ਅਧੀਰ ਰੰਜਨ ਚੌਧਰੀ, ਖੜਗੇ ਤੇ ਫਾਰੂਕ ਅਬਦੁੱਲਾ ਸਮੇਤ ਕਈ ਵਿਰੋਧੀ ਨੇਤਾਵਾਂ ਨੂੰ ਜੇਪੀ ਨੱਡਾ ਨੇ ਕੀਤਾ ਫੋਨ, ਮੁਰਮੂ ਲਈ ਮੰਗਿਆ ਸਮਰਥਨ
ਨਵੀਂ ਦਿੱਲੀ – ਐਨਡੀਏ ਵੱਲੋਂ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਦ੍ਰੋਪਦੀ ਮੁਰਮੂ ਨੇ ਸ਼ੁੱਕਰਵਾਰ ਨੂੰ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ। ਇਸ ਦੌਰਾਨ ਭਾਜਪਾ ਦੇ ਚੋਟੀ ਦੇ...
