IndiaTechnologyਇਸਰੋ-ਨਾਸਾ ਸਾਂਝੇ ਤੌਰ ‘ਤੇ 10 ਜੂਨ ਨੂੰ ਨਿੱਜੀ ਪੁਲਾੜ ਮਿਸ਼ਨ Ax-4 ਲਾਂਚ ਕਰਨਗੇ !admin09/06/2025 by admin09/06/2025 ਅਮਰੀਕੀ ਪੁਲਾੜ ਏਜੰਸੀ ਨਾਸਾ ਨੇ ਸ਼ਨੀਵਾਰ ਨੂੰ ਐਲਾਨ ਕੀਤਾ ਕਿ ਉਹ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਸਹਿਯੋਗ ਨਾਲ ਇੱਕ ਇਤਿਹਾਸਕ ਨਿੱਜੀ ਪੁਲਾੜ ਮਿਸ਼ਨ ਲਾਂਚ...
BusinessIndiaਭਾਰਤ ਨਿਰਮਾਣ ਤੋਂ ਲੈ ਕੇ ਰੱਖਿਆ ਤੱਕ ਤੇਜ਼ੀ ਨਾਲ ਆਤਮਨਿਰਭਰ ਹੋ ਰਿਹਾ ਹੈ: ਪੁਰੀadmin09/06/202509/06/2025 by admin09/06/202509/06/2025 ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਰਤ ਨਿਰਮਾਣ ਤੋਂ ਲੈ ਕੇ...
AutomobileBusinessIndiaਭਾਰਤ ਵਿੱਚ ਇਲੈਕਟ੍ਰਿਕ ਕਾਰਾਂ ਦੀ ਵਿਕਰੀ ਤੇਜ਼ੀ ਨਾਲ ਵਧੀ !admin09/06/2025 by admin09/06/2025 ਭਾਰਤ ਵਿੱਚ ਇਲੈਕਟ੍ਰਿਕ ਕਾਰਾਂ ਦੀ ਵਿਕਰੀ ਤੇਜ਼ੀ ਨਾਲ ਵੱਧ ਰਹੀ ਹੈ। ਦੇਸ਼ ਵਿੱਚ ਵਿਕਣ ਵਾਲੀਆਂ ਕੁੱਲ ਕਾਰਾਂ ਵਿੱਚ ਇਲੈਕਟ੍ਰਿਕ ਕਾਰਾਂ ਦਾ ਹਿੱਸਾ ਮਈ 2025 ਵਿੱਚ...
ArticlesIndia‘ਫ਼ਿਕਸ’ ਚੋਣਾਂ ਕਿਸੇ ਵੀ ਲੋਕਤੰਤਰ ਲਈ ਜ਼ਹਿਰ ਹੁੰਦੀਆਂ ਹਨ: ਰਾਹੁਲ ਗਾਂਧੀ !admin08/06/2025 by admin08/06/2025 ਕਾਂਗਰਸ ਆਗੂ ਰਾਹੁਲ ਗਾਂਧੀ ਨੇ ਦਾਅਵਾ ਕੀਤਾ ਹੈ ਕਿ 2024 ਦੀਆਂ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਲੋਕਤੰਤਰ ’ਚ ਹੇਰਾਫੇਰੀ ਦਾ ਖਾਕਾ ਸਨ। ਲੋਕ ਸਭਾ ’ਚ ਵਿਰੋਧੀ...
Indiaਦਿੱਲੀ ਹਵਾਈ ਅੱਡੇ ‘ਤੇ ਰੋਜ਼ਾਨਾ ਲਗਭਗ 114 ਉਡਾਣਾਂ ਰੱਦ ਕੀਤੀਆਂ ਜਾਣਗੀਆਂ !admin08/06/2025 by admin08/06/2025 15 ਜੂਨ ਤੋਂ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਕੁਝ ਬਦਲਾਅ ਹੋਣ ਜਾ ਰਹੇ ਹਨ ਅਤੇ ਇਸ ਬਦਲਾਅ ਨਾਲ ਯਾਤਰੀਆਂ ਨੂੰ ਕੁਝ ਅਸੁਵਿਧਾ ਹੋ ਸਕਦੀ...
Indiaਮੋਦੀ ਵਲੋਂ ਦੁਨੀਆ ਦਾ ਸਭ ਤੋਂ ਉੱਚਾ ਰੇਲਵੇ ਪੁਲ ਦੇਸ਼ ਨੂੰ ਸਮਰਪਿਤ !admin06/06/202506/06/2025 by admin06/06/202506/06/2025 ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ (6 ਜੂਨ) ਨੂੰ ਜੰਮੂ-ਕਸ਼ਮੀਰ ਦੇ ਰਿਆਸੀ ਜ਼ਿਲ੍ਹੇ ਵਿੱਚ ਚਨਾਬ ਨਦੀ ‘ਤੇ ਬਣੇ ਅੰਜੀ ਪੁਲ ਅਤੇ ਦੁਨੀਆ ਦੇ...
Indiaਜਾਨੋਂ ਮਾਰਨ ਦੀ ਧਮਕੀ ਤੋਂ ਬਾਅਦ ਰੇਖਾ ਗੁਪਤਾ ਦੀ ਸੁਰੱਖਿਆ ਵਧਾਈ !admin06/06/2025 by admin06/06/2025 ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੂੰ ਜਾਨੋਂ ਮਾਰਨ ਦੀ ਧਮਕੀ ਮਿਲਣ ਤੋਂ ਬਾਅਦ ਹੜਕੰਪ ਮਚ ਗਿਆ ਹੈ। ਇਹ ਧਮਕੀ ਗਾਜ਼ੀਆਬਾਦ ਦੇ ਇੱਕ ਫੋਨ ਕਰਨ...
BusinessArticlesIndiaTechnologyੲੈਲੋਨ ਮਸਕ ਦੀ ਭਾਰਤੀ ਟੈਲੀਕਾਮ ਖੇਤਰ ‘ਚ ਐਂਟਰੀ !admin07/06/202507/06/2025 by admin07/06/202507/06/2025 ਭਾਰਤ ਸਰਕਾਰ ਦੇ ਦੂਰਸੰਚਾਰ ਵਿਭਾਗ ਨੇ ੲੈਲੋਨ ਮਸਕ ਦੀ ਕੰਪਨੀ ਸਟਾਰਲਿੰਕ ਨੂੰ ਭਾਰਤ ਵਿੱਚ ਸੈਟੇਲਾਈਟ ਸੰਚਾਰ ਸੇਵਾਵਾਂ ਪ੍ਰਦਾਨ ਕਰਨ ਲਈ ਇੱਕ ਅਧਿਕਾਰਤ ਲਾਇਸੈਂਸ ਜਾਰੀ ਕੀਤਾ...
ArticlesIndia3 ਬੈਂਕਾਂ ਨੇ ਨਕਲੀ ਨੋਟ ਰਿਜ਼ਰਵ ਬੈਂਕ ‘ਚ ਹੀ ਜਮ੍ਹਾ ਕਰਵਾ ਦਿੱਤੇ !admin06/06/202506/06/2025 by admin06/06/202506/06/2025 ਆਗਰਾ ਜ਼ਿਲ੍ਹੇ ਵਿੱਚ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੋਂ ਦੇ ਤਿੰਨ ਬੈਂਕਾਂ ਤੋਂ ਜਾਅਲੀ ਨੋਟ ਰਿਜ਼ਰਵ ਬੈਂਕ ਵਿੱਚ ਪਹੁੰਚੇ ਹਨ। ਅਜਿਹੀ ਸਥਿਤੀ...
Indiaਜਾਂਚ ਕਮਿਸ਼ਨ ਇੱਕ ਮਹੀਨੇ ਵਿੱਚ ਚਿੰਨਾਸਵਾਮੀ ਭਗਦੜ ਦੀ ਘਟਨਾ ‘ਤੇ ਰਿਪੋਰਟ ਦੇਵੇਗਾ !admin06/06/2025 by admin06/06/2025 ਬੈਂਗਲੁਰੂ ਦੇ ਚਿੰਨਾਸਵਾਮੀ ਸਟੇਡੀਅਮ ਵਿੱਚ ਭਗਦੜ ਦੀ ਘਟਨਾ ਨੇ ਕਰਨਾਟਕ ਸਰਕਾਰ ਨੂੰ ਸਖ਼ਤ ਕਦਮ ਚੁੱਕਣ ਲਈ ਮਜਬੂਰ ਕਰ ਦਿੱਤਾ ਹੈ। ਕਰਨਾਟਕ ਦੇ ਮੁੱਖ ਮੰਤਰੀ ਸਿੱਧਰਮਈਆ...