Indiaਰਾਜਸਥਾਨ ’ਚ ਭਲਕੇ ਪੈਣਗੀਆਂ ਵੋਟਾਂ, 1.70 ਲੱਖ ਸੁਰੱਖਿਆ ਕਰਮੀ ਕੀਤੇ ਗਏ ਹਨ ਤਾਇਨਾਤBunty25/11/2023 by Bunty25/11/2023 ਜੈਪੁਰ – ਰਾਜਸਥਾਨ ’ਚ ਵਿਧਾਨ ਸਭਾ ਚੋਣਾਂ ਲਈ ਸ਼ਨੀਵਾਰ ਨੂੰ ਹੋਣ ਜਾ ਰਹੀ ਵੋਟਿੰਗ ਲਈ ਸਖ਼ਤ ਸੁਰੱਖਿਆ ਇੰਤਜ਼ਾਮ ਕੀਤੇ ਗਏ ਹਨ। ਇਕ ਸੀਨੀਅਰ ਅਧਿਕਾਰੀ ਅਨੁਸਾਰ...
Indiaਆਪ ਨੇਤਾ ਸਤੇਂਦਰ ਜੈਨ ਦੀ ਅੰਤਰਿਮ ਜ਼ਮਾਨਤ ਦੀ ਮਿਆਦ 4 ਦਸੰਬਰ ਤੱਕ ਵਧਾਈBunty25/11/2023 by Bunty25/11/2023 ਨਵੀਂ ਦਿੱਲੀ – ਸੁਪਰੀਮ ਕੋਰਟ ਨੇ ਮਨੀ ਲਾਂਡਰਿੰਗ ਮਾਮਲੇ ’ਚ ਆਮ ਆਦਮੀ ਪਾਰਟੀ (ਆਪ) ਦੇ ਨੇਤਾ ਸਤੇਂਦਰ ਜੈਨ ਦੀ ਅੰਤਰਿਮ ਜ਼ਮਾਨਤ ਦੀ ਮਿਆਦ ਸ਼ੁੱਕਰਵਾਰ ਨੂੰ...
Indiaਜੰਮੂ-ਕਸ਼ਮੀਰ ’ਚ ਫ਼ੌਜ ਦਾ ਅੱਤਵਾਦੀਆਂ ਨਾਲ ਐਨਕਾਊਂਟਰ ਜਾਰੀ, ਕੈਪਟਨ ਸਣੇ 4 ਜਵਾਨ ਸ਼ਹੀਦ, 2 ਜ਼ਖ਼ਮੀBunty24/11/2023 by Bunty24/11/2023 ਰਾਜੌਰੀ/ਜੰਮੂ – ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ’ਚ ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਾਲੇ ਮੁਕਾਬਲਾ ਰਾਤ ਤਕ ਜਾਰੀ ਹੈ। ਇਸ ਮੁਕਾਬਲੇ ’ਚ ਕੈਪਟਨ ਪੱਧਰ ਦੇ 2 ਅਧਿਕਾਰੀਆਂ...
Indiaਸੁਬਰਤ ਰਾਏ ਸਹਾਰਾ ਦੀਆਂ ਅਸਥੀਆਂ ਪ੍ਰਯਾਗਰਾਜ, ਵਾਰਾਣਸੀ ਤੇ ਹਰਿਦੁਆਰ ’ਚ ਸੰਗਮ ’ਚ ਵਿਸਰਜਿਤBunty24/11/2023 by Bunty24/11/2023 ਲਖਨਊ – ਸਹਾਰਾਸ਼੍ਰੀ ਸੁਬਰਤ ਰਾਏ ਸਹਾਰਾ ਦੀਆਂ ਅਸਥੀਆਂ ਹਰਿਦੁਆਰ ਅਤੇ ਵਾਰਾਣਸੀ ’ਚ ਪਵਿੱਤਰ ਗੰਗਾ ਨਦੀ ਅਤੇ ਪ੍ਰਯਾਗਰਾਜ ਵਿਚ ਸੰਗਮ ’ਤੇ ਸਹਾਰਾਸ਼੍ਰੀ ਜੀ ਦੇ ਛੋਟੇ ਭਰਾ...
Indiaਗਾਂਧੀ ਪਰਿਵਾਰ ਨੂੰ ਆਪਣੇ ‘ਗੁਨਾਹਾਂ’ ਦੀ ਕੀਮਤ ਚੁਕਾਉਣੀ ਪਵੇਗੀ : ਭਾਜਪਾBunty24/11/2023 by Bunty24/11/2023 ਨਵੀਂ ਦਿੱਲੀ – ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਨੈਸ਼ਨਲ ਹੈਰਾਲਡ ਅਖਬਾਰ ਅਤੇ ਇਸ ਨਾਲ ਜੁੜੀਆਂ ਕੰਪਨੀਆਂ ਦੀਆਂ ਜਾਇਦਾਦਾਂ ਜ਼ਬਤ ਕੀਤੇ ਜਾਣ ਦੀ ਨਿੰਦਾ ਕਰਨ ਸਬੰਧੀ...
Indiaਐੱਨ. ਐੱਚ. ਏ. ਆਈ. ਕਰੇਗੀ ਦੇਸ਼ ’ਚ 29 ਉਸਾਰੀ ਅਧੀਨ ਸੁਰੰਗਾਂ ਦਾ ਸੇਫਟੀ ਆਡਿਟ, 7 ਦਿਨਾਂ ’ਚ ਦੇਵੇਗੀ ਰਿਪੋਰਟBunty24/11/2023 by Bunty24/11/2023 ਜੈਤ – ਨਿਰਮਾਣ ਕਾਰਜਾਂ ਦੌਰਾਨ ਸੁਰੱਖਿਆ ਅਤੇ ਉੱਚ ਗੁਣਵੱਤਾ ਮਿਆਰਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਐੱਨ. ਐੱਚ. ਏ. ਆਈ. ਪੂਰੇ ਦੇਸ਼ ’ਚ ਸਾਰੀਆਂ 29 ਉਸਾਰੀ...
Indiaਹਿਮਾਚਲ ’ਚ 27 ਨਵੰਬਰ ਨੂੰ ਭਾਰੀ ਬਰਫ਼ਬਾਰੀ ਅਤੇ ਮੀਂਹ ਦੇ ਆਸਾਰBunty24/11/2023 by Bunty24/11/2023 ਸ਼ਿਮਲਾ – ਭਾਰਤ ਮੌਸਮ ਵਿਗਿਆਨ ਵਿਭਾਗ ਨੇ ਹਿਮਾਚਲ ਪ੍ਰਦੇਸ਼ ਵਿਚ ਚਾਲੂ ਹਫ਼ਤੇ ਦੌਰਾਨ ਖੁਸ਼ਕ ਮੌਸਮ ਦਾ ਅਨੁਮਾਨ ਜਤਾਇਆ ਹੈ। ਅਨੁਮਾਨ ਇਹ ਵੀ ਲਾਇਆ ਜਾ ਰਿਹਾ...
Indiaਚੋਣ ਕਮਿਸ਼ਨ ਨੇ ਮੋਦੀ ਬਾਰੇ ਟਿੱਪਣੀਆਂ ਕਰਨ ’ਤੇ ਰਾਹੁਲ ਗਾਂਧੀ ਨੂੰ ਨੋਟਿਸ ਕੀਤਾ ਜਾਰੀBunty24/11/2023 by Bunty24/11/2023 ਨਵੀਂ ਦਿੱਲੀ – ਕਾਂਗਰਸ ਨੇਤਾ ਰਾਹੁਲ ਗਾਂਧੀ ਨੂੰ ਵੀਰਵਾਰ (23 ਨਵੰਬਰ) ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ ਕੀਤੀ ਗਈ ‘ਪਨੌਤੀ’ ਮੋਦੀ ਵਾਲੀ ਟਿੱਪਣੀ ਨੂੰ ਲੈ...
Indiaਡੀਪ ਫੇਕ ਦੇ ਖ਼ਤਰੇ ਨਾਲ ਨਜਿੱਠਣ ਲਈ ਸਰਕਾਰ ਵਚਨਬੱਧ: ਵੈਸ਼ਨਵBunty24/11/2023 by Bunty24/11/2023 ਨਵੀਂ ਦਿੱਲੀ – ਸੰਚਾਰ ਅਤੇ ਇਲੈਕਟ੍ਰੋਨਿਕਸ ਅਤੇ ਸੂਚਨਾ ਤਕਨੀਕੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਡੀਪਫੇਕ ਕਾਰਨ ਹੋਂਦ ’ਚ ਆਏ ਮੁੱਦਿਆਂ ’ਤੇ ਹਿੱਤਧਾਰਕਾਂ ਦੇ ਨਾਲ ਚਰਚਾ ’ਚ...
Indiaਰਾਜੌਰੀ ’ਚ ਸੁਰੱਖਿਆ ਬਲਾਂ ਨਾਲ ਮੁਕਾਬਲੇ ਦੌਰਾਨ ਪਾਕਿਸਤਾਨੀ ਸਣੇ ਦੋ ਅੱਤਵਾਦੀ ਢੇਰBunty24/11/2023 by Bunty24/11/2023 ਰਾਜੌਰੀ/ਜੰਮੂ – ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ’ਚ ਅੱਜ ਵੀ ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਾਲੇ ਮੁਕਾਬਲਾ ਜਾਰੀ ਹੈ ਤੇ ਹੁਣ ਤੱਕ ਪਾਕਿਸਤਾਨੀ ਅੱਤਵਾਦੀ ਸਣੇ ਦੋ ਅੱਤਵਾਦੀ...