Indiaਜੰਮੂ-ਕਸ਼ਮੀਰ ’ਚ ਦੂਜੇ ਪੜਾਅ ਦੀਆਂ 26 ਸੀਟਾਂ ’ਤੇ ਵੋਟਿੰਗ ਅੱਜBunty25/09/2024 by Bunty25/09/2024 ਸ੍ਰੀਨਗਰ – ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਦੇ ਦੂਜੇ ਪੜਾਅ ’ਚ ਭਲਕੇ ਬੁੱਧਵਾਰ (25 ਸਤੰਬਰ) ਨੂੰ 6 ਜ਼ਿਲਿਆਂ ਦੀਆਂ 26 ਵਿਧਾਨ ਸਭਾ ਸੀਟਾਂ ’ਤੇ ਵੋਟਿੰਗ ਹੋਵੇਗੀ।...
Indiaਐਨ.ਆਰ.ਆਈ. ਕੋਟੇ’ ਬਾਰੇ ਪੰਜਾਬ ਦੀ ਪਟੀਸ਼ਨ ਸੁਪਰੀਮ ਕੋਰਟ ਵੱਲੋਂ ਰੱਦBunty25/09/2024 by Bunty25/09/2024 ਨਵੀਂ ਦਿੱਲੀ- ਪੰਜਾਬ ਸਰਕਾਰ ਨੂੰ ਝਟਕਾ ਦਿੰਦਿਆਂ ਸੁਪਰੀਮ ਕੋਰਟ ਨੇ ਸੂਬੇ ਦੇ ਮੈਡੀਕਲ ਕਾਲਜਾਂ ਵਿਚ ਐੱਮਬੀਬੀਐੱਸ ਅਤੇ ਬੀਡੀਐੱਸ ਕੋਰਸਾਂ ’ਚ ਦਾਖ਼ਲਿਆਂ ਲਈ ‘ਐਨ.ਆਰ.ਆਈ ਕੋਟੇ’ ਦੀ...
Indiaਸਰਕਾਰ ਵੱਲੋਂ ਕਿਸਾਨਾਂ ਨਾਲ ਗੱਲਬਾਤ ਦੀ ਸ਼ੁਰੂਆਤ ਖੇਤੀ ਮੰਤਰੀ ਨੇ ਕਿਸਾਨ ਆਗੂੁਆਂ ਨੂੰ ਐੱਮਐੱਸਪੀ ਸਣੇ ਹੋਰ ਮੰਗਾਂ ਦੇ ਹੱਲ ਦਾ ਭਰੋਸਾ ਦਿੱਤਾBunty25/09/2024 by Bunty25/09/2024 ਨਵੀਂ ਦਿੱਲੀ – ਕੇਂਦਰ ਸਰਕਾਰ ਨੇ ਘੱਟੋ-ਘੱਟ ਸਮਰਥਨ ਮੁੱਲ (ਐੱਮਐੱਸਪੀ) ਸਬੰਧੀ ਚਿੰਤਾਵਾਂ ਸਣੇ ਹੋਰ ਮੁੱਦਿਆਂ ’ਤੇ ਚਰਚਾ ਤੇ ਉਨ੍ਹਾਂ ਦੇ ਹੱਲ ਲਈ ਅੱਜ ਕਿਸਾਨਾਂ ਨਾਲ...
Indiaਰਾਹੁਲ ਦਾ ਭਾਜਪਾ ’ਤੇ ਨਿਸ਼ਾਨਾ ‘ਹਰਿਆਣਾ ਦੇ ਨੌਜਵਾਨ ‘ਡੰਕੀ’ ਕਿਉਂ ਬਣੇ’Bunty25/09/2024 by Bunty25/09/2024 ਨਵੀਂ ਦਿੱਲੀ – ਕਾਂਗਰਸ ਦੇ ਸੀਨੀਅਰ ਆਗੂ ਅਤੇ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਹਰਿਆਣਾ ਵਿਚ ਬੇਰੁਜ਼ਗਾਰੀ ਦੇ ਮੁੱਦੇ ਉਤੇ ਮੰਗਲਵਾਰ...
Indiaਕੇਜਰੀਵਾਲ ਨੇ ਹਰਿਆਣਾ ’ਚ ਕੀਤਾ ਰੋਡ ਸ਼ੋਅ, ਦੱਸਿਆ ਭਾਜਪਾ ਨੇ ਕਿਉਂ ਭੇਜਿਆ ਜੇਲ੍ਹBunty25/09/2024 by Bunty25/09/2024 ਸਿਰਸਾ – ਆਮ ਆਦਮੀ ਪਾਰਟੀ (ਆਪ) ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਮੰਗਲਵਾਰ ਨੂੰ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ’ਤੇ ਨਿਸ਼ਾਨਾ ਵਿੰਨਿ੍ਹਆ। ਕੇਜਰੀਵਾਲ ਨੇ ਕਿਹਾ...
Indiaਵਿਧਾਨ ਸਭਾਵਾਂ ਵਿੱਚ ਹੰਗਾਮਾ ਅਤੇ ਕੁੜੱਤਣ ਚਿੰਤਾ ਦਾ ਵਿਸ਼ਾ : ਲੋਕ ਸਭਾ ਸਪੀਕਰBunty25/09/2024 by Bunty25/09/2024 ਨਵੀਂ ਦਿੱਲੀ – ਸੰਸਦ ਭਵਨ ਕੰਪਲੈਕਸ ਵਿੱਚ 23 ਸਤੰਬਰ, 2024 ਨੂੰ ਸ਼ੁਰੂ ਹੋਈ 10ਵੀਂ ਕਾਮਨਵੈਲਥ ਪਾਰਲੀਮੈਂਟਰੀ ਐਸੋਸੀਏਸ਼ਨ (ਸੀਪੀਏ) ਇੰਡੀਆ ਰੀਜਨ ਕਾਨਫਰੰਸ ਅੱਜ ਸਮਾਪਤ ਹੋ ਗਈ।ਇਸ...
India7ਵੇਂ ਨਾਰਥ ਈਸਟਰਨ ਸਟੂਡੈਂਟਸ ਫੈਸਟੀਵਲ 2024 ਦੇ ਜਸ਼ਨadmin24/09/202424/09/2024 by admin24/09/202424/09/2024 ਨਵੀਂ ਦਿੱਲੀ – ਸ਼ਨੀਵਾਰ ਨੂੰ ਨਵੀਂ ਦਿੱਲੀ ਦੇ ਤਾਲਕਟੋਰਾ ਸਟੇਡੀਅਮ ਵਿੱਚ 7ਵੇਂ ਉੱਤਰ ਪੂਰਬੀ ਵਿਦਿਆਰਥੀ ਦਿਵਸ 2024, ‘ਏਕ ਭਾਰਤ ਸ੍ਰੇਸ਼ਠ ਭਾਰਤ’ ਦੇ ਸ਼ਾਨਦਾਰ ਜਸ਼ਨ ਦੌਰਾਨ...
Indiaਕਾਂਗਰਸ ਨੂੰ ਟੁਕੜੇ ਟੁਕੜੇ ਗੈਂਗ ਤੇ ਸ਼ਹਿਰੀ ਨਕਸਲੀਆਂ ਦੁਆਰਾ ਚਲਾਇਆ ਜਾ ਰਿਹੈ: PM ਮੋਦੀBunty21/09/2024 by Bunty21/09/2024 ਵਰਧਾ (ਮਹਾਰਾਸ਼ਟਰ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਕਾਂਗਰਸ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਪਾਰਟੀ ਨੂੰ ‘ਟੁਕੜੇ ਟੁਕੜੇ ਗੈਂਗ’ ਅਤੇ ਸ਼ਹਿਰੀ ਨਕਸਲਵਾਦੀਆਂ...
Indiaਕਿਸ਼ਤਵਾੜ ’ਚ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਾਲੇ ਮੁੱਠਭੇੜ ਸ਼ੁਰੂ, ਸ਼ੱਕੀਆਂ ਨੂੰ ਫੜਨ ਲਈ ਚਲਾਈ ਮੁਹਿੰਮBunty23/09/2024 by Bunty23/09/2024 ਜੰਮੂ – ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਜ਼ਿਲ੍ਹੇ ’ਚ ਐਤਵਾਰ ਸ਼ਾਮ ਨੂੰ ਸਰਚ ਆਪਰੇਸ਼ਨ ਦੌਰਾਨ ਅੱਤਵਾਦੀਆਂ ਨੇ ਸੁਰੱਖਿਆ ਬਲਾਂ ’ਤੇ ਹਮਲਾ ਕਰ ਦਿੱਤਾ, ਜਿਸ ਤੋਂ ਬਾਅਦ ਮੁਕਾਬਲਾ...
Indiaਆਉਣ ਵਾਲੀਆਂ ਚੋਣਾਂ ਮੇਰੇ ਲਈ ਅਗਨੀ ਪ੍ਰੀਖਿਆ ਹਨ: ਕੇਜਰੀਵਾਲBunty23/09/2024 by Bunty23/09/2024 ਨਵੀਂ ਦਿੱਲੀ – ਦਿੱਲੀ ਦੇ ਜੰਤਰ-ਮੰਤਰ ’ਤੇ ਐਤਵਾਰ ਯਾਨੀ ਕਿ ਅੱਜ ਆਮ ਆਦਮੀ ਪਾਰਟੀ ਨੇ ’ਜਨਤਾ ਦੀ ਅਦਾਲਤ’ ਪ੍ਰੋਗਰਾਮ ਦਾ ਆਯੋਜਨ ਕੀਤਾ। ’ਜਨਤਾ ਦੀ ਅਦਾਲਤ’...