Indiaਭਾਰਤ ਦੀਆਂ ਜੇਲ੍ਹਾਂ ’ਚ 76 ਫ਼ੀਸਦੀ ਕੈਦੀ ਬਿਨਾਂ ਕੋਈ ਜੁਰਮ ਦੇ ਜੇਲਾਂ ਵਿੱਚ ਬੰਦBunty04/10/2024 by Bunty04/10/2024 ਨਵੀਂ ਦਿੱਲੀ – ਭਾਰਤ ਦੀਆਂ ਜੇਲਾਂ ਵਿੱਚ 76% ਅਜਿਹੇ ਕੈਦੀ ਹਨ, ਜਿਨ੍ਹਾਂ ਖ਼ਿਲਾਫ਼ ਅਜੇ ਤੱਕ ਕੋਈ ਜੁਰਮ ਸਾਬਤ ਨਹੀਂ ਹੋਇਆ ਹੈ। ਐਨ.ਸੀ.ਆਰ.ਬੀ. ਦੇ ਇਹ ਅੰਕੜੇ...
Indiaਕੰਬੋਡੀਆ ਵਿੱਚ ਨੌਕਰੀ ਦੇ ਝਾਂਸੇ ’ਚ ਫਸੇ 67 ਭਾਰਤੀ ਦੂਤਘਰ ਨੇ ਛੁਡਵਾਏBunty04/10/2024 by Bunty04/10/2024 ਨਵੀਂ ਦਿੱਲੀ – ਨੋਮ ਪੇਨ ਸਥਿਤ ਭਾਰਤੀ ਦੂਤਾਵਾਸ ਨੇ ਐਲਾਨ ਕੀਤਾ ਕਿ ਉਸ ਨੇ ਕੰਬੋਡੀਆ ਦੇ ਪੋਇਪੇਟ ਤੋਂ 67 ਭਾਰਤੀ ਨਾਗਰਿਕਾਂ ਨੂੰ ਸਫਲਤਾਪੂਰਵਕ ਛੁਡਵਾਇਆ ਹੈ,...
Indiaਮੋਹਨ ਲਾਲ ਸੁਖਾਦੀਆ ਯੂਨੀਵਰਸਿਟੀ ਦੀ 32ਵੀਂ ਕਨਵੋਕੇਸ਼ਨ ਨੂੰ ਸੰਬੋਧਨ ਕਰਦੇ ਹੋਏ ਰਾਸ਼ਟਰਪਤੀ ਸਿੱਖਿਆ ਸਸ਼ਕਤੀਕਰਨ ਦਾ ਸਭ ਤੋਂ ਵਧੀਆ ਮਾਧਿਅਮ ; ਦ੍ਰੋਪਦੀ ਮੁਰਮੂBunty04/10/2024 by Bunty04/10/2024 ਉਦੈਪੁਰ – ਰਾਸ਼ਟਰਪਤੀ ਸ਼੍ਰੀਮਤੀ ਦ੍ਰੋਪਦੀ ਮੁਰਮੂ ਨੇ ਅੱਜ ਰਾਜਸਥਾਨ ਦੇ ਉਦੈਪੁਰ ਵਿੱਚ ਮੋਹਨ ਲਾਲ ਸੁਖਾਦੀਆ ਯੂਨੀਵਰਸਿਟੀ ਦੀ 32ਵੀਂ ਕਨਵੋਕੇਸ਼ਨ ਨੂੰ ਸੰਬੋਧਨ ਕੀਤਾ।ਇਸ ਮੌਕੇ ‘ਤੇ ਬੋਲਦਿਆਂ...
Indiaਨਰਿੰਦਰ ਮੋਦੀ ‘ਤੇ ਅਮਿਤ ਸ਼ਾਹ ਦਾ ਪੰਜਾਬ ਪ੍ਰਤੀ ਰਵੱਈਆ ਕਦੇ ਵੀ ਨਹੀਂ ਰਿਹਾ ਚੰਗਾ – ਨੀਲ ਗਰਗBunty04/10/2024 by Bunty04/10/2024 ਚੰਡੀਗੜ੍ਹ – ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦੀ ਕੇਂਦਰੀ ਲੀਡਰਸ਼ਿਪ ਨਾਲ ਮੀਟਿੰਗ ‘ਤੇ ਪ੍ਰਤੀਕਿਰਿਆ ਦਿੰਦਿਆਂ ਆਮ ਆਦਮੀ ਪਾਰਟੀ (ਆਪ) ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ...
Indiaਕੇਸ ਦੀ ਰੈਗੂਲਰ ਸੁਣਵਾਈ ਸ਼ੁਰੂ ਹੋਈ, ਹੁਣ ਟਾਈਟਲਰ ਨੂੰ ਸਜ਼ਾ ਮਿਲਣੀ ਤੈਅ: ਜਗਦੀਪ ਸਿੰਘ ਕਾਹਲੋਂBunty04/10/2024 by Bunty04/10/2024 ਨਵੀਂ ਦਿੱਲੀ – 1 ਨਵੰਬਰ 1984 ਨੂੰ ਗੁਰਦੁਆਰਾ ਪੁੱਲ ਬੰਗਸ਼ ਦੇ ਬਾਹਰ ਤਿੰਨ ਸਿੱਖਾਂ ਦੇ ਕਤਲ ਦੇ ਮਾਮਲੇ ਦੇ ਮੁੱਖ ਦੋਸ਼ੀ ਤੇ ਕਾਂਗਰਸੀ ਆਗੂ ਜਗਦੀਸ਼...
BollywoodIndiaਆਯੂਸ਼ਮਾਨ ਖੁਰਾਨਾ, ਦੀਆ ਮਿਰਜ਼ਾ ਅਤੇ ਨਵਦੀਪ ਐਵਾਰਡ ਸਮਾਗਮ ਦੌਰਾਨadmin03/10/2024 by admin03/10/2024 ਮੁੰਬਈ – ਬਾਲੀਵੁੱਡ ਅਭਿਨੇਤਾ ਆਯੁਸ਼ਮਾਨ ਖੁਰਾਨਾ, ਦੀਆ ਮਿਰਜ਼ਾ ਅਤੇ ਪੈਰਿਸ ਓਲੰਪਿਕ ਦੇ ਸੋਨ ਤਮਗਾ ਜੇਤੂ ਨਵਦੀਪ ਸਿੰਘ ਮੁੰਬਈ ਵਿੱਚ ਸੀਐਸਆਰ ਜਰਨਲ ਐਕਸੀਲੈਂਸ ਐਵਾਰਡ 2024 ਦੌਰਾਨ।...
Indiaਬੰਗਾਲ ’ਚ ਗੂੰਜਿਆ ਕਸ਼ਮੀਰ ਮੰਗੇ ਆਜ਼ਾਦੀ ਦਾ ਨਾਅਰਾ, ਕੇਂਦਰੀ ਗ੍ਰਹਿ ਮੰਤਰਾਲਾ ਹਰਕਤ ’ਚBunty03/10/2024 by Bunty03/10/2024 ਨਵੀਂ ਦਿੱਲੀ – ਡਾਕਟਰਾਂ ਲਈ ਇਨਸਾਫ਼ ਦੇ ਬਹਾਨੇ ਪੱਛਮੀ ਬੰਗਾਲ ‘ਚ ‘ਕਸ਼ਮੀਰ ਮੰਗੇ ਆਜ਼ਾਦੀ’ ਦੇ ਨਾਅਰੇ ਲਾਏ ਗਏ ਹਨ। ਕੋਲਕਾਤਾ ਦੇ ਆਰ. ਜੀ. ਕਰ ਹਸਪਤਾਲ...
Indiaਭਾਰਤੀਆਂ ਨੇ ‘ਸਵੱਛ ਭਾਰਤ ਮਿਸ਼ਨ’ ਨੂੰ ਆਪਣਾ ਨਿੱਜੀ ਟੀਚਾ ਬਣਾਇਆ: ਮੋਦੀBunty03/10/2024 by Bunty03/10/2024 ਨਵੀਂ ਦਿੱਲੀ – ਦਿੱਲੀ ਦੇ ਵਿਗਿਆਨ ਭਵਨ ’ਚ ਸਵੱਛ ਭਾਰਤ ਮਿਸ਼ਨ ਦੇ 10 ਸਾਲ ਪੂਰੇ ਹੋਣ ’ਤੇ ਆਯੋਜਿਤ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ...
Indiaਹੈਲੀਕਾਪਟਰ ਹਾਦਸੇ ’ਚ ਦੋ ਪਾਇਲਟਾਂ ਸਣੇ ਤਿੰਨ ਹਲਾਕ’Bunty03/10/2024 by Bunty03/10/2024 ਪੁਣੇ – ਮਹਾਰਾਸ਼ਟਰ ਦੇ ਪੁਣੇ ਜ਼ਿਲ੍ਹੇ ਵਿਚ ਬੁੱਧਵਾਰ ਸਵੇਰੇ ਇਕ ਹੈਲੀਕਾਪਟਰ ਦੇ ਹਾਦਸੇ ਦਾ ਸ਼ਿਕਾਰ ਹੋ ਜਾਣ ਕਾਰਨ ਦੋ ਪਾਇਲਟਾਂ ਤੇ ਇਕ ਇੰਜਨੀਅਰ ਦੀ ਮੌਤ...
Indiaਪੱਛਮੀ ਏਸ਼ੀਆ ਵਿਚ ਤਣਾਅ ਵਧਣ ’ਤੇ ਭਾਰਤ ਵੱਲੋਂ ਚਿੰਤਾ ਪ੍ਰਗਟBunty03/10/202403/10/2024 by Bunty03/10/202403/10/2024 ਨਵੀਂ ਦਿੱਲੀ – ਪੱਛਮੀ ਏਸ਼ੀਆ ਵਿਚ ਤਣਾਅ ਵਧਣ ‘ਤੇ ਚਿੰਤਾ ਜ਼ਾਹਰ ਕਰਦਿਆਂ ਭਾਰਤ ਨੇ ਅੱਜ ਕਿਹਾ ਕਿ ਉਹ ਮੱਧ ਪੂਰਬੀ ਖ਼ਿੱਤੇ ਵਿਚ ਹਾਲਾਤ ਉਤੇ ਕਰੀਬੀ...