Indiaਆਪ ਸਾਂਸਦ ਰਾਘਵ ਚੱਢਾ ਦੀ ਮੁਅੱਤਲੀ ਰੱਦ, ਹੁਣ ਮੁੜ ਸੰਸਦ ਵਿੱਚ ਗੂੰਜੇਗੀ ਆਮ ਲੋਕਾਂ ਦੀ ਆਵਾਜ਼Bunty05/12/2023 by Bunty05/12/2023 ਨਵੀਂ ਦਿੱਲੀ – ਆਮ ਆਦਮੀ ਪਾਰਟੀ ਦੇ ਨੌਜਵਾਨ ਆਗੂ ਅਤੇ ਪੰਜਾਬ ਤੋਂ ਰਾਜ ਸਭਾ ਮੈਂਬਰ ਰਾਘਵ ਚੱਢਾ ਦੀ ਜ਼ੋਰਦਾਰ ਆਵਾਜ਼ ਦੇਸ਼ ਦੇ ਲੋਕਾਂ ਨੂੰ ਇੱਕ ਵਾਰ...
Indiaਸ਼੍ਰੋਮਣੀ ਕਮੇਟੀ ਨੇ ਸੰਗਤ ਵੱਲੋਂ ਠੁਕਰਾਏ ਲੋਕਾਂ ਨੂੰ ਬੰਦੀ ਸਿੰਘਾਂ ਲਈ ਬਣਾਈ ਕਮੇਟੀ ’ਚ ਸ਼ਾਮਲ ਕੀਤਾ: ਹਰਮੀਤ ਸਿੰਘ ਕਾਲਕਾ, ਜਗਦੀਪ ਸਿੰਘ ਕਾਹਲੋਂBunty05/12/202305/12/2023 by Bunty05/12/202305/12/2023 ਨਵੀਂ ਦਿੱਲੀ – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਹੈ ਕਿ...
Indiaਸਮੁੰਦਰੀ ਤੂਫਾਨ ‘ਮਿਚੌਂਗ’ ਮਚਾ ਸਕਦਾ ਹੈ ਤਬਾਹੀ , ਕਈ ਸੂਬਿਆਂ ’ਚ ਰੈੱਡ ਅਲਰਟBunty04/12/2023 by Bunty04/12/2023 ਭੁਵਨੇਸ਼ਵਰ – ਸਮੁੰਦਰੀ ਤੂਫਾਨ ‘ਮਿਚੌਂਗ’ ਕਾਰਨ ਓਡਿਸ਼ਾ ’ਚ ਭਾਰੀ ਬਾਰਿਸ਼ ਹੋਵੇਗੀ। ਮੌਸਮ ਵਿਭਾਗ ਨੇ ਕਈ ਸੂਬਿਆਂ ਲਈ ਜਾਰੀ ਰੈੱਡ ਅਲਰਟ ’ਚ ਕਿਹਾ ਹੈ ਕਿ ਇਸ...
Indiaਤੇਲੰਗਾਨਾ ’ਚ ਕਾਂਗਰਸ ਮੱਧ ਪ੍ਰਦੇਸ਼, ਰਾਜਸਥਾਨ ਤੇ ਛੱਤੀਸਗੜ੍ਹ ’ਚ ਭਾਜਪਾ ਜਿੱਤ ਵੱਲBunty04/12/2023 by Bunty04/12/2023 ਨਵੀਂ ਦਿੱਲੀ – ਰਾਜਸਥਾਨ ਵਿੱਚ ਵਿਧਾਨ ਸਭਾ ਚੋਣਾਂ ਦੀ ਗਿਣਤੀ ਦੇ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ ਅਤੇ ਸੂਬੇ ਵਿੱਚ ਭਾਜਪਾ ਦੀ ਸਰਕਾਰ ਬਣਦੀ ਨਜ਼ਰ...
Indiaਭਾਜਪਾ 12 ਰਾਜਾਂ ’ਚ ਆਪਣੇ ਦਮ ’ਤੇ ਰਾਜ ਕਰਨ ਦੇ ਰਾਹ ’ਤੇBunty04/12/2023 by Bunty04/12/2023 ਨਵੀਂ ਦਿੱਲੀ – ਹਾਲ ਹੀ ਵਿਚ ਹੋਈਆਂ ਚੋਣਾਂ ਵਿਚ ਚਾਰ ਵਿਚੋਂ ਤਿੰਨ ਰਾਜਾਂ ਵਿਚ ਜਿੱਤ ਵੱਲ ਵਧ ਰਹੀ ਭਾਜਪਾ ਹੁਣ 12 ਸੂਬਿਆਂ ’ਚ ਆਪਣੇ ਦਮ...
Indiaਬੋਲੇ ਰਾਹੁਲ, ਅਸੀਂ ਨਿਮਰਤਾ ਨਾਲ ਫਤਵਾ ਸਵੀਕਾਰ ਕਰਦੇ ਹਾਂBunty04/12/2023 by Bunty04/12/2023 ਨਵੀਂ ਦਿੱਲੀ – ਚੋਣ ਨਤੀਜਿਆਂ ’ਚ ਕਾਂਗਰਸ ਪਾਰਟੀ ਨੂੰ ਵੱਡਾ ਨੁਕਸਾਨ ਝੱਲਣਾ ਪਿਆ। ਰਾਜਸਥਾਨ ’ਚ ਅਸ਼ੋਕ ਗਹਿਲੋਤ ਅਤੇ ਛੱਤੀਸਗੜ੍ਹ ’ਚ ਭੂਪੇਸ਼ ਬਘੇਲ ਦੀ ਸਰਕਾਰ ਡਿੱਗ...
Indiaਹਿਮਾਚਲ ਦੀਆਂ ਉੱਚੀਆਂ ਚੋਟੀਆਂ ਬਰਫ ਨਾਲ ਢਕੀਆਂ, ਸੜਕਾਂ ’ਤੇ ਤਿਲਕਣ ਵਧੀBunty04/12/2023 by Bunty04/12/2023 ਸ਼ਿਮਲਾ – ਹਿਮਾਚਲ ’ਚ ਬੀਤੇ 24 ਘੰਟਿਆਂ ’ਚ ਕਈ ਥਾਵਾਂ ’ਤੇ ਬਰਫਬਾਰੀ ਅਤੇ ਬਾਰਿਸ਼ ਹੋਈ ਹੈ। ਉੱਚੀਆਂ ਚੋਟੀਆਂ ਬਰਫ ਨਾਲ ਢੱਕੀਆਂ ਗਈਆਂ ਹਨ ਅਤੇ ਸੜਕਾਂ...
Indiaਸਰਕਾਰ ਸਾਰੇ ਮਾਮਲਿਆਂ ’ਤੇ ਬਹਿਸ ਲਈ ਤਿਆਰ, ਵਿਰੋਧੀ ਧਿਰ ਸੰਸਦ ਸੁਚੱਜੇ ਢੰਗ ਨਾਲ ਚੱਲਣ ਦੇਵੇBunty03/12/2023 by Bunty03/12/2023 ਨਵੀਂ ਦਿੱਲੀ – ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਅੱਜ ਕਿਹਾ ਕਿ ਸਰਕਾਰ ਸਦਨ ਵਿੱਚ ਸਾਰੇ ਮਾਮਲਿਆਂ ’ਤੇ ਬਹਿਸ ਲਈ ਪੂਰੀ ਤਰ੍ਹਾਂ ਤਿਆਰ ਹੈ...
Indiaਰੇਲਵੇ ਨੂੰ ਬਰਬਾਦ ਕਰਨ ’ਚ ਮੋਦੀ ਸਰਕਾਰ ਨੇ ਕੋਈ ਕਸਰ ਨਹੀਂ ਛੱਡੀ : ਖੜਗੇBunty03/12/2023 by Bunty03/12/2023 ਨਵੀਂ ਦਿੱਲੀ – ਕਾਂਗਰਸ ਦੇ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾ ਹੈ ਕਿ ਰੇਲਵੇ ਨੂੰ ਬਰਬਾਦ ਕਰਨ ’ਚ ਮੋਦੀ ਸਰਕਾਰ ਨੇ ਕੋਈ ਕਸਰ ਨਹੀਂ ਛੱਡੀ। ਰੇਲਵੇ...
Indiaਬਿਹਾਰ ਸਰਕਾਰ ਯਕੀਨੀ ਕਰੇ ਕਿ ਗੰਗਾ ਦੇ ਨੇੜੇ-ਤੇੜੇ ਨਾ ਹੋਵੇ ਹੋਰ ਨਿਰਮਾਣ : ਸੁਪਰੀਮ ਕੋਰਟBunty03/12/2023 by Bunty03/12/2023 ਨਵੀਂ ਦਿੱਲੀ – ਸੁਪਰੀਮ ਕੋਰਟ ਨੇ ਬਿਹਾਰ ਸਰਕਾਰ ਨੂੰ ਇਹ ਯਕੀਨੀ ਕਰਨ ਦਾ ਨਿਰਦੇਸ਼ ਦਿੱਤਾ ਹੈ ਕਿ ਗੰਗਾ ਨਦੀ ਨਾਲ ਲੱਗਦੇ ਖੇਤਰਾਂ ਖ਼ਾਸ ਕਰ ਕੇ...