Indiaਜੰਮੂ ਵਿਖੇ ਯਾਤਰੀਆਂ ਨਾਲ ਭਰੀ ਬੱਸ ਖੱਡ ’ਚ ਡਿੱਗੀ, 21 ਦੀ ਮੌਤ, 40 ਜ਼ਖ਼ਮੀBunty31/05/2024 by Bunty31/05/2024 ਜੰਮੂ – ਪੁੰਛ ਨੈਸ਼ਨਲ ਹਾਈਵੇ (144ਏ) ’ਤੇ ਅਖਨੂਰ ਦੇ ਟੁੰਗੀ ਮੋੜ ਇਲਾਕੇ ’ਚ ਵੱਡਾ ਸੜਕ ਹਾਦਸਾ ਵਾਪਰਿਆ ਹੈ। ਇੱਥੇ ਸਵਾਰੀਆਂ ਨਾਲ ਭਰੀ ਬੱਸ ਡੂੰਘੀ ਖਾਈ...
Indiaਮੋਦੀ ਨੇ ਕੀਤੇ ਭਗਵਤੀ ਅੱਮਨ ਮੰਦਰ ਦੇ ਦਰਸ਼ਨBunty31/05/2024 by Bunty31/05/2024 ਕੰਨਿਆਕੁਮਾਰੀ (ਤਾਮਿਲਨਾਡੂ) – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪ੍ਰਸਿੱਧ ਵਿਵੇਕਾਨੰਦ ਰਾਕ ਮੈਮੋਰੀਅਲ ਵਿਖੇ 45 ਘੰਟੇ ਦਾ ਧਿਆਨ ਲਾਉਣ ਲਈ ਵੀਰਵਾਰ ਨੂੰ ਇੱਥੇ ਪਹੁੰਚੇ। ਮੋਦੀ ਨੇੜਲੇ ਤਿਰੂਵਨੰਤਪੁਰਮ...
Indiaਭਾਰਤ ਵੱਲੋਂ ‘ਰੁਦਰਮ-2’ ਦਾ ਸਫ਼ਲ ਪ੍ਰੀਖਣBunty31/05/2024 by Bunty31/05/2024 ਨਵੀਂ ਦਿੱਲੀ – ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀ. ਆਰ. ਡੀ. ਓ.) ਨੇ ਹਵਾ ਤੋਂ ਸਤ੍ਹਾ ’ਤੇ ਮਾਰ ਕਰਨ ਵਾਲੀ ਰੁਦਰਮ-2 ਮਿਜ਼ਾਈਲ ਦਾ ਹਵਾਈ ਫੌਜ...
Indiaਸੈਕਸ ਸਕੈਂਡਲ: ਪ੍ਰਜਵਲ ਰੇਵੰਨਾ ਖ਼ਿਲਾਫ਼ ‘ਹਾਸਨ ਚੱਲੋ’ ਪ੍ਰਦਰਸ਼ਨBunty31/05/2024 by Bunty31/05/2024 ਹਾਸਨ (ਕਰਨਾਟਕ) – ਕਈ ਔਰਤਾਂ ਦੇ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਜਨਤਾ ਦਲ (ਐੱਸ) ਦੇ ਮੁਅੱਤਲ ਆਗੂ ਪ੍ਰਜਵਲ ਰੇਵੰਨਾ ਖ਼ਿਲਾਫ਼ ਕੀਤੇ ਰੋਸ...
Indiaਪੁਰੀ ’ਚ ਜਗਨਨਾਥ ਚੰਦਨ ਯਾਤਰਾ ਦੌਰਾਨ ਪਟਾਕਿਆਂ ਦੇ ਢੇਰ ’ਚ ਧਮਾਕਾ, 3 ਦੀ ਮੌਤ, 32 ਜ਼ਖ਼ਮੀBunty31/05/2024 by Bunty31/05/2024 ਪੁਰੀ – ਓਡੀਸ਼ਾ ਦੇ ਪੁਰੀ ’ਚ ਬੁੱਧਵਾਰ (29 ਮਈ) ਰਾਤ ਨੂੰ ਭਗਵਾਨ ਜਗਨਨਾਥ ਦੀ ਚੰਦਨ ਯਾਤਰਾ ਦੌਰਾਨ ਪਟਾਕਿਆਂ ਦੇ ਢੇਰ ’ਚ ਧਮਾਕੇ ’ਚ 3 ਲੋਕਾਂ...
Indiaਕੇਜਰੀਵਾਲ ਦੀ ਜ਼ਮਾਨਤ ਪਟੀਸ਼ਨ ਤੇ 1 ਜੂਨ ਨੂੰ ਹੋਵੇਗੀ ਸੁਣਵਾਈBunty31/05/2024 by Bunty31/05/2024 ਨਵੀਂ ਦਿੱਲੀ – ਦਿੱਲੀ ਦੀ ਰਾਊਜ ਐਵੇਨਿਊ ਕੋਰਟ ਆਬਕਾਰੀ ਨੀਤੀ ਘਪਲੇ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ’ਚ ਨਿਯਮਿਤ ਜ਼ਮਾਨਤ ਦੀ ਬੇਨਤੀ ਵਾਲੀ ਮੁੱਖ ਮੰਤਰੀ ਅਰਵਿੰਦ...
Indiaਅਗਲੇ 6 ਮਹੀਨਿਆਂ ਦੌਰਾਨ ਦੇਸ਼ ’ਚ ਆਵੇਗਾ ਵੱਡਾ ਸਿਆਸੀ ਭੂਚਾਲ : ਮੋਦੀBunty30/05/2024 by Bunty30/05/2024 ਕੋਲਕਾਤਾ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਬੰਗਾਲ ’ਚ ਆਪਣੀ ਆਖਰੀ ਜਨ ਸਭਾ ’ਚ ਵਿਰੋਧੀ ਧਿਰ ‘ਇੰਡੀਆ’ ਗਠਜੋੜ ’ਤੇ ਤਿੱਖਾ ਹਮਲਾ ਕਰਦੇ ਹੋਏ...
Indiaਦਿੱਲੀ ’ਚ ਗਰਮੀ ਨੇ ਤੋੜੇ ਸਾਰੇ ਰਿਕਾਰਡ, 52 ਡਿਗਰੀ ਦੇ ਪਾਰ ਪੁੱਜਾ ਤਾਪਮਾਨBunty30/05/2024 by Bunty30/05/2024 ਨਵੀਂ ਦਿੱਲੀ – ਦਿੱਲੀ ਵਿਚ ਇਸ ਸਮੇਂ ਭਿਆਨਕ ਗਰਮੀ ਪੈ ਰਹੀ ਹੈ। ਦਿੱਲੀ ਦੇ ਮੁੰਗੇਸ਼ਪੁਰ ਖੇਤਰ ਵਿਚ ਬੁੱਧਵਾਰ ਨੂੰ ਵੱਧ ਤੋਂ ਵੱਧ ਤਾਪਮਾਨ 52.3 ਡਿਗਰੀ...
Indiaਹਿਮਾਚਲ ’ਚ ਸੈਰ-ਸਪਾਟਾ ਖੇਤਰ ਨੂੰ ਨੁਕਸਾਨ ਪਹੁੰਚਾ ਰਹੀ ਹੈ ਕੇਂਦਰ ਸਰਕਾਰ : ਪਿ੍ਰਯੰਕਾ ਗਾਂਧੀBunty30/05/2024 by Bunty30/05/2024 ਸ਼ਿਮਲਾ – ਕਾਂਗਰਸ ਨੇਤਾ ਪਿ੍ਰਯੰਕਾ ਗਾਂਧੀ ਵਾਡਰਾ ਨੇ ਬੁੱਧਵਾਰ ਨੂੰ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ’ਤੇ ਹਿਮਾਚਲ ਪ੍ਰਦੇਸ਼ ’ਚ ਸੈਰ-ਸਪਾਟਾ ਖੇਤਰ ਸਮੇਤ ਛੋਟੇ ਅਤੇ...
Indiaਚੋਣਾਂ ’ਚ ਹਾਰ ਲਈ ਰਾਹੁਲ ਅਤੇ ਅਖਿਲੇਸ਼ ਈ.ਵੀ.ਐੱਮ. ਨੂੰ ਠਹਿਰਾਉਣਗੇ ਜ਼ਿੰਮੇਵਾਰ: ਸ਼ਾਹBunty30/05/2024 by Bunty30/05/2024 ਮਹਿਰਾਜਗੰਜ – ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬੁੱਧਵਾਰ ਨੂੰ ਸਮਾਜਵਾਦੀ ਪਾਰਟੀ (ਸਪਾ) ਅਤੇ ਕਾਂਗਰਸ ’ਤੇ ਤੰਜ਼ ਕੱਸਦੇ ਹੋਏ ਕਿਹਾ ਕਿ ਇਨ੍ਹਾਂ ਨੇ ਤੈਅ ਕਰ...