭਾਰਤ ਦੇ ਵਿਦੇਸ਼ ਮੰਤਰਾਲੇ (MEA) ਨੇ ਸੰਯੁਕਤ ਰਾਜ ਅਤੇ ਯੂਰਪੀ ਸੰਘ (EU) ਦੀ ਆਲੋਚਨਾ ਦੇ ਵਿਚਕਾਰ ਰੂਸ ਤੋਂ ਭਾਰਤ ਦੇ ਤੇਲ ਆਯਾਤ ਨੂੰ ਜਾਰੀ ਰੱਖਣ...
BusinessIndiaTechnologyਭਾਰਤ ਦੇ ਰਿਫਾਇਨਰੀ ਸੈਕਟਰ ਵਿੱਚ 5G ਦੀ ਐਂਟਰੀ: BSNL ਤੇ NRL ‘ਚ ਇਤਿਹਾਸਕ ਸਮਝੌਤਾ !admin03/08/202503/08/2025 by admin03/08/202503/08/2025 ਭਾਰਤ ਦੇ ਸੰਚਾਰ ਮੰਤਰਾਲੇ ਦੇ ਅਨੁਸਾਰ, ਭਾਰਤ ਸੰਚਾਰ ਨਿਗਮ ਲਿਮਟਿਡ (BSNL) ਅਤੇ ਨੁਮਾਲੀਗੜ੍ਹ ਰਿਫਾਇਨਰੀ ਲਿਮਟਿਡ (NRL) ਨੇ ਇੱਕ ਇਤਿਹਾਸਕ ਸਮਝੌਤਾ ਪੱਤਰ (MoU) ‘ਤੇ ਹਸਤਾਖਰ ਕੀਤੇ,...
BusinessArticlesIndiaਅੱਜ 1 ਅਗਸਤ ਤੋਂ ਨਵੇਂ ਵਿੱਤੀ ਨਿਯਮ ਖਪਤਕਾਰਾਂ ਨੂੰ ਪ੍ਰਭਾਵਿਤ ਕਰਨਗੇ !admin01/08/202501/08/2025 by admin01/08/202501/08/2025 ਅੱਜ 1 ਅਗਸਤ ਤੋਂ ਕੁੱਝ ਅਜਿਹੇ ਨਿਯਮ ਵੀ ਬਦਲੇ ਜਾ ਰਹੇ ਹਨ ਜੋ ਸਿੱਧੇ ਤੌਰ ‘ਤੇ ਤੁਹਾਨੂੰ ਪ੍ਰਭਾਵਿਤ ਕਰ ਸਕਦੇ ਹਨ। ਇਨ੍ਹਾਂ ਵਿੱਚ ਯੂਪੀਆਈ ਬੈਲੇਂਸ...
BusinessArticlesIndia1 ਅਗਸਤ ਤੋਂ ਬਦਲ ਰਹੇ UPI ਰੂਲ ਲੈਣ-ਦੇਣ ਨੂੰ ਪ੍ਰਭਾਵਿਤ ਕਰਨਗੇ !admin29/07/202529/07/2025 by admin29/07/202529/07/2025 1 ਅਗਸਤ ਤੋਂ ਯੂਨੀਫਾਈਡ ਪੇਮੈਂਟਸ ਇੰਟਰਫੇਸ (UPI) ਤਹਿਤ ਕਈ ਬਦਲਾਅ ਹੋਣ ਜਾ ਰਹੇ ਹਨ, ਜੋ PhonePe, Google Pay, Paytm, ਅਤੇ ਹੋਰਾਂ ਵਰਗੀਆਂ UPI ਐਪਾਂ ਦੀ...
BusinessArticlesIndia6 ਸਾਲਾਂ ‘ਚ ਸੋਨੇ ਦੀਆਂ ਕੀਮਤਾਂ ਵਿੱਚ 200 ਪ੍ਰਤੀਸ਼ਤ ਦਾ ਵਾਧਾ ਹੋਇਆ !admin25/07/202525/07/2025 by admin25/07/202525/07/2025 ਪਿਛਲੇ 6 ਸਾਲਾਂ ਵਿੱਚ ਪੀਲੀ ਧਾਤ ਦੀ ਕੀਮਤ ਵਿੱਚ 200 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ। ਮੋਤੀਲਾਲ ਓਸਵਾਲ ਫਾਈਨੈਂਸ਼ੀਅਲ ਸਰਵਿਸਿਜ਼ ਲਿਮਟਿਡ ਦੁਆਰਾ ਜਾਰੀ ਕੀਤੀ ਗਈ ਸੋਨੇ...
BusinessIndiaਭਾਰਤ ਵਿੱਚ ਹੁਣ ਪੰਜ ਵਿੱਚੋਂ ਇੱਕ ਜੀਐਸਟੀ ਟੈਕਸਦਾਤਾ ਔਰਤ ਹੈ !admin24/07/202524/07/2025 by admin24/07/202524/07/2025 ਭਾਰਤ ਵਿੱਚ 1.52 ਕਰੋੜ ਤੋਂ ਵੱਧ ਸਰਗਰਮ ਵਸਤੂਆਂ ਅਤੇ ਸੇਵਾਵਾਂ ਟੈਕਸ ਰਜਿਸਟ੍ਰੇਸ਼ਨ ਹਨ ਅਤੇ ਰਜਿਸਟਰਡ ਜੀਐਸਟੀ ਟੈਕਸਦਾਤਾਵਾਂ ਵਿੱਚੋਂ ਹਰ ਪੰਜਵੇਂ ਵਿੱਚੋਂ ਇੱਕ ਵਿੱਚ ਹੁਣ ਘੱਟੋ-ਘੱਟ...
BusinessArticlesIndiaਭਾਰਤ ਵਿੱਚ ਲਗਜ਼ਰੀ ਘਰ ਖ੍ਰੀਦਣ ਵੱਲ ਲੋਕਾਂ ਦਾ ਵੱਡਾ ਰੁਝਾਨ !admin23/07/2025 by admin23/07/2025 ਭਾਰਤ ਦਾ ਹਾਊਸਿੰਗ ਬਾਜ਼ਾਰ ਪ੍ਰੀਮੀਅਮ ਜਾਇਦਾਦਾਂ ਵੱਲ ਇੱਕ ਮਜ਼ਬੂਤ ਰੁਝਾਨ ਦੇਖ ਰਿਹਾ ਹੈ। 2025 ਦੀ ਪਹਿਲੀ ਛਿਮਾਹੀ ਵਿੱਚ ਕੁੱਲ ਰਿਹਾਇਸ਼ੀ ਵਿਕਰੀ ਦਾ 62 ਪ੍ਰਤੀਸ਼ਤ 1...