Indiaਨਰੇਂਦਰ ਤੋਮਰ ਸਮੇਤ ਭਾਜਪਾ ਦੇ 10 ਸੰਸਦ ਮੈਂਬਰਾਂ ਨੇ ਦਿੱਤਾ ਅਸਤੀਫ਼ਾBunty07/12/2023 by Bunty07/12/2023 ਨਵੀਂ ਦਿੱਲੀ – ਪਿਛਲੇ ਦਿਨੀਂ 5 ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ’ਚ ਜਿੱਤ ਹਾਸਲ ਕਰਨ ਵਾਲੇ ਭਾਰਤੀ ਜਨਤਾ ਪਾਰਟੀ ਦੇ 12 ਸੰਸਦ ਮੈਂਬਰਾਂ ’ਚੋਂ 10...
Indiaਗੋਗਾਮੇੜੀ ਕਤਲਕਾਂਡ ਦੀ ਜਾਂਚ ਲਈ ਸਿੱਟ ਦਾ ਗਠਨ, ਘਰ ’ਚ ਦਾਖ਼ਲ ਹੋ ਕੇ ਸ਼ੂਟਰਾਂ ਨੇ ਕੀਤੇ ਸੀ 17 ਰਾਊਂਡ ਫਾਇਰਿੰਗBunty07/12/2023 by Bunty07/12/2023 ਜੈਪੁਰ – ਰਾਜਸਥਾਨ ਦੀ ਰਾਜਧਾਨੀ ਜੈਪੁਰ ’ਚ ਦਿਨ-ਦਿਹਾੜੇ ਰਾਸ਼ਟਰੀ ਰਾਜਪੂਤ ਕਰਣੀ ਸੈਨਾ ਦੇ ਪ੍ਰਧਾਨ ਸੁਖਦੇਵ ਸਿੰਘ ਗੋਗਾਮੇੜੀ ਦਾ ਕਤਲ ਕਰ ਦੇਣ ਦੇ ਮਾਮਲੇ ’ਚ ਡੂੰਘਾਈ...
Indiaਪੰਨੂ ਦੀ ਸੰਸਦ ’ਤੇ ਹਮਲੇ ਦੀ ਧਮਕੀ ਬਾਅਦ ਸੁਰੱਖਿਆ ਪ੍ਰਬੰਧ ਪੁਖਤਾ ਕੀਤੇBunty07/12/2023 by Bunty07/12/2023 ਨਵੀਂ ਦਿੱਲੀ – ਅਮਰੀਕਾ ਸਥਿਤ ਖਾਲਿਸਤਾਨੀ ਸਮਰਥਕ ਗੁਰਪਤਵੰਤ ਸਿੰਘ ਪੰਨੂ ਵਲੋਂ 13 ਦਸੰਬਰ ਨੂੰ ਸੰਸਦ ‘ਤੇ ਹੋਏ ਹਮਲੇ ਦੀ ਬਰਸੀ ‘ਤੇ ‘ਸੰਸਦ ਦੀ ਨੀਂਹ ਹਿਲਾ...
Indiaਭਾਰਤ ਦਾ ਸਭ ਤੋਂ ਸੁਰੱਖਿਅਤ ਸ਼ਹਿਰ ਹੈ ਕੋਲਕਾਤਾ, ਅਪਰਾਧ ਦੇ ਅੰਕੜੇ ਹਨ ਸਭ ਤੋਂ ਘੱਟBunty07/12/2023 by Bunty07/12/2023 ਕੋਲਕਾਤਾ – ਰਾਸ਼ਟਰੀ ਅਪਰਾਧ ਰਿਕਾਰਡ ਬਿਊਰੋ (ਐੱਨ.ਸੀ.ਆਰ.ਬੀ.) ਦੀ ਇਕ ਰਿਪੋਰਟ ’ਚ ਕਿਹਾ ਗਿਆ ਹੈ ਕਿ ਕੋਲਕਾਤਾ ਲਗਾਤਾਰ ਤੀਜੇ ਸਾਲ ਭਾਰਤ ’ਚ ਸਭ ਤੋਂ ਸੁਰੱਖਿਅਤ ਸ਼ਹਿਰ...
Indiaਰਾਘਵ ਚੱਢਾ ਨੇ ਭਾਜਪਾ ਦਾ 25 ਵਾਅਦਿਆਂ ਵਿੱਚ ਅਸਫਲ ਰਹਿਣ ਵਾਲਾ ਰਿਪੋਰਟ ਕਾਰਡ ਸੰਸਦ ਵਿੱਚ ਪੇਸ਼ ਕੀਤਾBunty07/12/2023 by Bunty07/12/2023 ਨਵੀਂ ਦਿੱਲੀ – ਕੇਂਦਰ ਦੀਆਂ ਆਰਥਿਕ ਨੀਤੀਆਂ ਦੀ ਤਿੱਖੀ ਆਲੋਚਨਾ ਕਰਦੇ ਹੋਏ ‘ਆਪ’ ਸੰਸਦ ਰਾਘਵ ਚੱਢਾ ਨੇ ਅੱਜ ਰਾਜ ਸਭਾ ‘ਚ ਆਪਣੇ ਅਧੂਰੇ ਵਾਅਦੇ ਲਈ...
Indiaਖੇਤੀ ਸੈਕਟਰ ਲਈ ਕੀਨੀਆ ਨੂੰ 25 ਕਰੋੜ ਡਾਲਰ ਦਾ ਕਰਜ਼ਾ ਦੇਵੇਗਾ ਭਾਰਤ : ਪੀਐਮ ਮੋਦੀBunty06/12/2023 by Bunty06/12/2023 ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਕੀਨੀਆ ਦੇ ਦੌਰੇ ’ਤੇ ਆਏ ਰਾਸ਼ਟਰਪਤੀ ਵਿਲੀਅਮ ਸਮੋਈ ਰੂਤੋ ਨਾਲ ਵਿਆਪਕ ਗੱਲਬਾਤ ਤੋਂ ਬਾਅਦ ਕੀਨੀਆ...
Indiaਲਾਰੈਂਸ ਗੈਂਗ ਖਿਲਾਫ਼ ਈਡੀ ਦਾ ਸ਼ਿਕੰਜਾ; ਹਰਿਆਣਾ ਅਤੇ ਰਾਜਸਥਾਨ ’ਚ 13 ਟਿਕਾਣਿਆਂ ਤੇ ਮਾਰੇ ਛਾਪੇBunty06/12/2023 by Bunty06/12/2023 ਨਵੀਂ ਦਿੱਲੀ – ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਲਾਰੈਂਸ ਬਿਸ਼ਨੋਈ ਗੈਂਗ ਖਿਲਾਫ਼ ਮਨੀ ਲਾਂਡਰਿੰਗ ਦੀ ਜਾਂਚ ਦੇ ਸਿਲਸਿਲੇ ’ਚ ਮੰਗਲਵਾਰ ਨੂੰ ਹਰਿਆਣਾ ਅਤੇ ਰਾਜਸਥਾਨ ’ਚ ਕਈ...
Indiaਮਿਚੌਂਗ ਤੂਫ਼ਾਨ ਕਾਰਨ ਤਾਮਿਲਨਾਡੂ ’ਚ 8 ਲੋਕਾਂ ਦੀ ਮੌਤ, ਰੈੱਡ ਅਲਰਟ ਜਾਰੀBunty06/12/2023 by Bunty06/12/2023 ਚੇਨਈ – ਚੱਕਰਵਾਤੀ ਤੂਫਾਨ ਮਿਚੌਂਗ ਤੇਜ਼ੀ ਨਾਲ ਤਾਮਿਲਨਾਡੂ ਅਤੇ ਆਂਧਰਾ ਪ੍ਰਦੇਸ਼ ਵੱਲ ਵੱਧ ਰਿਹਾ ਹੈ। ਤਾਮਿਲਨਾਡੂ ਦੇ ਕਈ ਸ਼ਹਿਰਾਂ ’ਚ ਮੋਹਲੇਧਾਰ ਮੀਂਹ ਦੇ ਨਾਲ ਤੇਜ਼...
Indiaਸਵਾਮੀਨਾਥਨ ਕਮਿਸ਼ਨ ਦੀਆਂ ਸਿਫ਼ਾਰਸ਼ਾਂ ’ਤੇ ਕੰਮ ਕਰ ਰਹੀ ਹੈ ਮੋਦੀ ਸਰਕਾਰ: ਤੋਮਰBunty06/12/202306/12/2023 by Bunty06/12/202306/12/2023 ਨਵੀਂ ਦਿੱਲੀ – ਕੇਂਦਰੀ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਅੱਜ ਲੋਕ ਸਭਾ ਵਿਚ ਕਿਹਾ ਕਿ ਯੂਪੀਏ ਸਰਕਾਰ ਵੇਲੇ ਖੇਤੀ ਸੁਧਾਰਾਂ ਬਾਰੇ ਸਵਾਮੀਨਾਥਨ ਕਮਿਸ਼ਨ ਦੀ...
Indiaਗੋਦਾਮ ’ਚ 100 ਟਨ ਮੱਕੀ ਨਾਲ ਭਰੀ ਮਸ਼ੀਨ ਨੁਕਸਾਨੀ ਗਈ, 7 ਮਜ਼ਦੂਰ ਮਰੇBunty06/12/2023 by Bunty06/12/2023 ਵਿਜੇਪੁਰਾ – ਕਰਨਾਟਕ ਦੇ ਵਿਜੇਪੁਰਾ ਦੇ ਅਲੀਆਬਾਦ ਉਦਯੋਗਿਕ ਖੇਤਰ ’ਚ ਇਕ ਪ੍ਰਾਈਵੇਟ ਫੂਡ ਪ੍ਰੋਸੈਸਿੰਗ ਯੂਨਿਟ ਦੇ ਗੋਦਾਮ ’ਚ ਇਕ ਵੱਡੀ ਮਸ਼ੀਨ ਨੁਕਸਾਨੀ ਗਈ। ਜਿਸ ਤੋਂ...