Indiaਖੜਗੇ ਵੱਲੋਂ ਘਰ-ਘਰ ਗਾਰੰਟੀ ਮੁਹਿੰਮ ਦੀ ਸ਼ੁਰੂਆਤBunty04/04/2024 by Bunty04/04/2024 ਨਵੀਂ ਦਿੱਲੀ – ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਅੱਜ ਲੋਕ ਸਭਾ ਚੋਣਾਂ ਲਈ ਉੱਤਰ ਪੂਰਬੀ ਦਿੱਲੀ ਤੋਂ ਪਾਰਟੀ ਦੀ ਘਰ ਘਰ ਗਾਰੰਟੀ ਮੁਹਿੰਮ ਦੀ ਸ਼ੁਰੂਆਤ...
Indiaਫੋਰਬਸ ਨੇ ਜਾਰੀ ਕੀਤੀ ਅਮੀਰਾਂ ਦੀ ਸੂਚੀ, 200 ਭਾਰਤੀਆਂ ਦੇ ਨਾਂ ਸ਼ਾਮਲBunty04/04/2024 by Bunty04/04/2024 ਨਵੀਂ ਦਿੱਲੀ – ਫੋਰਬਸ ਦੀ ਦੁਨੀਆਂ ਦੇ ਅਰਬਪਤੀਆਂ ਦੀ 2024 ਦੀ ਸੂਚੀ ਵਿਚ ਇਸ ਵਾਰ 200 ਭਾਰਤੀਆਂ ਦੇ ਨਾਂ ਸ਼ਾਮਲ ਹਨ। ਪਿਛਲੇ ਸਾਲ ਇਸ ਵਿੱਚ...
Indiaਖਾੜਕੂ ਪੰਨੂ ਦੇ ਮਾਮਲੇ ’ਚ ਬੋਲਿਆ ਅਮਰੀਕਾ, ਕਿਸੇ ਨੂੰ ਵੀ ਲਛਮਣ ਰੇਖਾ ਪਾਰ ਨਹੀਂ ਕਰਨੀ ਚਾਹੀਦੀBunty04/04/2024 by Bunty04/04/2024 ਨਵੀਂ ਦਿੱਲੀ – ਭਾਰਤ ਵਿੱਚ ਅਮਰੀਕਾ ਦੇ ਰਾਜਦੂਤ ਐਰਿਕ ਗਾਰਸੇਟੀ ਨੇ ਮੰਨਿਆ ਕਿ ਭਾਰਤ ਅਤੇ ਅਮਰੀਕਾ ਦੋਵੇਂ ਖ਼ਾਲਿਸਤਾਨੀ ਖਾੜਕੂ ਗੁਰਪਤਵੰਤ ਸਿੰਘ ਪੰਨੂ ਵਿਰੁੱਧ ਕਥਿਤ ਤੌਰ...
Indiaਪ੍ਰਧਾਨ ਮੰਤਰੀ ਵੱਲੋਂ ‘ਵਿਜੇ ਸ਼ੰਖਨਾਦ’ ਰੈਲੀ ਨੂੰ ਸੰਬੋਧਨ ਤੀਜੇ ਕਾਰਜਕਾਲ ’ਚ ਭਿ੍ਰਸ਼ਟਾਚਾਰ ’ਤੇ ਹਮਲਾ ਹੋਵੇਗਾ ਤੇਜ਼, ਇਸ ਦੀ ਗਾਰੰਟੀ: ਮੋਦੀBunty03/04/2024 by Bunty03/04/2024 ਰੁਦਰਪੁਰ – ਵਿਰੋਧੀ ਧਿਰ ’ਤੇ ਭਿ੍ਰਸ਼ਟਾਚਾਰੀਆਂ ਨੂੰ ਬਚਾਉਣ ਦਾ ਦੋਸ਼ ਲਾਉਂਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਜ਼ੋਰ ਦੇ ਕੇ ਕਿਹਾ ਕਿ ਚੋਣਾਂ ਪਿੱਛੋਂ...
Indiaਦਿੱਲੀ ਆਬਕਾਰੀ ਨੀਤੀ ਸੁਪਰੀਮ ਕੋਰਟ ਵੱਲੋਂ ਸੰਜੇ ਸਿੰਘ ਨੂੰ ਜ਼ਮਾਨਤBunty03/04/2024 by Bunty03/04/2024 ਨਵੀਂ ਦਿੱਲੀ – ਸੁਪਰੀਮ ਕੋਰਟ ਨੇ ਦਿੱਲੀ ਆਬਕਾਰੀ ਨੀਤੀ ਸੰਬੰਧੀ ਘਪਲੇ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ’ਚ ਆਮ ਆਦਮੀ ਪਾਰਟੀ ਦੇ ਨੇਤਾ ਸੰਜੇ ਸਿੰਘ ਨੂੰ...
Indiaਇੰਡੀਆ’ ਨਾਮ ਵਰਤਣ ਦਾ ਮਾਮਲਾ ਦਿੱਲੀ ਹਾਈ ਕੋਰਟ ਵੱਲੋਂ ਪਟੀਸ਼ਨ ’ਤੇ ਜਵਾਬ ਦੇਣ ਦਾ ਵਿਰੋਧੀ ਦਲਾਂ ਨੂੰ ਆਖ਼ਰੀ ਮੌਕਾBunty03/04/2024 by Bunty03/04/2024 ਨਵੀਂ ਦਿੱਲੀ – ਦਿੱਲੀ ਹਾਈ ਕੋਰਟ ਨੇ ਵਿਰੋਧੀ ਧਿਰ ਦੇ ਗਠਜੋੜ ‘ਇੰਡੀਅਨ ਨੈਸ਼ਨਲ ਡਿਵੈਲਪਮੈਂਟ ਇਨਕਲੂਸਿਵ ਅਲਾਇੰਸ’ ’ਤੇ ਇਸ ਦੇ ਸੰਖੇਪ ਸ਼ਬਦ ‘ਇੰਡੀਆ’ ਦੀ ਵਰਤੋਂ ’ਤੇ...
Indiaਛੱਤੀਸਗੜ੍ਹ ਵਿਖੇ ਸੁਰੱਖਿਆ ਬਲਾਂ ਨਾਲ ਮੁਕਾਬਲੇ ’ਚ 9 ਨਕਸਲੀ ਢੇਰBunty03/04/2024 by Bunty03/04/2024 ਬੀਜਾਪੁਰ – ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ ’ਚ ਮੰਗਲਵਾਰ ਨੂੰ ਇਕ ਵੱਡੀ ਅੱਤਵਾਦ ਵਿਰੋਧੀ ਮੁਹਿੰਮ ’ਚ ਸੁਰੱਖਿਆ ਕਰਮੀਆਂ ਨਾਲ ਮੁਕਾਬਲੇ ’ਚ 9 ਨਕਸਲੀ ਮਾਰੇ ਗਏ। ਬੀਜਾਪੁਰ...
Indiaਸਰਹੱਦੀ ਵਿਵਾਦ ਦੇ ਹੱਲ ਲਈ ਚੀਨ ਨਾਲ ਗੱਲਬਾਤ ਜਾਰੀ ਰਹੇਗੀ : ਰਾਜਨਾਥ ਸਿੰਘBunty03/04/2024 by Bunty03/04/2024 ਨਵੀਂ ਦਿੱਲੀ – ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਮੰਗਲਵਾਰ ਕਿਹਾ ਕਿ ਸਰਹੱਦੀ ਮਸਲਿਆਂ ਨੂੰ ਸੁਲਝਾਉਣ ਲਈ ਚੀਨ ਨਾਲ ਗੱਲਬਾਤ ਜਾਰੀ ਰਹੇਗੀ। ਭਾਰਤੀ ਜਵਾਨ ਪੂਰੀ ਚੌਕਸੀ...
Indiaਅਰੁਣਾਚਲ ਦੇ ਸਥਾਨਾਂ ਦੇ ਚੀਨੀ ਨਾਮਕਰਨ ਮੂਰਖਤਾਪੂਰਨ : ਭਾਰਤBunty03/04/2024 by Bunty03/04/2024 ਨਵੀਂ ਦਿੱਲੀ – ਵਿਦੇਸ਼ ਮੰਤਰਾਲਾ ਨੇ ਅਰੁਣਾਚਲ ਪ੍ਰਦੇਸ਼ ਦੇ ਸਥਾਨਾਂ ਦਾ ਨਾਂ ਬਦਲਣ ਦੀਆਂ ਚੀਨ ਦੀਆਂ ਕੋਸ਼ਿਸ਼ਾਂ ਨੂੰ ਮੰਗਲਵਾਰ ਨੂੰ ਦਿ੍ਰੜਤਾ ਨਾਲ ਖਾਰਜ ਕਰਦੇ ਹੋਏ...
Indiaਕੇਜਰੀਵਾਲ ਦੀ ਤਿਹਾੜ ਜੇਲ੍ਹ ’ਚ ਬੇਚੈਨੀ ਭਰੀ ਲੰਘੀ ਰਾਤBunty03/04/2024 by Bunty03/04/2024 ਨਵੀਂ ਦਿੱਲੀ – ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਤਿਹਾੜ ਜੇਲ ’ਚ ਆਪਣੀ ਪਹਿਲੀ ਰਾਤ 14 ਫੁੱਟ ਲੰਬੀ ਅਤੇ 8 ਫੁੱਟ ਚੌੜੀ ਕੋਠੜੀ ’ਚ...