Indiaਕੇਂਦਰ ਸਰਕਾਰ ਨੇ 17 ਜੁਲਾਈ ਨੂੰ ਬੁਲਾਈ ਸਰਬ ਪਾਰਟੀ ਮੀਟਿੰਗ, ਕਈ ਮੁੱਦਿਆਂ ‘ਤੇ ਹੋਵੇਗੀ ਚਰਚਾBunty13/07/2022 by Bunty13/07/2022 ਨਵੀਂ ਦਿੱਲੀ – ਸੰਸਦ ਦਾ ਮਾਨਸੂਨ ਸੈਸ਼ਨ 18 ਜੁਲਾਈ ਤੋਂ ਸ਼ੁਰੂ ਹੋ ਰਿਹਾ ਹੈ। ਮਾਨਸੂਨ ਸੈਸ਼ਨ ਤੋਂ ਪਹਿਲਾਂ ਕੇਂਦਰ ਸਰਕਾਰ ਨੇ ਸਰਬ ਪਾਰਟੀ ਮੀਟਿੰਗ ਬੁਲਾਈ ਹੈ।...
Indiaਦਿੱਲੀ ਤੇ ਮੁੰਬਈ ਵਿਚਕਾਰ ਇਲੈਕਟ੍ਰਿਕ ਹਾਈਵੇ ਦੀ ਯੋਜਨਾ ਬਣਾ ਰਹੀ ਹੈ ਸਰਕਾਰ : ਕੇਂਦਰੀ ਮੰਤਰੀ ਨਿਤਿਨ ਗਡਕਰੀBunty13/07/2022 by Bunty13/07/2022 ਨਵੀਂ ਦਿੱਲੀ – ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਸੋਮਵਾਰ ਨੂੰ ਕਿਹਾ ਕਿ ਸਰਕਾਰ ਦਿੱਲੀ ਅਤੇ ਮੁੰਬਈ ਵਿਚਕਾਰ ਇਲੈਕਟ੍ਰਿਕ ਹਾਈਵੇਅ ਬਣਾਉਣ ਦੀ ਯੋਜਨਾ ਬਣਾ ਰਹੀ ਹੈ।...
Indiaਨਾਸਾ ਨੇ ਪਹਿਲੀ ਵਾਰ ਬ੍ਰਹਿਮੰਡ ਦੀਆਂ ਰੰਗੀਨ ਤਸਵੀਰਾਂ ਦਿਖਾਈਆਂ !Bunty13/07/202213/07/2022 by Bunty13/07/202213/07/2022 ਨਵੀਂ ਦਿੱਲੀ – ਨਾਸਾ ਨੇ ਪਹਿਲੀ ਵਾਰ ਬ੍ਰਹਿਮੰਡ ਦੀਆਂ ਰੰਗੀਨ ਤਸਵੀਰਾਂ ਦਿਖਾਈਆਂ ਹਨ। ਇਨ੍ਹਾਂ ਨੂੰ ਜੇਮਸ ਵੈਬ ਸਪੇਸ ਟੈਲੀਸਕੋਪ ਦੁਆਰਾ ਲਿਆ ਗਿਆ ਹੈ, ਜੋ ਕਿ...
Indiaਦੁਨੀਆ ਦੇ 82 ਕਰੋੜ ਲੋਕਾਂ ਨੂੰ ਦੋ ਵਕਤ ਦਾ ਭੋਜਨ ਵੀ ਨਹੀਂ ਮਿਲਦਾ, ਡਰਾਉਣੇ ਹਨ ਅੰਕੜੇBunty13/07/2022 by Bunty13/07/2022 ਨਵੀਂ ਦਿੱਲੀ – ਇੱਕ ਪਾਸੇ ਜਿੱਥੇ ਦੁਨੀਆ ਦੀ ਆਬਾਦੀ ਅੱਠ ਅਰਬ ਹੋਣ ਜਾ ਰਹੀ ਹੈ, ਉੱਥੇ ਹੀ ਸੰਯੁਕਤ ਰਾਸ਼ਟਰ ਦੀ ਖੁਰਾਕ ਅਤੇ ਖੇਤੀ ਸੰਸਥਾ ਮੌਜੂਦਾ ਸਥਿਤੀ...
India2 ਅਕਤੂਬਰ ਨੂੰ ਕੰਨਿਆਕੁਮਾਰੀ ਤੋਂ ਸ਼ੁਰੂ ਹੋਵੇਗੀ ਦੇਸ਼ ਵਿਆਪੀ ‘ਭਾਰਤ ਜੋੜੋ ਯਾਤਰਾ’, ਕਾਂਗਰਸ ਪਾਰਟੀ ਨੇ ਬੁਲਾਈ ਮੀਟਿੰਗBunty13/07/2022 by Bunty13/07/2022 ਨਵੀਂ ਦਿੱਲੀ – ਕਾਂਗਰਸ ਪਾਰਟੀ ਨੇ ਮੰਗਲਵਾਰ ਨੂੰ ਪਾਰਟੀ ਦੀ ਭਾਰਤ ਜੋੜੋ ਯਾਤਰਾ ਅਤੇ ਹੋਰਾਂ ‘ਤੇ ਚਰਚਾ ਕਰਨ ਲਈ ਸੂਬਾ ਕਾਂਗਰਸ ਕਮੇਟੀ (ਪੀਸੀਸੀ) ਦੇ ਪ੍ਰਧਾਨਾਂ ਨਾਲ...
Indiaਗੋਆ ਸੰਕਟ ਟਾਲਣ ’ਚ ਕਾਂਗਰਸ ਸਫ਼ਲ, ਪਾਰਟੀ ਮੀਟਿੰਗ ’ਚ ਸ਼ਾਮਲ ਹੋਏ 10 ਵਿਧਾਇਕ,ਵਿਧਾਇਕ ਲੋਬੋ ਨੇ ਕਿਹਾ-ਮੈਂ ਕਾਂਗਰਸ ਦੇ ਨਾਲBunty13/07/2022 by Bunty13/07/2022 ਪਣਜੀ – ਗੋਆ ’ਚ ਕੁਲ 11 ਕਾਂਗਰਸੀ ਵਿਧਾਇਕਾਂ ’ਚੋਂ 10 ਨੇ ਇਥੇ ਸੀਨੀਅਰ ਨੇਤਾ ਮੁਕੁਲ ਵਾਸਨਿਕ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ’ਚ ਹਿੱਸਾ ਲਿਆ। ਲਿਹਾਜ਼ਾ...
Indiaਸੰਸਦ ‘ਚ ਅਸ਼ੋਕਾ ਥੰਮ੍ਹ ‘ਤੇ ਨਵਾਂ ਵਿਵਾਦ, ਵਿਰੋਧੀ ਧਿਰ ਨੇ ਸ਼ੇਰਾਂ ‘ਤੇ ਉਠਾਇਆ ਇਤਰਾਜ਼Bunty13/07/2022 by Bunty13/07/2022 ਨਵੀਂ ਦਿੱਲੀ – ਪਿਛਲੇ ਅੱਠ ਸਾਲਾਂ ‘ਚ ਨਰਿੰਦਰ ਮੋਦੀ ਦੀ ਸਰਕਾਰ ਬਣਨ ਤੋਂ ਬਾਅਦ ਵਿਰੋਧੀ ਪਾਰਟੀਆਂ ਅਤੇ ਕੁਝ ਬੁੱਧੀਜੀਵੀਆਂ ਨੇ ਉਸ ਦੇ ਹਰ ਕੰਮ ‘ਤੇ...
Indiaਫਰਜ਼ੀ ਕ੍ਰਿਕਟ ਲੀਗ ਮੈਚ ‘ਤੇ ਸੱਟਾ ਲਾਉਣ ਵਾਲੇ ਗਿਰੋਹ ਦਾ ਪਰਦਾਫਾਸ਼, ਰੂਸ ‘ਚ ਬੈਠਾ ਮਾਸਟਰਮਾਈਂਡBunty13/07/2022 by Bunty13/07/2022 ਹਾਪੁੜ – ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਦੇ ਮੈਚਾਂ ‘ਤੇ ਸੱਟੇਬਾਜ਼ੀ ਦੀਆਂ ਖ਼ਬਰਾਂ ਤਾਂ ਤੁਸੀਂ ਬਹੁਤ ਪੜ੍ਹੀਆਂ ਹੋਣਗੀਆਂ ਪਰ ਕੁਝ ਦੋਸ਼ੀਆਂ ਨੇ ਦੇਸ਼-ਵਿਦੇਸ਼ਾਂ ਤੋਂ ਸੱਟਾ ਲਗਵਾਉਣ ਲਈ...
Indiaਦੋ ਸਾਲ ਦੇ ਭਰਾ ਦੀ ਲਾਸ਼ ਗੋਦੀ ‘ਚ ਲੈ ਕੇ ਬੈਠਾ ਰਿਹਾ 8 ਸਾਲ ਦਾ ਗੁਲਸ਼ਨ, ਐਂਬੂਲੈਂਸ ਲਈ ਨਹੀਂ ਸੀ ਪੈਸੇ, ਦੋ ਦਿਨ ਬਾਅਦ ਜਾਗਿਆ ਪ੍ਰਸ਼ਾਸਨBunty12/07/2022 by Bunty12/07/2022 ਮੁਰੈਨਾ – ਦੋ ਸਾਲ ਦੇ ਮਾਸੂਮ ਬੱਚੇ ਦੀ ਮੌਤ ਅਤੇ ਉਸ ਦੀ ਲਾਸ਼ ਨੂੰ ਗੋਦੀ ‘ਚ ਚੁੱਕ ਕੇ ਸੜਕ ਕਿਨਾਰੇ ਬੈਠੇ ਰਹੇ 8 ਸਾਲ ਦੇ...
Indiaਮੇਧਾ ਪਾਟਕਰ ਸਮੇਤ 11 ਲੋਕਾਂ ਖਿਲਾਫ਼ ਧੋਖਾਧੜੀ ਦਾ ਮਾਮਲਾ ਦਰਜ, NGO ਜ਼ਰੀਏ ਕਰੋੜਾਂ ਜਮ੍ਹਾਂ ਕਰ ਕੇ ਦੁਰਵਰਤੋਂ ਦੇ ਦੋਸ਼Bunty12/07/2022 by Bunty12/07/2022 ਨਵੀਂ ਦਿੱਲੀ – ਮੱਧ ਪ੍ਰਦੇਸ਼ ਦੇ ਬਰਵਾਨੀ ਦੇ ਕੋਤਵਾਲੀ ਥਾਣੇ ਨੇ ਨਰਮਦਾ ਬਚਾਓ ਅੰਦੋਲਨ (Narmada Navnirman Abhiyan) ਦੀ ਆਗੂ ਮੇਧਾ ਪਾਟਕਰ (Medha Patkar) ਤੇ 11 ਹੋਰਨਾਂ...