India

ਲਾਓਸ ’ਚ ਫਸੇ 17 ਭਾਰਤੀ ਨਾਗਰਿਕ ਬਚਾਏ

ਨਵੀਂ ਦਿੱਲੀ – ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਅੱਜ ਦੱਸਿਆ ਹੈ ਕਿ ਲਾਓਸ ਵਿੱਚ ਗੈਰ-ਕਾਨੂੰਨੀ ਕੰਮ ਦਾ ਲਾਲਚ ਦੇ ਕੇ ਫਸਾਏ 17 ਭਾਰਤੀ ਦੇਸ਼ ਪਰਤ ਰਹੇ ਹਨ। ਉਨ੍ਹਾਂ ਨੇ ਲਾਓਸ ਵਿੱਚ ਭਾਰਤੀ ਦੂਤਾਵਾਸ ਦੀ ਇਸ ਮਾਮਲੇ ਵਿੱਚ ਸਫਲ ਕੋਸ਼ਿਸ਼ਾਂ ਲਈ ਵੀ ਸ਼ਲਾਘਾ ਕੀਤੀ।
ਵਿਦੇਸ਼ ਮੰਤਰਾਲੇ ਨੇ ਭਾਰਤੀ ਨਾਗਰਿਕਾਂ ਨੂੰ ਕੰਬੋਡੀਆ ਵਿੱਚ ਨੌਕਰੀਆਂ ਦਾ ਵਾਅਦਾ ਕਰਨ ਵਾਲੇ ਮਨੁੱਖੀ ਤਸਕਰਾਂ ਦਾ ਸ਼ਿਕਾਰ ਨਾ ਹੋਣ ਬਾਰੇ ਸਾਵਧਾਨ ਕੀਤਾ।

Related posts

ਉੱਤਰੀ ਭਾਰਤ ਸਮੇਤ ਦੇਸ਼ ਦੇ ਕਈ ਹਿੱਸਿਆਂ ’ਚ ਠੰਢ ਨੇ ਦਿੱਤੀ ਦਸਤਕ

Bunty

ਪੀ.ਐਮ. ਮੋਦੀ ਨੇ 20 ਹਜ਼ਾਰ ਕਰੋੜ ਰੁਪਏ ਤੋਂ ਵੱਧ ਦੇ ਪ੍ਰਾਜੈਕਟਾਂ ਦਾ ਕੀਤਾ ਉਦਘਾਟਨ

Bunty

ਹਿਮਾਚਲ ਦੇ ਇਸ ਸੈਰ-ਸਪਾਟਾ ਸਥਾਨ ‘ਤੇ ਮਈ-ਜੂਨ ‘ਚ ਹੁੰਦੀ ਹੈ ਬਰਫ਼ਬਾਰੀ, ਸੈਲਾਨੀ ਆਸਾਨੀ ਨਾਲ ਪਹੁੰਚ ਸਕਦੇ ਹਨ ਬਰਫ਼ੀਲੇ ਮੈਦਾਨਾਂ ਤਕ

Bunty