Breaking NewsIndia20 ਅਫਗਾਨ ਸਿੱਖਾਂ ਨੂੰ CAA ਤਹਿਤ ਮਿਲੀ ਨਾਗਰਿਕਤਾ : ਸੁੱਖਮਿੰਦਰਪਾਲ ਸਿੰਘ ਗਰੇਵਾਲadmin15/08/202415/08/2024 by admin15/08/202415/08/2024 ਨਵੀਂ ਦਿੱਲੀ – ਅੰਤ ਵਿੱਚ ਬਹੁਤ ਚਰਚਿਤ ਅਤੇ ਲੋਭੀ “ਨਾਗਰਿਕਤਾ ਸੋਧ ਕਾਨੂੰਨ (CAA) 2019 ਅਫਗਾਨਿਸਤਾਨ ਦੇ ਵੀਹ ਸਿੱਖਾਂ ਵਿੱਚ ਮੁਸਕਰਾਹਟ ਅਤੇ ਖੁਸ਼ੀ ਲੈ ਕੇ ਆਇਆ...
Breaking NewsIndiaLatest Newsਇਜ਼ਰਾਈਲੀ ਧਾੜਵੀਆਂ ਵੱਲੋਂ ਫ਼ਲਸਤੀਨੀ ਲੋਕਾਂ ਦੇ ਨਿਹੱਕੇ ਕਤਲ ਵਹਿਸ਼ੀ ਕਾਰਨਾਮਾ: ਇਨਕਲਾਬੀ ਕੇਂਦਰ admin15/08/202415/08/2024 by admin15/08/202415/08/2024 ਬਰਨਾਲਾ – 10 ਮਹੀਨਿਆਂ ਤੋਂ ਵੱਧ ਸਮੇਂ ਤੋਂ ਸਾਮਰਾਜੀ ਧਾੜਵੀ ਅਮਰੀਕਾ ਦੀ ਸ਼ਹਿ ਤੇ ਇਸਰਾਇਲ ਵੱਲੋਂ ਫ਼ਲਸਤੀਨੀ ਲੋਕਾਂ ਖ਼ਿਲਾਫ਼ ਨਿਹੱਕੀ ਜ਼ੰਗ ਛੇੜੀ ਹੋਈ ਹੈ। ਤਾਜ਼ਾ...
Indiaਕੇਰਲ ਵਿੱਚ ਜ਼ਮੀਨ ਖਿਸਕਣ ਦਾ ਮਾਮਲਾ: ਮੁੱਖ ਮੰਤਰੀ ਵੱਲੋਂ ਮ੍ਰਿਤਕਾਂ ਦੇ ਵਾਰਸਾਂ ਨੂੰ 6 ਲੱਖ ਰੁਪਏ ਦੇ ਮੁਆਵਜ਼ੇ ਦਾ ਐਲਾਨBunty15/08/2024 by Bunty15/08/2024 ਤਿਰੁਵਨੰਤਪੁਰਮ – ਕੇਰਲ ਦੇ ਮੁੱਖ ਮੰਤਰੀ ਪਿਨਾਰਾਈ ਵਿਜਯਨ ਨੇ ਬੁੱਧਵਾਰ ਨੂੰ ਵਾਇਨਾਡ ਜ਼ਿਲ੍ਹੇ ’ਚ ਕੁਦਰਤੀ ਆਫ਼ਤ ਕਾਰਨ ਹੋਈ 200 ਤੋਂ ਵੱਧ ਲੋਕਾਂ ਦੀ ਮੌਤ ਦੇ...
Indiaਸੁਪਰੀਮ ਕੋਰਟ ਨੇ ਅੱਬਾਸ ਅੰਸਾਰੀ ਦੀ ਜ਼ਮਾਨਤ ਪਟੀਸ਼ਨ ਤੇ ਈ.ਡੀ ਤੋਂ ਮੰਗਿਆ ਜਵਾਬBunty15/08/2024 by Bunty15/08/2024 ਨਵੀਂ ਦਿੱਲੀ – ਸੁਪਰੀਮ ਕੋਰਟ ਨੇ ਮਨੀ ਲਾਂਡਰਿੰਗ ਮਾਮਲੇ ਦੇ ਸਿਲਸਿਲੇ ‘ਚ ਜੇਲ੍ਹ ‘ਚ ਬੰਦ ਵਿਧਾਇਕ ਅੱਬਾਸ ਅੰਸਾਰੀ ਵਲੋਂ ਦਾਇਰ ਜ਼ਮਾਨਤ ਪਟੀਸ਼ਨ ‘ਤੇ ਬੁੱਧਵਾਰ ਨੂੰ...
Indiaਡਾਕਟਰ ਬਲਾਤਕਾਰ-ਕਤਲ ਮਾਮਲਾ: ਕੋਲਕਾਤਾ ਪੁੱਜੀ ਸੀਬੀਆਈ ਟੀਮ, ਮਾਮਲੇ ਦੀ ਜਾਂਚ ਕੀਤੀ ਸ਼ੁਰੂBunty15/08/2024 by Bunty15/08/2024 ਕੋਲਕਾਤਾ – ਪੱਛਮੀ ਬੰਗਾਲ ਦੇ ਸਰਕਾਰੀ ਹਸਪਤਾਲ ‘ਚ ਬੁੱਧਵਾਰ ਸਵੇਰੇ ਪਹੁੰਚੀ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਦੇ ਸੀਨੀਅਰ ਅਧਿਕਾਰੀਆਂ ਦੀ ਟੀਮ ਨੇ ਮਹਿਲਾ ਡਾਕਟਰ ਨਾਲ ਕਥਿਤ...
Indiaਪਾਕਿਸਤਾਨ ਦਾ ਭਾਰਤ ‘ਚ ਰਲੇਵਾਂ ਹੋਵੇਗਾ, ਜਾਂ ਫਿਰ ਹਮੇਸ਼ਾ ਲਈ ਇਤਿਹਾਸ ਤੋਂ ਖ਼ਤਮ ਹੋ ਜਾਵੇਗਾ;ਯੋਗੀBunty15/08/2024 by Bunty15/08/2024 ਲਖਨਊ – ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਲਖਨਊ ‘ਚ ਵਿਭਾਜਨ ਵਿਭਿਸ਼ਕਾ ਸਮ੍ਰਿਤੀ ਦਿਵਸ ‘ਤੇ ਆਯੋਜਿਤ ਇਕ ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਕਿਹਾ...
Indiaਹਿਮਾਚਲ ਪ੍ਰਦੇਸ਼ ਚ ਮੀਂਹ ਕਾਰਨ 140 ਤੋਂ ਵੱਧ ਸੜਕਾਂ ਬੰਦ, ਕਈ ਸੂਬਿਆਂ ਚ ਯੈਲੋ ਅਲਰਟ ਜਾਰੀBunty15/08/2024 by Bunty15/08/2024 ਸ਼ਿਮਲਾ – ਹਿਮਾਚਲ ਪ੍ਰਦੇਸ਼ ਦੇ ਕਈ ਹਿੱਸਿਆਂ ਵਿੱਚ ਪਿਛਲੇ ਹਫ਼ਤੇ ਭਾਰੀ ਮੀਂਹ ਕਾਰਨ ਜ਼ਮੀਨ ਖਿਸਕਣ ਅਤੇ ਹੜ੍ਹਾਂ ਕਾਰਨ ਦੋ ਕੌਮੀ ਮਾਰਗਾਂ ਸਮੇਤ 140 ਤੋਂ ਵੱਧ...
Indiaਆਜ਼ਾਦੀ ਦਿਵਸ ਮੌਕੇ 1037 ਜ਼ਾਂਬਾਜ਼ਾਂ ਨੂੰ ਮਿਲੇਗਾ ਬਹਾਦਰੀ ਤੇ ਸੇਵਾ ਮੈਡਲBunty15/08/202415/08/2024 by Bunty15/08/202415/08/2024 ਨਵੀਂ ਦਿੱਲੀ – ਆਜ਼ਾਦੀ ਦਿਵਸ 2024 ਮੌਕੇ ਪੁਲਿਸ, ਫਾਇਰ ਬ੍ਰਿਗੇਡ, ਹੋਮਗਾਰਡ ਤੇ ਨਾਗਰਿਕ ਸੁਰੱਖਿਆ ਤੇ ਸੁਧਾਰ ਸੇਵਾਵਾਂ ਦੇ ਕੁੱਲ 1037 ਕਰਮਚਾਰੀਆਂ ਨੂੰ ਬਹਾਦਰੀ ਤੇ ਸੇਵਾ...
Indiaਸ਼ੇਅਰ ਬਜ਼ਾਰ: ਦੋ ਸੈਸ਼ਨਾਂ ਦੀ ਗਿਰਾਵਟ ਤੋਂ ਬਾਅਦ ਸ਼ੁਰੂਆਤੀ ਕਾਰੋਬਾਰ ‘ਚ ਸਥਿਰਤਾBunty15/08/2024 by Bunty15/08/2024 ਮੁੰਬਈ, ਘਰੇਲੂ ਬਜ਼ਾਰ ਬੁੱਧਵਾਰ ਨੂੰ ਸ਼ੁਰੂਆਤੀ ਕਾਰੋਬਾਰ ‘ਚ ਗਿਰਾਵਟ ਦੇ ਦੋ ਸੈਸ਼ਨਾਂ ਤੋਂ ਬਾਅਦ ਮਜ਼ਬੂਤ ਨਜ਼ਰ ਆ ਰਹੇ ਹਨ। ਬੀਐੱਸਈ ਦਾ 30 ਸ਼ੇਅਰਾਂ ਵਾਲਾ ਸੂਚਕ...
Indiaਏਅਰ ਇੰਡੀਆ ਦੇ ਜਹਾਜ਼ ਨਾਲ ਟਕਰਾਇਆ ਪੰਛੀBunty15/08/2024 by Bunty15/08/2024 ਨਵੀਂ ਦਿੱਲੀ, – ਏਅਰ ਇੰਡੀਆ ਦੇ ਅਧਿਕਾਰੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਗੋਆ, ਡਾਬੋਲਿਮ ਤੋਂ ਮੁੰਬਈ ਜਾ ਰਹੀ ਏੇਅਰ ਇੰਡੀਆ ਦੀ ਉਡਾਣ ਏ.ਆਈ. 684...