Indiaਕਾਂਗਰਸ ਦੇ ਲਾਊਡਸਪੀਕਰਾਂ ਦਾ ਕਰੰਟ ਵੀ ਕਮਜ਼ੋਰ ਹੋ ਗਿਐ: ਮੋਦੀBunty27/09/2024 by Bunty27/09/2024 ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਕਿਹਾ ਕਿ ਹਰਿਆਣਾ ’ਚ ਪਿਛਲੇ 10 ਸਾਲਾਂ ’ਚ ਕਾਂਗਰਸ ਵਿਰੋਧੀ ਧਿਰ ਵਜੋਂ ਵੀ ਅਸਫ਼ਲ ਰਹੀ...
Indiaਰੇਲ ਸੰਚਾਲਨ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸਮੁੱਚਾ ਰੇਲਵੇ ਪ੍ਰਸ਼ਾਸਨ ਚੌਕਸ : ਵੈਸ਼ਨਵBunty27/09/2024 by Bunty27/09/2024 ਨਵੀਂ ਦਿੱਲੀ – ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਮੰਗਲਵਾਰ ਨੂੰ ਕਿਹਾ ਕਿ ਰੇਲ ਸੰਚਾਲਨ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸਮੁੱਚਾ ਰੇਲਵੇ ਪ੍ਰਸ਼ਾਸਨ ਚੌਕਸ ਹੈ...
Indiaਡਾ. ਮਨਮੋਹਨ ਸਿੰਘ ਹੋਏ 92 ਸਾਲਾਂ ਦੇ, ਮੋਦੀ, ਰਾਹੁਲ, ਖੜਗੇ ਤੇ ਹੋਰਨਾਂ ਨੇ ਦਿੱਤੀ ਵਧਾਈBunty27/09/2024 by Bunty27/09/2024 ਨਵੀਂ ਦਿੱਲੀ – ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਵੀਰਵਾਰ ਨੂੰ 92 ਸਾਲਾਂ ਦੇ ਹੋ ਗਏ, ਜਿਸ ਦੌਰਾਨ ਕਾਂਗਰਸ ਆਗੂਆਂ ਸਮੇਤ ਵੱਖ-ਵੱਖ ਸਿਆਸੀ ਤੇ ਸਮਾਜਿਕ...
Indiaਮਾਣਹਾਨੀ ਮਾਮਲੇ ’ਚ ਸੰਜੇ ਰਾਊਤ ਨੂੰ 15 ਦਿਨ ਦੀ ਸਜ਼ਾBunty27/09/2024 by Bunty27/09/2024 ਮੁੰਬਈ – ਭਾਜਪਾ ਆਗੂ ਕਿਰੀਟ ਸੋਮਈਆ ਦੀ ਪਤਨੀ ਮੇਧਾ ਸੋਮਈਆ ਵੱਲੋਂ ਦਾਇਰ ਮਾਣਹਾਨੀ ਮਾਮਲੇ ਵਿਚ ਮੁੰਬਈ ਦੀ ਇਕ ਅਦਾਲਤ ਨੇ ਵੀਰਵਾਰ ਨੂੰ ਸ਼ਿਵਸੈਨਾ (ਯੂਬੀਟੀ) ਦੇ...
Indiaਹਿਮਾਚਲ ’ਚ ਭਾਰੀ ਮੀਂਹ ਨੇ ਮਚਾਈ ਤਬਾਹੀ, ਇੱਕ ਦੀ ਮੌਤBunty27/09/2024 by Bunty27/09/2024 ਸ਼ਿਮਲਾ – ਹਿਮਾਚਲ ਪ੍ਰਦੇਸ਼ ਵਿਚ ਮੌਸਮ ਵਿਭਾਗ ਦੀਆਂ ਚੇਤਾਵਨੀਆਂ ਦਰਮਿਆਨ ਬੀਤੀ ਰਾਤ ਸਿਰਮੌਰ ਜ਼ਿਲ੍ਹੇ ਦੇ ਕਈ ਇਲਾਕਿਆਂ ਵਿੱਚ ਭਾਰੀ ਮੀਂਹ ਨੇ ਕਾਫੀ ਤਬਾਹੀ ਮਚਾਈ। ਸਿਰਮੌਰ...
Indiaਕੇਜਰੀਵਾਲ ਅਤੇ ਸਿਸੋਦੀਆ ਦੀ ਵਿਧਾਨ ਸਭਾ ’ਚ ਬਦਲੀ ਗਈ ਸੀਟ, ਮਿਲਿਆ ਇਹ ਨੰਬਰBunty27/09/2024 by Bunty27/09/2024 ਨਵੀਂ ਦਿੱਲੀ – ਆਮ ਆਦਮੀ ਪਾਰਟੀ (ਆਪ) ਦੇ ਮੁਖੀਆ ਅਰਵਿੰਦ ਕੇਜਰੀਵਾਲ ਦਿੱਲੀ ਵਿਧਾਨ ਸਭਾ ’ਚ ਮੁੱਖ ਮੰਤਰੀ ਦੀ ਹੈਸੀਅਤ ਤੋਂ ’ਪਹਿਲੇ ਨੰਬਰ’ ਦੀ ਸੀਟ ’ਤੇ...
Indiaਬੀ ਵਨਲਾਲਵੰਨਾ ਬਣੇ ਕੰਬੋਡੀਆ ਦੇ ਅਗਲੇ ਭਾਰਤੀ ਰਾਜਦੂਤBunty27/09/2024 by Bunty27/09/2024 ਨਵੀਂ ਦਿੱਲੀ – ਵਿਦੇਸ਼ ਮੰਤਰਾਲੇ (ਐਮ ਈ ਏ) ਨੇ ਵੀਰਵਾਰ ਨੂੰ ਇਕ ਬਿਆਨ ’ਚ ਕਿਹਾ ਕਿ ਬੀ ਵਨਲਾਲਵੰਨਾ ਨੂੰ ਕੰਬੋਡੀਆ ’ਚ ਭਾਰਤ ਦਾ ਅਗਲਾ ਰਾਜਦੂਤ...
Indiaਮੁਹੰਮਦ ਯੂਨਸ ਸਰਕਾਰ ਨੇ ਤੁਗਲਕੀ ਫ਼ਰਮਾਨ ਕੀਤਾ ਜਾਰੀBunty27/09/2024 by Bunty27/09/2024 ਨਵੀਂ ਦਿੱਲੀ – ਬੰਗਲਾਦੇਸ਼ ‘ਚ ਹਿੰਦੂਆਂ ‘ਤੇ ਅੱਤਿਆਚਾਰ ਰੁਕਣ ਦਾ ਨਾਂ ਨਹੀਂ ਲੈ ਰਹੇ ਹਨ। ਦੁਰਗਾ ਤੋਂ ਪਹਿਲਾਂ, ਕੁਝ ਮੰਦਰਾਂ ਨੂੰ ਬੰਗਲਾਦੇਸ਼ ਵਿੱਚ ਇਸਲਾਮੀ ਸਮੂਹਾਂ...
Indiaਸਿਆਚਿਨ ਦੌਰੇ ਤੇ ਰਾਸ਼ਟਰਪਤੀ ਮੁਰਮੂ, ਸਿਆਚਿਨ ਯੁੱਧ ਸਮਾਰਕ ‘ਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟBunty27/09/2024 by Bunty27/09/2024 ਨਵੀਂ ਦਿੱਲੀ- ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਵੀਰਵਾਰ ਨੂੰ ਸਿਆਚਿਨ ਬੇਸ ਕੈਂਪ ਦਾ ਦੌਰਾ ਕੀਤਾ ਅਤੇ ਸਿਆਚਿਨ ਯੁੱਧ ਸਮਾਰਕ ‘ਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਇਹ...
Indiaਸਰਹੱਦ ’ਤੇ ਸ਼ਾਂਤੀ ਲਈ ਭਾਰਤ-ਚੀਨ ਸਬੰਧਾਂ ’ਚ ਤਰੱਕੀ ਜ਼ਰੂਰੀ : ਜੈਸ਼ੰਕਰBunty26/09/202426/09/2024 by Bunty26/09/202426/09/2024 ਨਵੀਂ ਦਿੱਲੀ – ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਕਿਹਾ ਹੈ ਕਿ ਭਾਰਤ-ਚੀਨ ਸਬੰਧਾਂ ਦਾ ਪੂਰੀ ਦੁਨੀਆਂ ’ਤੇ ਅਸਰ ਪਵੇਗਾ ਅਤੇ ਇਹ ਸਪੱਸ਼ਟ ਕੀਤਾ ਕਿ ਦੁਵਲੇ...