Indiaਵਣਜ ਮੰਤਰਾਲੇ ਨੇ ਕਣਕ ਦੇ ਨਿਰਯਾਤ ਲਈ ਰਜਿਸਟ੍ਰੇਸ਼ਨ ਨਿਯਮ ਕੀਤੇ ਸਖ਼ਤBunty01/06/2022 by Bunty01/06/2022 ਨਵੀਂ ਦਿੱਲੀ – ਵਣਜ ਮੰਤਰਾਲੇ ਨੇ ਕਣਕ ਦੀ ਬਰਾਮਦ ਲਈ ਰਜਿਸਟ੍ਰੇਸ਼ਨ ਸਰਟੀਫਿਕੇਟ ਪ੍ਰਾਪਤ ਕਰਨ ਲਈ ਨਿਯਮਾਂ ਨੂੰ ਸਖ਼ਤ ਕਰ ਦਿੱਤਾ ਹੈ, ਜਿਸ ਤਹਿਤ ਮੰਤਰਾਲੇ ਨੇ...
India9 ਜੂਨ ਤਕ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਹਿਰਾਸਤ ‘ਚ ਰਹਿਣਗੇ ਸਤਿੰਦਰ ਜੈਨ, ਰਾਉਸ ਐਵੇਨਿਊ ਕੋਰਟ ਦਾ ਫੈਸਲਾBunty01/06/2022 by Bunty01/06/2022 ਨਵੀਂ ਦਿੱਲੀ – ਮਨੀ ਲਾਂਡਰਿੰਗ ਮਾਮਲੇ ‘ਚ ਗ੍ਰਿਫ਼ਤਾਰ ਦਿੱਲੀ ਦੇ ਮੰਤਰੀ ਸਤਿੰਦਰ ਜੈਨ ਨੂੰ ਮੰਗਲਵਾਰ ਦੁਪਹਿਰ ਨੂੰ ਰੌਸ ਐਵੇਨਿਊ ਕੋਰਟ ‘ਚ ਪੇਸ਼ ਕੀਤਾ ਗਿਆ। ਇਨਫੋਰਸਮੈਂਟ ਡਾਇਰੈਕਟੋਰੇਟ...
Indiaਕਾਂਗਰਸ ‘ਚ ਟਕਰਾਅ, ਪਾਰਟੀ ਨੇਤਾ ਨੇ ਕਿਹਾ- ‘ਯੂਪੀ ਤੋਂ ਜਿੱਤਣ ਵਾਲੇ ਦੋ ਵਿਧਾਇਕBunty01/06/2022 by Bunty01/06/2022 ਨਵੀਂ ਦਿੱਲੀ – ਕਾਂਗਰਸ ਨੇ ਆਪਣੀ ਪਾਰਟੀ ਦੇ 10 ਨੇਤਾਵਾਂ ਨੂੰ ਰਾਜ ਸਭਾ ਭੇਜਣ ਦਾ ਐਲਾਨ ਕੀਤਾ ਹੈ। ਰਾਜ ਸਭਾ ਲਈ 10 ਨੇਤਾਵਾਂ ਦੇ ਨਾਵਾਂ ਦੀ...
India5 ਦਿਨਾਂ ‘ਚ ਦੇਸ਼ ਦੇ ਇਨ੍ਹਾਂ ਹਿੱਸਿਆਂ ‘ਚ ਹੋਵੇਗੀ ਭਾਰੀ ਬਾਰਿਸ਼, ਤੂਫਾਨ ਦੀ ਵੀ ਚਿਤਾਵਨੀBunty01/06/2022 by Bunty01/06/2022 ਨਵੀਂ ਦਿੱਲੀ – ਰਾਸ਼ਟਰੀ ਰਾਜਧਾਨੀ ਦਿੱਲੀ ਅਤੇ ਐਨਸੀਆਰ ਵਿੱਚ ਸੋਮਵਾਰ ਸ਼ਾਮ ਨੂੰ ਤੇਜ਼ ਗਰਜ਼ ਦੇ ਨਾਲ ਮੀਂਹ ਪੈਣ ਤੋਂ ਬਾਅਦ ਦੇਸ਼ ਦੇ ਕਈ ਹਿੱਸਿਆਂ ਵਿੱਚ ਮੌਸਮ...
Indiaਕਰਨਾਟਕ ‘ਚ ਕਿਸਾਨ ਨੇਤਾ ਰਾਕੇਸ਼ ਟਿਕੈਤ ‘ਤੇ ਪ੍ਰੈੱਸ ਕਾਨਫਰੰਸ ਦੌਰਾਨ ਸਿਆਹੀ ਸੁੱਟੀBunty31/05/202231/05/2022 by Bunty31/05/202231/05/2022 ਬੈਂਗਲੁਰੂ – ਕਰਨਾਟਕ ਵਿੱਚ ਇੱਕ ਪ੍ਰੋਗਰਾਮ ਦੌਰਾਨ ਭਾਰਤੀ ਕਿਸਾਨ ਯੂਨੀਅਨ (ਬੀਕੇਯੂ) ਦੇ ਆਗੂ ਰਾਕੇਸ਼ ਟਿਕੈਤ ਦੀ ਸੁਰੱਖਿਆ ਵਿੱਚ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਬੈਂਗਲੁਰੂ ‘ਚ...
Indiaਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ‘ਚ ਦੇਹਰਾਦੂਨ ਤੋਂ 6 ਲੋਕ ਹਿਰਾਸਤ ‘ਚBunty31/05/2022 by Bunty31/05/2022 ਦੇਹਰਾਦੂਨ – ਪੰਜਾਬ ਪੁਲਿਸ ਨੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਮਾਮਲੇ ਵਿੱਚ ਦੇਹਰਾਦੂਨ ਦੇ ਪੇਲੀਅਨ ਪੁਲਿਸ ਚੌਕੀ ਇਲਾਕੇ ਤੋਂ 6 ਲੋਕਾਂ ਨੂੰ ਹਿਰਾਸਤ...
Indiaਫਾਸਟ ਟ੍ਰੈਕ ਕੋਰਟ ‘ਚ ਗਿਆਨਵਾਪੀ ਮਾਮਲੇ ਦੀ ਸੁਣਵਾਈ ਕਰਨਗੇ ਜ਼ਿਲ੍ਹਾ ਜੱਜ, ਅਦਾਲਤ ‘ਚ ਸੁਰੱਖਿਆ ਸਖ਼ਤBunty31/05/2022 by Bunty31/05/2022 ਵਾਰਾਣਸੀ – ਅੱਜ ਗਿਆਨਵਾਪੀ ਮਾਮਲੇ ਦੀ ਸੁਣਵਾਈ ਦਾ ਦਿਨ ਹੈ। ਮੁੱਖ ਕੇਸਾਂ ਤੋਂ ਇਲਾਵਾ ਕਈ ਮਾਮਲਿਆਂ ਨੂੰ ਲੈ ਕੇ ਅਦਾਲਤ ਵਿੱਚ ਕਾਫੀ ਹੰਗਾਮਾ ਚੱਲ ਰਿਹਾ ਹੈ।...
Indiaਕਾਰਤੀ ਚਿਦੰਬਰਮ ਦੀ ਅਗਾਊਂ ਜ਼ਮਾਨਤ ‘ਤੇ 3 ਜੂਨ ਨੂੰ ਫੈਸਲਾ ਸੁਣਾਏਗੀ ਸੀਬੀਆਈ ਵਿਸ਼ੇਸ਼ ਅਦਾਲਤBunty31/05/2022 by Bunty31/05/2022 ਨਵੀਂ ਦਿੱਲੀ – ਵੀਜ਼ਾ ਘੁਟਾਲੇ ਦੇ ਮੁਲਜ਼ਮ ਕਾਂਗਰਸੀ ਸੰਸਦ ਮੈਂਬਰ ਕਾਰਤੀ ਪੀ ਚਿਦੰਬਰਮ, ਐੱਸ ਭਾਸਕਰ ਰਮਨ ਅਤੇ ਵਿਕਾਸ ਮਖਰੀਆ ਦੀ ਅਗਾਊਂ ਜ਼ਮਾਨਤ ‘ਤੇ ਸੀਬੀਆਈ ਦੀ ਵਿਸ਼ੇਸ਼...
Indiaਜੈਸ਼ ਤੇ ਲਸ਼ਕਰ ਨੂੰ ਮਜ਼ਬੂਤ ਕਰਨ ‘ਚ ਲੱਗੇ ਤਾਲਿਬਾਨ, ਸਹੀ ਸਾਬਤ ਹੁੰਦਾ ਨਜ਼ਰ ਆ ਰਿਹੈ ਭਾਰਤ ਦੀ ਸ਼ੱਕBunty31/05/2022 by Bunty31/05/2022 ਨਵੀਂ ਦਿੱਲੀ – ਅਫ਼ਗਾਨਿਸਤਾਨ ਵਿਚ ਤਾਲਿਬਾਨ ਦੇ ਸੱਤਾ ਵਿਚ ਆਉਣ ਤੋਂ ਬਾਅਦ ਭਾਰਤ ਨੇ ਜੋ ਖਦਸ਼ਾ ਪ੍ਰਗਟਾਇਆ ਸੀ, ਉਹ ਸਹੀ ਸਾਬਤ ਹੁੰਦਾ ਨਜ਼ਰ ਆ ਰਿਹਾ...
Indiaਦੇਸ਼ ਭਰ ‘ਚ ਕਿੰਨੇ ਸੰਸਦ ਮੈਂਬਰਾਂ, ਵਿਧਾਇਕਾਂ ਤੇ ਨੇਤਾਵਾਂ ‘ਤੇ ਚੱਲ ਰਹੇ ਹਨ ਕੇਸBunty31/05/2022 by Bunty31/05/2022 ਨਵੀਂ ਦਿੱਲੀ – ਸਿਆਸਤਦਾਨਾਂ ਅਤੇ ਪ੍ਰਭਾਵਸ਼ਾਲੀ ਵਿਅਕਤੀਆਂ ਵਿਰੁੱਧ ਅਪਰਾਧਿਕ ਮਾਮਲਿਆਂ ਦੇ ਪਹਿਲ ਦੇ ਆਧਾਰ ‘ਤੇ ਨਿਪਟਾਰੇ ਦੀ ਅਪੀਲ ਕਈ ਵਾਰ ਕੀਤੀ ਜਾ ਚੁੱਕੀ ਹੈ। ਕਰਨਾਟਕ ਹਾਈ...