Indiaਅਮਰਨਾਥ ਹਾਦਸੇ ‘ਚ ਫਸੇ ਆਂਧਰਾ ਪ੍ਰਦੇਸ਼ ਦੇ 50 ਤੋਂ ਵੱਧ ਸ਼ਰਧਾਲੂ, 39 ਮਿਲੇ 13 ਅਜੇ ਵੀ ਲਾਪਤਾ ; ਤਲਾਸ਼ ਜਾਰੀBunty12/07/2022 by Bunty12/07/2022 ਅਮਰਾਵਤੀ – ਅਮਰਨਾਥ ਹਾਦਸੇ ਵਿੱਚ ਆਂਧਰਾ ਪ੍ਰਦੇਸ਼ ਦੇ 50 ਤੋਂ ਵੱਧ ਸ਼ਰਧਾਲੂ ਵੀ ਫਸ ਗਏ ਸਨ। ਇਨ੍ਹਾਂ ਵਿੱਚੋਂ 39 ਸ਼ਰਧਾਲੂ ਲੱਭੇ ਜਾ ਚੁੱਕੇ ਹਨ ਜਦਕਿ...
Indiaਸਿੱਧੂ ਮੂਸੇਵਾਲਾ ਕਤਲਕਾਂਡ ’ਚ ਲਾਰੈਂਸ ਬਿਸ਼ਨੋਈ ਦੇ ਟ੍ਰਾਂਜ਼ਿਟ ਰਿਮਾਂਡ ਲਈ ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ’ਚ ਰੱਖਿਆ ਇਹ ਪੱਖBunty12/07/2022 by Bunty12/07/2022 ਨਵੀਂ ਦਿੱਲੀ – ਪੰਜਾਬ ਸਰਕਾਰ ਨੇ ਸੋਮਵਾਰ ਨੂੰ ਸੁਪਰੀਮ ਕੋਰਟ ਵਿਚ ਦੱਸਿਆ ਕਿ ਪੁਲਿਸ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਹੱਤਿਆ ਦੇ ਮਾਮਲੇ ਵਿਚ ਕਥਿਤ ਗੈਂਗਸਟਰ...
Indiaਵਿਜੇ ਮਾਲਿਆ ਨੂੰ ਚਾਰ ਮਹੀਨੇ ਦੀ ਜੇਲ੍ਹ, ਭਰਨਾ ਪਵੇਗਾ 2000 ਰੁਪਏ ਜੁਰਮਾਨਾ; ਸੁਪਰੀਮ ਕੋਰਟ ਨੇ 2017 ਦੇ ਮਾਣਹਾਨੀ ਮਾਮਲੇ ‘ਚ ਸੁਣਾਈ ਸਜ਼ਾBunty12/07/2022 by Bunty12/07/2022 ਨਵੀਂ ਦਿੱਲੀ – ਸੁਪਰੀਮ ਕੋਰਟ ਨੇ ਸੋਮਵਾਰ ਨੂੰ ਭਗੌੜੇ ਕਾਰੋਬਾਰੀ ਵਿਜੇ ਮਾਲਿਆ ਨੂੰ ਮਾਣਹਾਨੀ ਮਾਮਲੇ ‘ਚ ਸਜ਼ਾ ਸੁਣਾਈ ਹੈ। ਇਸ ਤਹਿਤ ਮਾਲਿਆ ਨੂੰ ਚਾਰ ਮਹੀਨੇ...
Indiaਦਿੱਲੀ ਦੇ ਲੋਕਾਂ ਨੂੰ ਮਹਿੰਗਾਈ ਦਾ ਝਟਕਾ, ਬਿਜਲੀ ਵੀ ਹੋਈ ਮਹਿੰਗੀ ; ਵਧੇਗਾ ਜੂਨ ਦਾ ਬਿੱਲBunty12/07/2022 by Bunty12/07/2022 ਨਵੀਂ ਦਿੱਲੀ – ਦੇਸ਼ ਦੀ ਰਾਜਧਾਨੀ ਦਿੱਲੀ ਦੇ ਦੋ ਕਰੋੜ ਲੋਕਾਂ ਨੂੰ ਮਹਿੰਗਾਈ ਦਾ ਵੱਡਾ ਝਟਕਾ ਲੱਗਾ ਹੈ। ਪੈਟਰੋਲ-ਡੀਜ਼ਲ, ਸੀਐਨਜੀ ਅਤੇ ਘਰੇਲੂ ਗੈਸ ਸਿਲੰਡਰ ਦੀਆਂ ਵਧੀਆਂ...
Indiaਭਾਰਤ ਦੀ ਪਾਰਲੀਮੈਂਟ ਬਿਲਡਿੰਗ ‘ਤੇ 6.5 ਮੀਟਰ ਉੱਚੇ ਅਸ਼ੋਕਾ ਸਤੰਭ ਦਾ ਉਦਘਾਟਨ !Bunty12/07/202212/07/2022 by Bunty12/07/202212/07/2022 ਨਵੀਂ ਦਿੱਲੀ – ਪ੍ਰਧਾਨ ਮੰਤਰੀ ਮੋਦੀ ਨੇ ਸੋਮਵਾਰ ਸਵੇਰੇ ਸੰਸਦ ਭਵਨ ਦੀ ਛੱਤ ‘ਤੇ ਰਾਸ਼ਟਰੀ ਪ੍ਰਤੀਕ ਦਾ ਉਦਘਾਟਨ ਕੀਤਾ। 6.5 ਮੀਟਰ ਉੱਚਾ ਅਤੇ 9500 ਕਿਲੋ...
Indiaਦੱਖਣੀ ਕਸ਼ਮੀਰ ਦੇ ਵਾਂਡਾਕਪੋਰਾ ਮੁਕਾਬਲੇ ‘ਚ ਜੈਸ਼ ਦਾ ਚੋਟੀ ਦਾ ਅੱਤਵਾਦੀ ਕੈਸਰ ਕੋਕਾ ਸਾਥੀ ਸਮੇਤ ਢੇਰBunty12/07/2022 by Bunty12/07/2022 ਸ਼੍ਰੀਨਗਰ – ਕਸ਼ਮੀਰ ਘਾਟੀ ‘ਚ ਅੱਤਵਾਦ ਵਿਰੁੱਧ ਲੜ ਰਹੇ ਸੁਰੱਖਿਆ ਬਲਾਂ ਨੂੰ ਇਕ ਵਾਰ ਫਿਰ ਵੱਡੀ ਸਫਲਤਾ ਮਿਲੀ ਹੈ। ਦੱਖਣੀ ਕਸ਼ਮੀਰ ਦੇ ਜ਼ਿਲ੍ਹਾ ਪੁਲਵਾਮਾ ਦੇ ਵਾਂਡਾਕਪੋਰਾ...
IndiaCBI ਨੇ ਬੈਂਕਾਂ ਨਾਲ 2150 ਕਰੋੜ ਦੀ ਧੋਖਾਧੜੀ ਦਾ ਕੀਤਾ ਮਾਮਲਾ ਦਰਜ, ਕਈ ਥਾਵਾਂ ‘ਤੇ ਛਾਪੇਮਾਰੀBunty12/07/2022 by Bunty12/07/2022 ਨਵੀਂ ਦਿੱਲੀ – ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਸੋਮਵਾਰ ਨੂੰ ਭਾਰਤੀ ਸਟੇਟ ਬੈਂਕ ਅਤੇ ਚਾਰ ਹੋਰ ਕੰਸੋਰਟੀਅਮ ਮੈਂਬਰ ਬੈਂਕਾਂ ਨਾਲ 1,438.45 ਕਰੋੜ ਰੁਪਏ ਦੀ ਧੋਖਾਧੜੀ ਦਾ...
Indiaਉਦੈਪੁਰ ਕਤਲ ‘ਚ ਸੱਤਵੀਂ ਗ੍ਰਿਫਤਾਰੀ, NIA ਨੇ ਰਿਆਜ਼ ਅਖਤਾਰੀ ਦੇ ਸਹਿਯੋਗੀ ਫਰਹਾਦ ਮੁਹੰਮਦ ਸ਼ੇਖ ਨੂੰ ਕੀਤਾ ਗ੍ਰਿਫਤਾਰBunty11/07/2022 by Bunty11/07/2022 ਨਵੀਂ ਦਿੱਲੀ – ਰਾਸ਼ਟਰੀ ਜਾਂਚ ਏਜੰਸੀ (ਐੱਨਆਈਏ) ਨੇ ਉਦੈਪੁਰ ਵਿਚ ਦਰਜ਼ੀ ਕਨ੍ਹਈਆ ਲਾਲ ਦੀ ਬੇਰਹਿਮੀ ਨਾਲ ਹੱਤਿਆ ਦੇ ਮਾਮਲੇ ਵਿਚ ਫਰਹਾਦ ਮੁਹੰਮਦ ਸ਼ੇਖ ਨਾਮ ਦੇ...
Indiaਖ਼ਰਾਬ ਮੌਸਮ ਕਾਰਨ ਜੰਮੂ ਤੋਂ ਅਮਰਨਾਥ ਯਾਤਰਾ ’ਤੇ ਰੋਕBunty11/07/2022 by Bunty11/07/2022 ਜੰਮੂ – ਖ਼ਰਾਬ ਮੌਸਮ ਕਾਰਨ ਜੰਮੂ ਤੋਂ ਅਮਰਨਾਥ ਯਾਤਰਾ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਦੱਖਣੀ ਕਸ਼ਮੀਰ ਹਿਮਾਲਿਆ ਵਿੱਚ 3,880 ਮੀਟਰ ਉੱਚੀ ਗੁਫਾ ਅਸਥਾਨ...
IndiaPM ਨੇ ਕਿਹਾ- ‘ਭਾਰਤ ‘ਤੇ ਮਾਂ ਕਾਲੀ ਦੀ ਅਸੀਮ ਕਿਰਪਾ’, ਪੋਸਟਰ ਵਿਵਾਦ ਤੇ TMC MP ਮਹੂਆ ਮੋਇਤਰਾ ਦੀ ਬਿਆਨਬਾਜ਼ੀ ਨਾਲ ਜੋੜਿਆ ਜਾ ਰਿਹਾ ਸੰਦਰਭBunty11/07/2022 by Bunty11/07/2022 ਨਵੀਂ ਦਿੱਲੀ – ਮਾਂ ਕਾਲੀ ਦੇ ਪੋਸਟਰ ਅਤੇ ਫਿਰ ਤ੍ਰਿਣਮੂਲ ਕਾਂਗਰਸ ਦੀ ਸੰਸਦ ਮਹੂਆ ਮੋਇਤਰਾ ਦੀ ਬਿਆਨਬਾਜ਼ੀ ਨੂੰ ਲੈ ਕੇ ਹੋਏ ਵਿਵਾਦ ਦੇ ਵਿਚਕਾਰ ਪ੍ਰਧਾਨ...