IndiaED ਦੀ ਵੱਡੀ ਕਾਰਵਾਈ, ਦੇਸ਼ ਭਰ ‘ਚ 40 ਥਾਵਾਂ ‘ਤੇ ਛਾਪੇਮਾਰੀBunty17/09/2022 by Bunty17/09/2022 ਨਵੀਂ ਦਿੱਲੀ – ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦਿੱਲੀ ਦੀ ਸ਼ਰਾਬ ਨੀਤੀ ਵਿੱਚ ਕਥਿਤ ਬੇਨਿਯਮੀਆਂ ਨੂੰ ਲੈ ਕੇ ਦੇਸ਼ ਭਰ ਵਿੱਚ ਛਾਪੇਮਾਰੀ ਕਰ ਰਿਹਾ ਹੈ। ਸਮਾਚਾਰ ਏਜੰਸੀ...
Indiaਮੈਜਿਸਟਰੇਟ ਦੇ ਭਰੋਸਾ ਤੇ ਪਰਿਵਾਰ ਵਾਲੇ ਨੇ ਕੀਤਾ ਦੋਵੇ ਸਕੀਆਂ ਭੈਣਾਂ ਦਾ ਸਸਕਾਰBunty16/09/202216/09/2022 by Bunty16/09/202216/09/2022 ਲਖਨਊ – ਲਖੀਮਪੁਰ ਖੇੜੀ ਵਿੱਚ ਬੁੱਧਵਾਰ ਨੂੰ ਦੋ ਸਕੀਆਂ ਭੈਣਾਂ ਨਾਲ ਸਮੂਹਿਕ ਬਲਾਤਕਾਰ ਦੇ ਮਾਮਲੇ ਵਿੱਚ, ਦੋਵਾਂ ਦਾ ਵੀਰਵਾਰ ਦੇਰ ਸ਼ਾਮ ਸਸਕਾਰ ਕਰ ਦਿੱਤਾ ਗਿਆ।...
India15-16 ਸਤੰਬਰ ਨੂੰ ਸ਼ੰਘਾਈ ਸਹਿਯੋਗ ਸੰਗਠਨ (SCO) ਸੰਮੇਲਨ ਵਿੱਚ ਸ਼ਾਮਲ ਹੋਣਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀBunty16/09/2022 by Bunty16/09/2022 ਨਵੀਂ ਦਿੱਲੀ – ਐਸਸੀਓ ਦੀ ਬੈਠਕ ਅਜਿਹੇ ਸਮੇਂ ‘ਚ ਹੋਣ ਜਾ ਰਹੀ ਹੈ ਜਦੋਂ ਦੁਨੀਆ ਦੇ ਕਈ ਦੇਸ਼ਾਂ ਵਿਚਾਲੇ ਸਮੀਕਰਨ ਵਿਗੜ ਚੁੱਕੇ ਹਨ। ਪ੍ਰਧਾਨ ਮੰਤਰੀ...
Indiaਪਰਾਲੀ ਦੇ ਪ੍ਰਬੰਧਨ ਵਿੱਚ ਪੰਜਾਬ ਤੇ ਦਿੱਲੀ ਸਰਕਾਰ ਦੀ ਸਾਂਝੀ ਵੱਡੀ ਪਹਿਲBunty16/09/2022 by Bunty16/09/2022 ਨਵੀਂ ਦਿੱਲੀ – ਝੋਨੇ ਦੀ ਪਰਾਲੀ ਦੇ ਪ੍ਰਬੰਧਨ ਅਤੇ ਕਿਸਾਨਾਂ ਨੂੰ ਹਰ ਸੰਭਵ ਮੱਦਦ ਦੇਣ ਲਈ ਨਿਰੰਤਰ ਯਤਨ ਕਰ ਰਹੀ ਪੰਜਾਬ ਸਰਕਾਰ ਦੇ ਯਤਨਾਂ ਨੂੰ...
Indiaਬੱਸ ਖੱਡ ‘ਚ ਡਿਗਣ ਕਾਰਨ 12 ਮੌਤਾਂ 25 ਜ਼ਖ਼ਮੀBunty15/09/202215/09/2022 by Bunty15/09/202215/09/2022 ਨਵੀਂ ਦਿੱਲੀ – ਜ਼ਿਲ੍ਹਾ ਪੁਣਛ ’ਚ ਅੱਜ ਸਵੇਰੇ ਵਾਪਰੇ ਸੜਕ ਹਾਦਸੇ ਵਿਚ ਕਰੀਬ 12 ਲੋਕਾਂ ਦੀ ਮੌਤ ਹੋ ਗਈ, ਜਦੋਂਕਿ 25 ਤੋਂ ਵੱਧ ਲੋਕ ਜ਼ਖ਼ਮੀ...
Indiaਚੋਣ ਕਮਿਸ਼ਨ ਵਲੋਂ 339 ਗ਼ੈਰ-ਮਾਨਤਾ ਪ੍ਰਾਪਤ ਪਾਰਟੀਆਂ ’ਤੇ ਕਾਰਵਾਈBunty15/09/202215/09/2022 by Bunty15/09/202215/09/2022 ਨਵੀਂ ਦਿੱਲੀ : ਚੋਣ ਸੁਧਾਰ ਦੀ ਦਿਸ਼ਾ ’ਚ ਤੇਜ਼ੀ ਨਾਲ ਜੁੱਟੇ ਚੋਣ ਕਮਿਸ਼ਨ ਨੇ ਲਗਾਤਾਰ ਚਿਤਾਵਨੀ ਤੋਂ ਬਾਅਦ ਵੀ ਨਿਯਮਾਂ ਦੀ ਪਾਲਣਾ ਨਾ ਕਰਨ ’ਤੇ...
Indiaਪੰਜਾਬ ਦੇ ਅਪਰਾਧੀਆਂ ਤੇ ਉਨ੍ਹਾਂ ਦੇ ਗਿਰੋਹਾਂ ਦੀਆਂ ਜਾਇਦਾਦਾਂ ਹੋਣਗੀਆਂ ਜ਼ਬਤBunty14/09/202214/09/2022 by Bunty14/09/202214/09/2022 ਨਵੀਂ ਦਿੱਲੀ – ਪੰਜਾਬ ਦੇ ਅਪਰਾਧਕ ਗਿਰੋਹਾਂ (ਗੈਂਗਸਟਰਾਂ), ਦਹਿਸ਼ਤਗਰਦਾਂ ਅਤੇ ਨਸ਼ਿਆਂ, ਹਥਿਆਰਾਂ ਅਤੇ ਮਨੁੱਖੀ ਸਮੱਗਲਰਾਂ ਦੇ ਵਧ ਰਹੇ ਗਠਜੋੜ ਵਿਰੁੱਧ ਕੌਮੀ ਜਾਂਚ ਏਜੰਸੀ (ਐਨਆਈਏ) ਤੋਂ...
Indiaਮੋਦੀ ਸਰਕਾਰ ਦੀ ਕੋਸ਼ਿਸ਼ ਉੱਤਰ-ਪੂਰਬ ਨੂੰ ਸ਼ਾਂਤੀਪੂਰਨ ਅਤੇ ਖ਼ੁਸ਼ਹਾਲ ਬਣਾਉਣ ਦੀ – ਅਮਿਤ ਸ਼ਾਹBunty14/09/202214/09/2022 by Bunty14/09/202214/09/2022 ਨਵੀਂ ਦਿੱਲੀ – ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੱਖ-ਵੱਖ ਨਾਗਾ ਸਮੂਹਾਂ ਦੇ ਸਿਆਸੀ ਨੇਤਾਵਾਂ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਸਪੱਸ਼ਟ ਕੀਤਾ ਕਿ...
Indiaਪ੍ਰਸ਼ਾਂਤ ਕਿਸ਼ੋਰ ਵਲੋਂ ਨਿਤੀਸ਼ ਦੇ ਨਾਲ ਜਾਣ ਦੀਆਂ ਅਟਕਲਾਂ ‘ਤੇ ਵਿਰਾਮBunty14/09/202214/09/2022 by Bunty14/09/202214/09/2022 ਪਟਨਾ – ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਨੇ ਸ਼ਨੀਵਾਰ ਨੂੰ ਕਿਹਾ ਸੀ ਕਿ ਉਨ੍ਹਾਂ ਦੀ ਨਿਤੀਸ਼ ਕੁਮਾਰ ਨਾਲ ਕੋਈ ਲੜਾਈ ਨਹੀਂ ਹੈ। ਮੀਡੀਆ ਨਾਲ ਗੱਲਬਾਤ ਕਰਦਿਆਂ...
Indiaਕਦੋਂ ਤਕ ਅਡਵਾਨੀ ਦੀ ਗ੍ਰਿਫ਼ਤਾਰੀ ਬਦਲੇ ਕੁਰਬਾਨੀ ਦੇਣਗੇ ਮੁਸਲਮਾਨ – ਓਵੈਸੀBunty14/09/202214/09/2022 by Bunty14/09/202214/09/2022 ਪਟਨਾ – ਬਿਹਾਰ ਦੇ ਸੀਵਾਨ ‘ਚ ਆਯੋਜਿਤ ਮਹਾਵੀਰੀ ਮੇਲੇ ਦੇ ਅਖਾੜੇ ਦੀ ਸ਼ੋਭਾਯਾਤਰਾ ਦੌਰਾਨ ਪੱਥਰਬਾਜੀ ਦੀ ਘਟਨਾ ਵਿਰੁੱਧ ਕਾਰਵਾਈ ਜ਼ੋਰ ਫੜਦੀ ਜਾ ਰਹੀ ਹੈ। ਮੈਜਿਸਟਰੇਟ...