Indiaਦੇਸ਼ ‘ਚ ਹਰ ਰੋਜ਼ 20,000 ਕਰੋੜ ਰੁਪਏ ਦਾ ਹੁੰਦਾ ਹੈ ਡਿਜੀਟਲ ਲੈਣ-ਦੇਣ : ਪ੍ਰਧਾਨ ਮੰਤਰੀ ਮੋਦੀBunty25/04/2022 by Bunty25/04/2022 ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਕਿਹਾ ਕਿ ਦੇਸ਼ ਵਿੱਚ ਹੁਣ 20,000 ਕਰੋੜ ਰੁਪਏ ਦੇ ਡਿਜੀਟਲ ਲੈਣ-ਦੇਣ ਹੋ ਰਹੇ ਹਨ। ਉਨ੍ਹਾਂ ਕਿਹਾ...
Indiaਭਾਰਤ ਨੇ ਆਪਣੇ ਗੁਆਂਢੀਆਂ ਨੂੰ ਦਿੱਤੀ ਚੇਤਾਵਨੀ, ਲੜਨ ਲਈ ਬੇਤਾਬ ਹੋਏ ਤਾਂ ਹੋਵੇਗੀ ਹਾਈਬ੍ਰਿਡ ਜੰਗBunty25/04/2022 by Bunty25/04/2022 ਦਿੱਲੀ – ਰੂਸ-ਯੂਕਰੇਨ ਯੁੱਧ ਦੌਰਾਨ ਫ਼ੌਜੀ ਰਣਨੀਤੀ ਦਾ ਇੱਕ ਸਿਧਾਂਤ ਹਾਈਬ੍ਰਿਡ ਯੁੱਧ ਖ਼ਬਰਾਂ ਵਿੱਚ ਹੈ। ਰੂਸ-ਯੂਕਰੇਨ ਯੁੱਧ ਦੌਰਾਨ ਇਸ ਰਣਨੀਤੀ ‘ਤੇ ਕਿਉਂ ਚਰਚਾ ਕੀਤੀ ਜਾ...
Indiaਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ – ਭਾਰਤ ਸੱਭਿਆਚਾਰ ਪੱਖੋਂ ਅਮੀਰ ਦੇਸ਼, ਸਮੁੱਚੇ ਨਾਗਰਿਕਾਂ ਨੂੰ ਬੰਨ੍ਹਦਾ ਹੈ ਇਕ ਸੂਤਰ ‘ਚBunty25/04/2022 by Bunty25/04/2022 ਪੁਡੂਚੇਰੀ – ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਐਤਵਾਰ ਨੂੰ ਕਿਹਾ ਕਿ ਭਾਰਤ ਇੱਕ ਭੂ-ਸੱਭਿਆਚਾਰਕ ਦੇਸ਼ ਹੈ। ਸਾਡਾ ਸੱਭਿਆਚਾਰ ਵੱਖ-ਵੱਖ ਖੇਤਰਾਂ ਵਿੱਚ ਨਾਗਰਿਕਾਂ ਨੂੰ ਬੰਨ੍ਹਣ ਵਾਲਾ...
Indiaਲਖੀਮਪੁਰ ਖੀਰੀ ਹਿੰਸਾ ਮਾਮਲੇ ‘ਚ ਸੁਪਰੀਮ ਕੋਰਟ ਵੱਲੋਂ ਜ਼ਮਾਨਤ ਰੱਦ ਹੋਣ ਤੋਂ ਬਾਅਦ ਆਸ਼ੀਸ਼ ਮਿਸ਼ਰਾ ਮੋਨੂੰ ਨੇ ਕੀਤਾ ਆਤਮ ਸਮਰਪਣBunty25/04/2022 by Bunty25/04/2022 ਲਖੀਮਪੁਰ ਖੇੜੀ – ਗਾਂਧੀ ਜਯੰਤੀ ਦੇ ਇੱਕ ਦਿਨ ਬਾਅਦ, ਲਖੀਮਪੁਰ ਖੀਰੀ ਵਿੱਚ ਪਿਛਲੇ ਸਾਲ ਦੰਗਿਆਂ ਤੋਂ ਬਾਅਦ ਹੋਈ ਹਿੰਸਾ ਵਿੱਚ ਚਾਰ ਕਿਸਾਨਾਂ ਸਮੇਤ ਅੱਠ ਲੋਕਾਂ ਦੀ...
Indiaਭਾਰਤੀ ਰੱਖਿਆ ਬਾਰੇ ਜਾਣਕਾਰੀ ਇਕੱਠੀ ਕਰਨ ਲਈ, ਗ੍ਰਿਫਤਾਰ ਗੁਜਰਾਤੀ ਮਛੇਰਿਆਂ ਦੇ ਸਿਮ ਕਾਰਡਾਂ ਦੀ ਵਰਤੋਂ ਕਰ ਰਿਹੈ ਪਾਕਿਸਤਾਨBunty24/04/2022 by Bunty24/04/2022 ਨਵੀਂ ਦਿੱਲੀ – ਪਾਕਿਸਤਾਨ ਭਾਰਤ ਵਿਰੋਧੀ ਗਤੀਵਿਧੀਆਂ ਨੂੰ ਅੰਜਾਮ ਦੇਣ ਤੋਂ ਪਿੱਛੇ ਨਹੀਂ ਹਟ ਰਿਹਾ ਹੈ। ਪਾਕਿਸਤਾਨ ਭਾਰਤੀ ਰੱਖਿਆ ਟਿਕਾਣਿਆਂ ਬਾਰੇ ਜਾਣਕਾਰੀ ਇਕੱਠੀ ਕਰਨ ਲਈ...
Indiaਕੋਰੋਨਾ ਇਨਫੈਕਸ਼ਨ ਦੇ ਮਾਮਲਿਆਂ ‘ਚ ਤੇਜ਼ੀ ਨਾਲ ਵਾਧਾ, ਇਕ ਦਿਨ ‘ਚ ਢਾਈ ਹਜ਼ਾਰ ਤੋਂ ਵੱਧ ਮਿਲੇ ਨਵੇਂ ਮਾਮਲੇBunty24/04/2022 by Bunty24/04/2022 ਨਵੀਂ ਦਿੱਲੀ – ਦੇਸ਼ ‘ਚ ਕੋਰੋਨਾ ਇਨਫੈਕਸ਼ਨ ਦੇ ਮਾਮਲਿਆਂ ‘ਚ ਤੇਜ਼ੀ ਨਾਲ ਵਾਧਾ ਜਾਰੀ ਹੈ। ਸਭ ਤੋਂ ਵੱਧ ਰਾਸ਼ਟਰੀ ਰਾਜਧਾਨੀ ਦਿੱਲੀ ‘ਚ ਮਾਮਲੇ ਵਧ ਰਹੇ...
Indiaਕੇਂਦਰ ਸਰਕਾਰ ਨੇ ਟੀਵੀ ਚੈਨਲਾਂ ਲਈ ਜਾਰੀ ਕੀਤੀ ਸਖ਼ਤ ਐਡਵਾਈਜ਼ਰੀBunty24/04/2022 by Bunty24/04/2022 ਨਵੀਂ ਦਿੱਲੀ – ਯੂਕਰੇਨ-ਰੂਸ ਯੁੱਧ ਅਤੇ ਦਿੱਲੀ ਦੰਗਿਆਂ ਦੀ ਟੈਲੀਵਿਜ਼ਨ ਕਵਰੇਜ ‘ਤੇ ਇਤਰਾਜ਼ ਜਤਾਉਂਦੇ ਹੋਏ, ਕੇਂਦਰ ਸਰਕਾਰ ਨੇ ਸ਼ਨੀਵਾਰ ਨੂੰ ਨਿਊਜ਼ ਚੈਨਲਾਂ ਨੂੰ ਸਖਤ ਸਲਾਹ ਜਾਰੀ...
Indiaਪੱਤਰਕਾਰ ਤੇਜਪਾਲ ਨੂੰ ਬਰੀ ਕੀਤੇ ਜਾਣ ਵਿਰੁੱਧ ਦਾਇਰ ਪਟੀਸ਼ਨ ਹਾਈਕੋਰਟ ‘ਚ ਮਨਜ਼ੂਰBunty24/04/2022 by Bunty24/04/2022 ਪਣਜੀ – ਬਾਂਬੇ ਹਾਈ ਕੋਰਟ ਦੀ ਗੋਆ ਬੈਂਚ ਨੇ 2013 ਦੇ ਜਬਰ ਜਨਾਹ ਮਾਮਲੇ ‘ਚ ਪੱਤਰਕਾਰ ਤਰੁਣ ਤੇਜਪਾਲ ਨੂੰ ਬਰੀ ਕੀਤੇ ਜਾਣ ਨੂੰ ਚੁਣੌਤੀ ਦੇਣ ਵਾਲੀ...
India‘ਕੂੜੇ ਦੇ ਪਹਾੜ’ ‘ਤੇ ਐਨਜੀਟੀ ਦੀ ਤਲਖ਼ ਟਿੱਪਣੀBunty24/04/2022 by Bunty24/04/2022 ਨਵੀਂ ਦਿੱਲੀ – ਐਨਜੀਟੀ (ਨੈਸ਼ਨਲ ਗ੍ਰੀਨ ਟ੍ਰਿਬਿਊਨਲ) ਨੇ ਲੈਂਡਫਿਲ ਸਾਈਟ ‘ਤੇ ਅੱਗ ਲੱਗਣ ਦੀ ਘਟਨਾ ‘ਤੇ ਗੰਭੀਰ ਚਿੰਤਾ ਜਤਾਈ ਹੈ। ਐਨਜੀ ਦਾ ਕਹਿਣਾ ਹੈ ਕਿ ਰਾਟ੍ਰੀ...
Indiaਕੋਲਕਾਤਾ ‘ਚ ਵੱਡੀ ਸਾਜ਼ਿਸ਼ ਨਾਕਾਮ, ਆਟੋ ‘ਚੋਂ ਵੱਡੀ ਗਿਣਤੀ ‘ਚ ਬੰਬ, ਹਥਿਆਰ ਤੇ ਗੋਲ਼ੀਆਂ ਬਰਾਮਦ, ਜਾਂਚ ‘ਚ ਜੁਟੀ ਪੁਲਸBunty24/04/2022 by Bunty24/04/2022 ਕੋਲਕਾਤਾ – ਕੋਲਕਾਤਾ ਪੁਲਿਸ ਨੇ ਮਹਾਨਗਰ ਦੇ ਹਰਿਦੇਵਪੁਰ ਇਲਾਕੇ ‘ਚ ਇਕ ਵੱਡੀ ਸਾਜ਼ਿਸ਼ ਨੂੰ ਨਾਕਾਮ ਕਰਦਿਆਂ ਉੱਥੇ ਖੜ੍ਹੇ ਲਵਾਰਿਸ ਆਟੋ ਰਿਕਸ਼ਾ ‘ਚੋਂ 19 ਬੰਬ, ਇਕ...