Indiaਦੇਸ਼ ’ਚ ਕੋਰੋਨਾ ਦੇ 756 ਨਵੇਂ ਮਾਮਲੇ ਆਏ ਸਾਹਮਣੇ, 5 ਮਰੀਜ਼ਾਂ ਦੀ ਹੋਈ ਮੌਤBunty08/01/2024 by Bunty08/01/2024106 ਨਵੀਂ ਦਿੱਲੀ – ਦੇਸ਼ ’ਚ ਬੀਤੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਸੰਕਰਮਣ ਦੇ 756 ਨਵੇਂ ਮਾਮਲੇ ਸਾਹਮਣੇ ਆਏ ਅਤੇ 5 ਮਰੀਜ਼ਾਂ ਦੀ ਮੌਤ ਹੋ ਗਈ।...
Indiaਭਾਰਤ-ਬ੍ਰਿਟੇਨ ਰੱਖਿਆ ਉਦਯੋਗ ਸਬੰਧਾਂ ਨੂੰ ਗੂੜ੍ਹਾ ਕਰਨ ਲਈ ਲੰਡਨ ਜਾਣਗੇ ਰਾਜਨਾਥ ਸਿੰਘBunty08/01/2024 by Bunty08/01/2024105 ਨਵੀਂ ਦਿੱਲੀ – ਰੱਖਿਆ ਮੰਤਰੀ ਰਾਜਨਾਥ ਸਿੰਘ ਰਣਨੀਤਕ ਤੇ ਸੁਰੱਖਿਆ ਸਬੰਧਾਂ ਨੂੰ ਹੋਰ ਮਜ਼ਬੂਤ ਤੇ ਬਿਹਤਰ ਬਣਾਉਣ ਦੇ ਉਦੇਸ਼ ਨਾਲ ਸੋਮਵਾਰ ਨੂੰ ਬ੍ਰਿਟੇਨ ਦੇ ਦੋ...
India75 ਸਾਲਾਂ ਵਿਚ ਪਹਿਲੀ ਵਾਰ ਸਿੱਖ ਭਾਈਚਾਰੇ ਨੂੰ ਸਭ ਤੋਂ ਜ਼ਿਆਦਾ ਮਾਣ ਤੇ ਸਤਿਕਾਰ ਮੋਦੀ ਸਰਕਾਰ ਨੇ ਦਿੱਤਾ: ਮਨਜਿੰਦਰ ਸਿੰਘ ਸਿਰਸਾBunty08/01/2024 by Bunty08/01/2024233 ਨਵੀਂ ਦਿੱਲੀ – ਭਾਜਪਾ ਦੇ ਕੌਮੀ ਸਕੱਤਰ ਸਰਦਾਰ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਹੈ ਕਿ ਦੇਸ਼ ਦੇ ਆਜ਼ਾਦੀ ਦੇ 75 ਵਰ੍ਹਿਆਂ ਵਿਚ ਸਿੱਖ ਭਾਈਚਾਰੇ ਨੂੰ...
Indiaਇਸਰੋ ਨੇ ਮੁੜ ਰਚਿਆ ਇਤਿਹਾਸ ਆਦਿਤਿਆ-ਐਲ1 ਸੂਰਜ ਦੇ ਨੇੜੇ ਪੁੱਜਾBunty07/01/2024 by Bunty07/01/2024450 ਬੈਂਗਲੁਰੂ – ਚੰਨ ’ਤੇ ਉਤਰਨ ਮਗਰੋਂ ਭਾਰਤ ਇਕ ਹੋਰ ਇਤਿਹਾਸ ਰਚਣ ਦੇ ਬੇਹੱਦ ਨੇੜੇ ਪਹੁੰਚ ਗਿਆ ਹੈ। ਸੂਰਜ ਮਿਸ਼ਨ ’ਤੇ ਨਿਕਲਿਆ ਇਸਰੋ ਦਾ ਆਦਿਤਿਆ-ਐਲ1 ਮਿਸ਼ਨ...
Indiaਉੱਤਰ ਭਾਰਤ ’ਚ ਠੰਡ ਦਾ ਕਹਿਰ ਜਾਰੀBunty07/01/2024 by Bunty07/01/2024158 ਨਵੀਂ ਦਿੱਲੀ – ਪੂਰੇ ਉੱਤਰ ਭਾਰਤ ’ਚ ਕੋਲਡ ਡੇਅ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਦਿੱਲੀ, ਉੱਤਰ ਪ੍ਰਦੇਸ਼, ਪੰਜਾਬ, ਹਰਿਆਣਾ ਅਤੇ ਰਾਜਸਥਾਨ ’ਚ ਠੰਡ...
Indiaਦੇਸ਼ ’ਚ ਤੇਜ਼ੀ ਨਾਲ ਫੈਲ ਰਿਹੈ ਕੋਰੋਨਾBunty07/01/2024 by Bunty07/01/2024189 ਨਵੀਂ ਦਿੱਲੀ – ਦੇਸ਼ ’ਚ ਬੀਤੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਸੰਕਰਮਣ ਦੇ 774 ਨਵੇਂ ਮਾਮਲੇ ਸਾਹਮਣੇ ਆਏ ਅਤੇ 2 ਮਰੀਜ਼ਾਂ ਦੀ ਮੌਤ ਹੋ ਗਈ।...
Indiaਰਾਮ ਮੰਦਰ ਸਮਾਗਮ ਲਈ ਸੱਦਾ ਮਿਲਿਆ ਤੇ ਇਸ ਬਾਰੇ ਫ਼ੈਸਲਾ ਛੇਤੀ ਕਰਾਂਗਾ: ਖੜਗੇBunty07/01/2024 by Bunty07/01/2024194 ਨਵੀਂ ਦਿੱਲੀ – ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਅੱਜ ਕਿਹਾ ਕਿ ਉਹ 22 ਜਨਵਰੀ ਨੂੰ ਅਯੁੱਧਿਆ ਵਿਚ ਰਾਮ ਮੰਦਰ ਦੇ ਪਵਿੱਤਰ ਸਮਾਰੋਹ ਵਿਚ ਸ਼ਾਮਲ ਹੋਣਗੇ...
Indiaਚੋਣ ਕਮਿਸ਼ਨ ਦੀ ਕਾਂਗਰਸ ਨੂੰ ਦੋ-ਟੁੱਕ ਈ. ਵੀ. ਐਮ. ’ਤੇ ਪੂਰਾ ਭਰੋਸਾ, ਇਸ ’ਤੇ ਚਰਚਾ ਕਰਨ ਦੀ ਲੋੜ ਨਹੀਂBunty07/01/2024 by Bunty07/01/2024105 ਨਵੀਂ ਦਿੱਲੀ – ਚੋਣ ਕਮਿਸ਼ਨ ਨੇ ਕਾਂਗਰਸ ਨੇਤਾ ਜੈਰਾਮ ਰਮੇਸ਼ ਦੀ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ (ਈ. ਵੀ. ਐੱਮ.) ਅਤੇ ਵੀ. ਵੀ. ਪੈਟ ਨੂੰ ਲੈ ਕੇ ਕਮਿਸ਼ਨ...
Indiaਅਨੁਰਾਗ ਠਾਕੁਰ ਦੀ ਪਹਿਲ “ਏਕ ਸੇ ਸ੍ਰੇਸ਼ਟ” ਦੇ 500ਵੇਂ ਕੇਂਦਰ ਦਾ ਉਪ ਰਾਸ਼ਟਰਪਤੀ ਨੇ ਉਦਘਾਟਨ ਕੀਤਾBunty07/01/2024 by Bunty07/01/2024436 ਹਮੀਰਪੁਰ – ਹਿਮਾਚਲ ਪ੍ਰਦੇਸ਼ ਦੇ ਹਮੀਰਪੁਰ ਵਿੱਚ ਚਲਾਏ ਜਾ ਰਹੇ ਵਿਦਿਅਕ ਪ੍ਰੋਗਰਾਮ ‘ਏਕ ਸੇ ਸ਼੍ਰੇਸ਼ਠ’ ਦੇ 500ਵੇਂ ਕੇਂਦਰ ਦਾ ਕੇਂਦਰੀ ਸੂਚਨਾ ਤੇ ਪ੍ਰਸਾਰਣ ਅਤੇ ਯੁਵਾ...
Indiaਲੋਕ ਸਭਾ ਚੋਣ ਵਿਚ ਹਰਿਆਣਾ ਸਰਕਾਰ ਨੂੰ 10 ਵਿਚੋਂ 10 ਨੰਬਰ ਆਉਣਗੇ : ਜੀ.ਪੀ.ਨੱਡਾBunty07/01/2024 by Bunty07/01/2024187 ਪੰਚਕੂਲਾ – ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਜੀ.ਪੀ.ਨੱਡਾ ਅਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਦੀ ਅਗਵਾਈ ਹੇਠ ਅੱਜ ਪੰਚਕੂਲਾ ਵਿਚ ਇਕ ਰੋਡ ਸ਼ੋਅ...