Indiaਉਦੈਪੁਰ ‘ਚ ਪਿਤਾ ਨੇ ਕੀਤਾ ਸਕੀ ਧੀ ਨਾਲ ਜਬਰ-ਜਨਾਹ, ਪੁਲਿਸ ਨੇ ਕੀਤਾ ਗ੍ਰਿਫਤਾਰBunty01/05/2022 by Bunty01/05/2022 ਉਦੈਪੁਰ – ਰਾਜਸਥਾਨ ‘ਚ ਜਬਰ-ਜਨਾਹ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਜਿਸ ‘ਚ ਅੱਧੇ ਤੋਂ ਵੱਧ ਜਬਰ-ਜਨਾਹ ਦੀਆਂ ਘਟਨਾਵਾਂ ਅਜਿਹੀਆਂ ਹੁੰਦੀਆਂ ਹਨ ਜੋ ਰਿਸ਼ਤੇ ਨੂੰ...
Indiaਕਪਿਲ ਸਿੱਬਲ ਦਾ ਕੇਂਦਰ ਸਰਕਾਰ ‘ਤੇ ਤਿੱਖਾ ਹਮਲਾBunty01/05/2022 by Bunty01/05/2022 ਨਵੀਂ ਦਿੱਲੀ – ਦੇਸ਼ ਦੇ ਅੱਧੇ ਤੋਂ ਵੱਧ ਰਾਜਾਂ ਵਿੱਚ ਕੋਲੇ ਦੀ ਘਾਟ ਕਾਰਨ ਪੈਦਾ ਹੋਏ ਬਿਜਲੀ ਸੰਕਟ ਨੂੰ ਲੈ ਕੇ ਹੁਣ ਸਿਆਸਤ ਤੇਜ਼ ਹੋ ਗਈ...
IndiaUGC ਤੇ AICTE ਤੋਂ ਬਾਅਦ ਹੁਣ ਨੈਸ਼ਨਲ ਮੈਡੀਕਲ ਕਮਿਸ਼ਨ ਨੇ ਭਾਰਤੀ ਵਿਦਿਆਰਥੀਆਂ ਨੂੰ ਪਾਕਿਸਤਾਨ ਦੀ ਮੈਡੀਕਲ ਡਿਗਰੀ ਬਾਰੇ ਦਿੱਤੀ ਚਿਤਾਵਨੀBunty01/05/2022 by Bunty01/05/2022 ਨਵੀਂ ਦਿੱਲੀ – ਨੈਸ਼ਨਲ ਮੈਡੀਕਲ ਕਮਿਸ਼ਨ (NMC) ਨੇ ਭਾਰਤੀ ਵਿਦਿਆਰਥੀਆਂ ਨੂੰ ਪਾਕਿਸਤਾਨ ਦੇ ਮੈਡੀਕਲ ਕਾਲਜਾਂ ਵਿੱਚ ਦਾਖ਼ਲਾ ਨਾ ਲੈਣ ਦੀ ਸਲਾਹ ਦਿੱਤੀ ਹੈ। ਨੈਸ਼ਨਲ ਮੈਡੀਕਲ ਕਮਿਸ਼ਨ...
Indiaਸੂਰਜ ਦੀ ਗਰਮੀ ਤੋਂ ਬਚੋ, ਪੰਜ ਦਿਨ ਹੋਰ ਚੱਲੇਗੀ ‘ਲੂ’; ਦਿੱਲੀ ਦਾ ਪਾਰਾ ਅੱਜ 44 ਡਿਗਰੀ ਤਕBunty30/04/2022 by Bunty30/04/2022 ਨਵੀਂ ਦਿੱਲੀ – ਮਈ ਆਉਣਾ ਅਜੇ ਬਾਕੀ ਹੈ ਅਤੇ ਇਸ ਸਾਲ ਮਾਰਚ ਮਹੀਨੇ ਤੋਂ ਸ਼ੁਰੂ ਹੋਈ ਗਰਮੀ ਨੇ ਅਪ੍ਰੈਲ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ।...
Indiaਕਲਕੱਤਾ ਹਾਈਕੋਰਟ ਦੇ ਇਤਿਹਾਸ ਦੀ ਬੇਮਿਸਾਲ ਘਟਨਾ, ਦੋਹਾਂ ਪੱਖਾਂ ਦੇ ਵਕੀਲਾਂ ਦੀ ਗੈਰ-ਮੌਜੂਦਗੀ ‘ਚ ਅਦਾਲਤ ਨੇ ਪਟੀਸ਼ਨਕਰਤਾ ਦੀ ਗੱਲ ਸੁਣ ਸੁਣਾਇਆ ਫੈਸਲਾBunty30/04/2022 by Bunty30/04/2022 ਕੋਲਕਾਤਾ – ਅਦਾਲਤ ਵਿੱਚ ਦੋਵੇਂ ਧਿਰਾਂ ਦੇ ਵਕੀਲ ਗੈਰਹਾਜ਼ਰ ਰਹੇ। ਜੱਜ ਨੇ ਪਟੀਸ਼ਨਕਰਤਾ ਨੂੰ ਸਿੱਧੇ ਤੌਰ ‘ਤੇ ਸੁਣਿਆ ਅਤੇ ਫੈਸਲਾ ਸੁਣਾਇਆ। ਕਲਕੱਤਾ ਹਾਈ ਕੋਰਟ ਦੇ...
Indiaਸਿੱਖ ਭਾਈਚਾਰੇ ਬਿਨਾਂ ਅਧੂਰਾ ਹੈ ਭਾਰਤ ਦਾ ਇਤਿਹਾਸ: ਮੋਦੀBunty30/04/202230/04/2022 by Bunty30/04/202230/04/2022 ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਆਪਣੇ ਘਰ ਇਕ ਸਿੱਖ ਵਫ਼ਦ ਨਾਲ ਮੁਲਾਕਾਤ ਕੀਤੀ। ਸਿੱਖ ਵਫ਼ਦ ਨਾਲ ਮੁਲਾਕਾਤ ਤੋਂ ਬਾਅਦ ਪੀ.ਐੱਮ....
Indiaਤੇਲ ਦੀਆਂ ਵਧੀਆਂ ਕੀਮਤਾਂ ਤੋਂ ਜਲਦੀ ਮਿਲ ਸਕਦੀ ਹੈ ਰਾਹਤBunty30/04/2022 by Bunty30/04/2022 ਨਵੀਂ ਦਿੱਲੀ – ਤੇਲ ਦੀਆਂ ਵਧੀਆਂ ਕੀਮਤਾਂ ਦੀ ਮਾਰ ਝੱਲ ਰਹੇ ਭਾਰਤੀ ਲੋਕਾਂ ਨੂੰ ਜਲਦੀ ਹੀ ਰਾਹਤ ਮਿਲ ਸਕਦੀ ਹੈ। ਭਾਰਤ ਸਸਤੇ ਤੇਲ ਦੀ ਦਰਾਮਦ ਲਈ...
Indiaਮੋਹਨ ਭਾਗਵਤ ਦਾ ਵੱਡਾ ਬਿਆਨ, ਕਿਹਾ- ਹਿੰਸਾ ਪ੍ਰੇਮੀ ਸਮਾਜ ਆਪਣੇ ਆਖ਼ਰੀ ਦਿਨ ਗਿਣ ਰਿਹੈBunty30/04/2022 by Bunty30/04/2022 ਅਮਰਾਵਤੀ – ਰਾਸ਼ਟਰੀ ਸਵੈਮ ਸੇਵਕ ਸੰਘ (RSS) ਦੇ ਮੁਖੀ ਮੋਹਨ ਭਾਗਵਤ ਨੇ ਹਿੰਸਾ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਭਾਗਵਤ ਨੇ ਵੀਰਵਾਰ ਨੂੰ ਕਿਹਾ ਕਿ...
Indiaਰਾਕੇਸ਼ ਟਿਕੈਤ ਨੇ ਕਿਹਾ – ਪੁਰਾਣੇ ਵਾਹਨਾਂ ਬਾਰੇ NGT ਦੇ ਹੁਕਮਾਂ ਦੀ ਸਮੀਖਿਆ ਕੀਤੀ ਜਾਵੇBunty30/04/2022 by Bunty30/04/2022 ਨਵੀਂ ਦਿੱਲੀ – ਕਿਸਾਨਾਂ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰਨ ਵਾਲੇ ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਬੁਲਾਰੇ ਰਾਕੇਸ਼ ਟਿਕੈਤ ਹੁਣ ਪੁਰਾਣੀਆਂ ਗੱਡੀਆਂ ਸਬੰਧੀ ਐਨਜੀਟੀ ਦੇ ਹੁਕਮਾਂ...
Indiaਦਿੱਲੀ ਕਮੇਟੀ ਨੇ ਸੱਜਣ ਕੁਮਾਰ ਦੀ ਜ਼ਮਾਨਤ ਨੂੰ ਲੈ ਕੇ ਕੂੜ ਪ੍ਰਚਾਰ ਕਰ ਰਹੇ ਮਨਜੀਤ ਸਿੰਘ ਜੀ ਕੇ ਨੂੰ ਸ਼ੀਸ਼ਾ ਵਿਖਾਇਆ ਕਮੇਟੀ ਹਮੇਸ਼ਾ ਸਿੱਖ ਹਿੱਤਾਂ ਵਾਸਤੇ ਡਟੀ ਹੈ ਤੇ ਡੱਟਦੀ ਰਹੇਗੀ : ਕਾਲਕਾ, ਕਾਹਲੋਂBunty30/04/2022 by Bunty30/04/2022 ਨਵੀਂ ਦਿੱਲੀ – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 1984 ਦੇ ਸਿੱਖ ਕਤਲੇਆਮ ਦੇ ਕੇਸਾਂ ਵਿਚੋਂ ਇਕ ਕੇਸ ਵਿਚ ਜ਼ਮਾਨਤ ਮਿਲਣ ਨੂੰ ਲੈ ਕੇ ਵਿਰੋਧੀ...