India

ਏਅਰ ਇੰਡੀਆ ਦੇ ਜਹਾਜ਼ ਨਾਲ ਟਕਰਾਇਆ ਪੰਛੀ

ਨਵੀਂ ਦਿੱਲੀ, – ਏਅਰ ਇੰਡੀਆ ਦੇ ਅਧਿਕਾਰੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਗੋਆ, ਡਾਬੋਲਿਮ ਤੋਂ ਮੁੰਬਈ ਜਾ ਰਹੀ ਏੇਅਰ ਇੰਡੀਆ ਦੀ ਉਡਾਣ ਏ.ਆਈ. 684 ਦੇ ਨਾਲ ਅੱਜ ਸਵੇਰੇ ਟੇਕ-ਆਫ਼ ਰਨ ਦੌਰਾਨ ਇਕ ਪੰਛੀ ਟਕਰਾ ਗਿਆ। ਕਾਕਪਿਟ ਚਾਲਕ ਦਲ ਨੇ ਯਾਤਰੀਆਂ ਅਤੇ ਚਾਲਕ ਦਲ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸਟੈਂਡਰਡ ਓਪਰੇਟਿੰਗ ਪ੍ਰਕਿਰਿਆਵਾਂ ਦੇ ਅਨੁਸਾਰ ਟੇਕ-ਆਫ਼ ਬੰਦ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਸਾਰੇ ਯਾਤਰੀ ਸੁਰੱਖਿਅਤ ਉਤਰ ਗਏ ਸਨ ਅਤੇ ਘਟਨਾ ਤੋਂ ਬਾਅਦ ਜਹਾਜ਼ ਨੂੰ ਜ਼ਰੂਰੀ ਜਾਂਚ ਲਈ ਭੇਜ ਦਿੱਤਾ ਗਿਆ।

Related posts

70 ਸਾਲਾ ਗੋਰੀ ਨਾਥ ਆਪਣੀ 100 ਸਾਲ ਪੁਰਾਣੀ॥॥॥

admin

ਛੱਠ ਪੂਜਾ ਤੋਂ ਪਹਿਲਾਂ ਯਮੁਨਾ ਵਿਚ ਜ਼ਹਿਰੀਲੀ ਝੱਗ ਦੀ ਮੋਟੀ ਪਰਤ

Bunty

ਕੇਂਦਰ ਸਰਕਾਰ ਨੇ ਜ਼ਾਇਡਸ ਕੈਡਿਲਾ ਦੀ ਨੀਡਲ ਫ੍ਰੀ ਵੈਕਸੀਨ ਖਰੀਦਣ ਦੇ ਦਿੱਤੇ ਹੁਕਮ

Bunty