AutomobileBusinessIndiaਭਾਰਤ ਵਿੱਚ ਇਲੈਕਟ੍ਰਿਕ ਕਾਰਾਂ ਦੀ ਵਿਕਰੀ ਤੇਜ਼ੀ ਨਾਲ ਵਧੀ !admin09/06/2025 by admin09/06/2025 ਭਾਰਤ ਵਿੱਚ ਇਲੈਕਟ੍ਰਿਕ ਕਾਰਾਂ ਦੀ ਵਿਕਰੀ ਤੇਜ਼ੀ ਨਾਲ ਵੱਧ ਰਹੀ ਹੈ। ਦੇਸ਼ ਵਿੱਚ ਵਿਕਣ ਵਾਲੀਆਂ ਕੁੱਲ ਕਾਰਾਂ ਵਿੱਚ ਇਲੈਕਟ੍ਰਿਕ ਕਾਰਾਂ ਦਾ ਹਿੱਸਾ ਮਈ 2025 ਵਿੱਚ...
BusinessArticlesIndiaTechnologyੲੈਲੋਨ ਮਸਕ ਦੀ ਭਾਰਤੀ ਟੈਲੀਕਾਮ ਖੇਤਰ ‘ਚ ਐਂਟਰੀ !admin07/06/202507/06/2025 by admin07/06/202507/06/2025 ਭਾਰਤ ਸਰਕਾਰ ਦੇ ਦੂਰਸੰਚਾਰ ਵਿਭਾਗ ਨੇ ੲੈਲੋਨ ਮਸਕ ਦੀ ਕੰਪਨੀ ਸਟਾਰਲਿੰਕ ਨੂੰ ਭਾਰਤ ਵਿੱਚ ਸੈਟੇਲਾਈਟ ਸੰਚਾਰ ਸੇਵਾਵਾਂ ਪ੍ਰਦਾਨ ਕਰਨ ਲਈ ਇੱਕ ਅਧਿਕਾਰਤ ਲਾਇਸੈਂਸ ਜਾਰੀ ਕੀਤਾ...
BusinessArticlesIndiaਭਾਰਤ ਦਾ ਵਿਦੇਸ਼ੀ ਮੁਦਰਾ ਭੰਡਾਰ ਨਵੇਂ ਰਿਕਾਰਡ ਪੱਧਰ ‘ਤੇ ਪੁੱਜਾ !admin31/05/2025 by admin31/05/2025 ਭਾਰਤ ਦਾ ਵਿਦੇਸ਼ੀ ਮੁਦਰਾ ਭੰਡਾਰ 6.99 ਬਿਲੀਅਨ ਡਾਲਰ ਵਧ ਕੇ 692.72 ਬਿਲੀਅਨ ਡਾਲਰ ਹੋ ਗਿਆ ਹੈ ਜੋ ਕਿ ਹੁਣ ਤੱਕ ਦਾ ਇੱਕ ਨਵਾਂ ਰਿਕਾਰਡ ਪੱਧਰ...
BusinessAustralia & New Zealandਵਪਾਰੀਆਂ ਵਲੋਂ ਮੈਲਬੌਰਨ ਮਾਰਕਿਟ ਨਾਲ ਕਿਰਾਏ ਦਾ ਝਗੜਾ ਖਤਮ !admin02/06/202502/06/2025 by admin02/06/202502/06/2025 ਮੈਲਬੌਰਨ ਹੋਲਸੇਲ ਮਾਰਕਿਟ ਵਿੱਚ ਕਈ ਮਹੀਨਿਆਂ ਤੋਂ ਚੱਲ ਰਹੇ ਵਿਰੋਧ ਪ੍ਰਦਰਸ਼ਨਾਂ ਅਤੇ ਕਾਨੂੰਨੀ ਧਮਕੀਆਂ ਦਾ ਅੰਤ ਸਟਾਲਧਾਰਕਾਂ ਵਿਚਕਾਰ ਇੱਕ ਨਵੇਂ ਸਮਝੋਤੇ ਨਾਲ ਹੋ ਗਿਆ ਹੈ।...
BollywoodBusinessArticlesIndiaਅਰਸ਼ਦ ਵਾਰਸੀ ਤੋਂ ਇਲਾਵਾ ਸੇਬੀ ਵਲੋਂ 58 ਹੋਰ ਲੋਕਾਂ ‘ਤੇ ਪਾਬੰਦੀ !admin30/05/202530/05/2025 by admin30/05/202530/05/2025 ਸਟਾਕ ਮਾਰਕੀਟ ਰੈਗੂਲੇਟਰ ਸੇਬੀ ਨੇ ਬਾਲੀਵੁੱਡ ਅਦਾਕਾਰ ਅਰਸ਼ਦ ਵਾਰਸੀ, ਜੋ ‘ਸਰਕਟ’ ਵਜੋਂ ਮਸ਼ਹੂਰ ਹਨ, ਉਨ੍ਹਾਂ ਦੀ ਪਤਨੀ ਅਤੇ ਉਨ੍ਹਾਂ ਦੇ ਭਰਾ ਨੂੰ ਪ੍ਰਤੀਭੂਤੀਆਂ ਬਾਜ਼ਾਰ ਤੋਂ...
BusinessArticlesIndia1 ਜੂਨ ਤੋਂ ਭਾਰਤ ਦੇ ਵਿੱਚ ਹੋਣ ਜਾ ਰਹੇ ਨੇ ਮਹੱਤਵਪੂਰਨ ਬਦਲਾਅ !admin29/05/2025 by admin29/05/2025 ਭਾਰਤ ਦੇ ਵਿੱਚ 1 ਜੂਨ 2025 ਤੋਂ ਕੁਝ ਮਹੱਤਵਪੂਰਨ ਨਿਯਮ ਬਦਲਣ ਜਾ ਰਹੇ ਹਨ। ਚਾਹੇ ਉਹ LPG ਦੀ ਕੀਮਤ ਹੋਵੇ, ਬੈਂਕ FD ‘ਤੇ ਵਿਆਜ ਹੋਵੇ,...
BusinessIndiaਸੋਨੇ ਦੀ ਕੀਮਤ ਵਿੱਚ ਗਿਰਾਵਟ, ਚਾਂਦੀ ਦੇ ਵਿੱਚ ਉਛਾਲ !admin29/05/202529/05/2025 by admin29/05/202529/05/2025 ਸੋਨੇ ਦੀ ਕੀਮਤ ਵਿੱਚ ਭਾਰੀ ਗਿਰਾਵਟ ਦਰਜ ਕੀਤੀ ਗਈ ਹਾਲਾਂਕਿ, ਚਾਂਦੀ ਦੀ ਕੀਮਤ ਵਿੱਚ ਇੱਕ ਉਛਾਲ ਦੇਖਿਆ ਗਿਆ। 29 ਮਈ ਨੂੰ ਸੋਨੇ ਦੀ ਕੀਮਤ ਵਿੱਚ...
BusinessInternationalੲੈਲੋਨ ਮਸਕ ਵਲੋਂ ਟਰੰਪ ਦੀ ਸਰਕਾਰ ਤੋਂ ਵੱਖ ਹੋਣ ਦਾ ਐਲਾਨ !admin29/05/2025 by admin29/05/2025 ੲੈਲੋਨ ਮਸਕ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਚੋਟੀ ਦੇ ਸਲਾਹਕਾਰ ਵਜੋਂ ਆਪਣੀ ਭੂਮਿਕਾ ਤੋਂ ਅਸਤੀਫਾ ਦੇਣ ਦਾ ਐਲਾਨ ਕੀਤਾ ਹੈ। ੲੈਲੋਨ ਮਸਕ ਨੇ...
BusinessArticlesTechnologyਪਹਿਲਾਂ ਮੁਫ਼ਤ ਦਿਓ, ਫਿਰ ਗੁਲਾਮ ਬਣਾਓ, ਫਿਰ ਲੁੱਟੋ !admin28/05/202528/05/2025 by admin28/05/202528/05/2025 ਜੀਓ ਨੇ ਸਾਨੂੰ ਸਸਤੇ ਡੇਟਾ ਦਾ ਸੁਆਦ ਦਿੱਤਾ ਅਤੇ ਫਿਰ ਸਾਨੂੰ ਇਸਦਾ ਆਦੀ ਬਣਾ ਦਿੱਤਾ ਅਤੇ ਸਾਡੀਆਂ ਜੇਬਾਂ ਖਾਲੀ ਕਰ ਦਿੱਤੀਆਂ। ਅੱਜ WhatsApp ਉਸੇ ਰਾਹ...
BusinessAustralia & New ZealandTravelਗਰਮ ਸਰਦੀਆਂ ਦਾ ਆਸਟ੍ਰੇਲੀਆ ਦੇ ਸਕੀੲ ਸੈਰ-ਸਪਾਟਾ ਉਦਯੋਗ ‘ਤੇ ਅਸਰ !admin29/05/202529/05/2025 by admin29/05/202529/05/2025 ਆਸਟ੍ਰੇਲੀਆ ਦੇ ਵਿੱਚ ਬਰਫ਼ਬਾਰੀ ਦਾ ਮੌਸਮ ਅਧਿਕਾਰਤ ਤੌਰ ‘ਤੇ ਸ਼ਨੀਵਾਰ 7 ਜੂਨ ਨੂੰ ਸ਼ੁਰੂ ਹੋਵੇਗਾ। ਪਿਛਲੀਆਂ ਦੋ ਸਰਦੀਆਂ ਆਸਟ੍ਰੇਲੀਆ ਲਈ ਰਿਕਾਰਡ ‘ਤੇ ਸਭ ਤੋਂ ਗਰਮ...