Indiaਭਾਜਪਾ ਪ੍ਰਧਾਨ ਜੇ.ਪੀ. ਨੱਡਾ ਨੇ ਰਾਜ ਸਭਾ ਮੈਂਬਰ ਵਜੋਂ ਚੁੱਕੀ ਸਹੁੰBunty07/04/2024 by Bunty07/04/2024 ਨਵੀਂ ਦਿੱਲੀ – ਭਾਰਤ ਦੇ ਰਾਸ਼ਟਰੀ ਪ੍ਰਧਾਨ ਜੇ.ਪੀ. ਨੱਡਾ ਅਤੇ ਰਾਜ ਸਭਾ ਦੇ 5 ਹੋਰ ਨਵੇਂ ਚੁਣੇ ਮੈਂਬਰਾਂ ਨੇ ਸ਼ਨੀਵਾਰ ਨੂੰ ਸਹੁੰ ਚੁੱਕੀ। ਰਾਜ ਸਭਾ...
Indiaਲਿਵ-ਇਨ-ਰਿਲੇਸ਼ਨਸ਼ਿਪ ਮਗਰੋਂ ਬ੍ਰੇਕਅਪ ਹੋਣ ’ਤੇ ਦੇਣਾ ਪਊ ਖਰਚਾ, ਹਾਈਕੋਰਟ ਨੇ ਸੁਣਾਇਆ ਵੱਡਾ ਫੈਸਲਾBunty07/04/2024 by Bunty07/04/2024 ਨਵੀਂ ਦਿੱਲੀ – ਜੇਕਰ ਲਿਵ-ਇਨ ਰਿਲੇਸ਼ਨਸ਼ਿਪ ’ਚ ਰਹਿਣ ਤੋਂ ਬਾਅਦ ਬ੍ਰੇਕਅੱਪ ਹੋ ਜਾਂਦਾ ਹੈ ਤਾਂ ਔਰਤ ਰੱਖ-ਰਖਾਅ ਦੀ ਹੱਕਦਾਰ ਹੋਵੇਗੀ। ਮੱਧ ਪ੍ਰਦੇਸ਼ ਹਾਈਕੋਰਟ ਨੇ ਔਰਤਾਂ...
Indiaਚੋਣਾਂ ’ਚ ਅੜਿੱਕਾ ਪਾਉਣ ਦੀ ਤਿਆਰੀ ’ਚ ਚੀਨ, 19 ਨਾਲ ਰਚੇਗਾ ਖੇਡ, ਰਿਪੋਰਟ ’ਚ ਖ਼ੁਲਾਸਾBunty07/04/2024 by Bunty07/04/2024 ਨਵੀਂ ਦਿੱਲੀ – ਇਸ ਸਾਲ ਦੁਨੀਆ ਦੇ ਕਈ ਵੱਡੇ ਦੇਸ਼ਾਂ ਵਿਚ ਚੋਣਾਂ ਹੋ ਰਹੀਆਂ ਹਨ। ਇਨ੍ਹਾਂ ਵਿੱਚ ਭਾਰਤ, ਦੱਖਣੀ ਕੋਰੀਆ ਅਤੇ ਅਮਰੀਕਾ ਸ਼ਾਮਲ ਹਨ। ਮਾਈਕ੍ਰੋਸਾਫਟ...
Indiaਕਰਨਾਟਕ: ਬੰਗਲੌਰ ਮੈਡੀਕਲ ਕਾਲਜ ਦੀਆਂ 47 ਵਿਦਿਆਰਥਣਾਂ ਨੂੰ ‘ਹੈਜ਼ਾ’, ਕਈ ਦੀ ਹਾਲਤ ਗੰਭੀਰBunty07/04/2024 by Bunty07/04/2024 ਬੰਗਲੌਰ – ਬੰਗਲੌਰ ਮੈਡੀਕਲ ਕਾਲਜ ਐਂਡ ਰਿਸਰਚ ਇੰਸਟੀਚਿਊਟ’ (ਬੀਐੱਮਸੀਆਰ ਆਈ) ਦੀਆਂ 47 ਵਿਦਿਆਰਥਣਾਂ ਨੂੰ ਟੱਟੀਆਂ, ਉਲਟੀਆਂ ਕਾਰਨ ਸਰੀਰ ’ਚ ਪਾਣੀ ਘਟਣ ਕਾਰਨਅਦ ਹਸਪਤਾਲ ’ਚ ਦਾਖਲ...
Indiaਲਾਓਸ ’ਚ ਫਸੇ 17 ਭਾਰਤੀ ਨਾਗਰਿਕ ਬਚਾਏBunty07/04/2024 by Bunty07/04/2024 ਨਵੀਂ ਦਿੱਲੀ – ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਅੱਜ ਦੱਸਿਆ ਹੈ ਕਿ ਲਾਓਸ ਵਿੱਚ ਗੈਰ-ਕਾਨੂੰਨੀ ਕੰਮ ਦਾ ਲਾਲਚ ਦੇ ਕੇ ਫਸਾਏ 17 ਭਾਰਤੀ ਦੇਸ਼ ਪਰਤ...
Indiaਕੇਜਰੀਵਾਲ ਨੂੰ ਜੇਲ੍ਹ ਭੇਜਣ ਦੀ ਸਾਜਿਸ਼ ਭਾਜਪਾ ਦੇ ਸੀਨੀਅਰ ਆਗੂਆਂ ਨੇ ਰਚੀ ਸੀ : ਸੰਜੇ ਸਿੰਘBunty06/04/2024 by Bunty06/04/2024 ਨਵੀਂ ਦਿੱਲੀ – ਆਮ ਆਦਮੀ ਪਾਰਟੀ (ਆਪ) ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਸ਼ੁੱਕਰਵਾਰ ਨੂੰ ਦਾਅਵਾ ਕੀਤਾ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੀਨੀਅਰ...
Indiaਲੋਕ ਸਭਾ ਚੋਣਾਂ ਲਈ ਕਾਂਗਰਸ ਵੱਲੋਂ ਮੈਨੀਫ਼ੈਸਟੋ ‘ਨਿਆਏ ਪੱਤਰ’ ਜਾਰੀBunty06/04/2024 by Bunty06/04/2024 ਨਵੀਂ ਦਿੱਲੀ- ਕਾਂਗਰਸ ਨੇ ਲੋਕ ਸਭਾ ਚੋਣਾਂ 2024 ਲਈ ਅੱਜ ਆਪਣਾ ਚੋਣ ਮਨੋਰਥ ਪੱਤਰ ਜਾਰੀ ਕੀਤਾ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਅਤੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ...
Indiaਰਾਜਸਥਾਨ ’ਚ ਪ੍ਰਧਾਨ ਮੰਤਰੀ ਵੱਲੋਂ ਕਾਂਗਰਸ ’ਤੇ ਤੰਜ ਕੇਂਦਰ ਨੇ 10 ਸਾਲਾਂ ’ਚ ਜੋ ਕੰਮ ਕੀਤਾ ਉਹ ਸਿਰਫ਼ ਟ੍ਰੇਲਰ, ਅਜੇ ਬਹੁਤ ਕੁਝ ਕਰਨਾ ਬਾਕੀ : ਮੋਦੀBunty06/04/2024 by Bunty06/04/2024 ਜੈਪੁਰ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੀ ਸਰਕਾਰ ਦੇ ਬੀਤੇ 10 ਸਾਲਾਂ ’ਚ ਕੀਤੇ ਗਏ ਕੰਮ ਨੂੰ ਸਿਰਫ਼ ਇਕ ਟ੍ਰੇਲਰ (ਨਮੂਨਾ) ਦੱਸਦੇ ਹੋਏ ਕਿਹਾ...
Indiaਪ੍ਰਧਾਨ ਮੰਤਰੀ ਅਹੁਦੇ ਬਾਰੇ ਫ਼ੈਸਲਾ ਮੈਂ ਨਹੀਂ, ਗਠਜੋੜ ਦੇ ਸਹਿਯੋਗੀ ਦਲ ਕਰਨਗੇ : ਰਾਹੁਲBunty06/04/2024 by Bunty06/04/2024 ਨਵੀਂ ਦਿੱਲੀ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਲੋਕ ਸਭਾ ਚੋਣਾਂ ਲਈ ਪਾਰਟੀ ਦਾ ਐਲਾਨ ਪੱਤਰ ਜਾਰੀ ਹੋਣ ਤੋਂ ਬਾਅਦ ਸ਼ੁੱਕਰਵਾਰ ਨੂੰ ਕਿਹਾ ਕਿ...
Indiaਚੋਣ ਕਮਿਸ਼ਨ ਵੱਲੋਂ ਆਤਿਸ਼ੀ ਨੂੰ ਨੋਟਿਸBunty06/04/2024 by Bunty06/04/2024 ਨਵੀਂ ਦਿੱਲੀ -ਦਿੱਲੀ ਸਰਕਾਰ ’ਚ ਮੰਤਰੀ ਆਤਿਸ਼ੀ ਸਿੰਘ ਦੀਆਂ ਮੁਸ਼ਕਲਾਂ ਵੱਧ ਗਈਆਂ ਹਨ। ਭਾਜਪਾ ’ਚ ਸ਼ਾਮਲ ਨਾ ਹੋਣ ’ਤੇ ਧਮਕੀਆਂ ਮਿਲਣ ਦੇ ਦੋਸ਼ਾਂ ਦਾ ਨੋਟਿਸ...