Indiaਸੀਬੀਆਈ ਦੀ ਵੱਡੀ ਕਾਰਵਾਈ, ਓਪੀਜੀ ਸਕਿਓਰਟੀ ਦੇ ਐੱਮਡੀ ਸੰਜੇ ਗੁਪਤਾ ਗ੍ਰਿਫ਼ਤਾਰBunty23/06/2022 by Bunty23/06/2022 ਨਵੀਂ ਦਿੱਲੀ – ਕੇਂਦਰੀ ਜਾਂਚ ਏਜੰਸੀ ਸੀਬੀਆਈ ਨੇ ਐਨਐਸਈ ਕੋ-ਲੋਕੇਸ਼ਨ ਘੁਟਾਲਾ ਮਾਮਲੇ ‘ਚ ਵੱਡੀ ਕਾਰਵਾਈ ਕੀਤੀ ਹੈ। ਸੀਬੀਆਈ ਨੇ ਓਪੀਜੀ ਸਕਿਓਰਟੀ ਦੇ ਐਮਡੀ ਸੰਜੇ ਗੁਪਤਾ...
Indiaਰਾਹੁਲ ਨੇ ਈਡੀ ਦਫ਼ਤਰ ‘ਚ ਪੁੱਛਗਿੱਛ ਦੀ ਘਟਨਾ ਦਾ ਕੀਤਾ ਜ਼ਿਕਰ, ਕਿਹਾ- ਅਧਿਕਾਰੀਆਂ ਨੇ ਪੁੱਛਿਆ ਮੇਰੀ ਊਰਜਾ ਦਾ ਰਾਜ਼Bunty23/06/2022 by Bunty23/06/2022 ਨਵੀਂ ਦਿੱਲੀ – ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਬੁੱਧਵਾਰ ਨੂੰ ਈਡੀ ਦੇ ਦਫਤਰ ‘ਚ ਪੁੱਛਗਿੱਛ ਦੌਰਾਨ ਇਕ ਦਿਲਚਸਪ ਘਟਨਾ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ...
Indiaਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਖਰਾਬ ਸਿਹਤ ਦਾ ਹਵਾਲਾ ਦਿੰਦੇ ਹੋਏ ਈਡੀ ਤੋਂ ਮੰਗਿਆ ਕੁਝ ਹਫ਼ਤਿਆਂ ਦਾ ਸਮਾਂBunty23/06/2022 by Bunty23/06/2022 ਨਵੀਂ ਦਿੱਲੀ – ਨੈਸ਼ਨਲ ਹੈਰਾਲਡ ਮਾਮਲੇ ‘ਚ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਫਿਲਹਾਲ ਈਡੀ ਦਫ਼ਤਰ ਜਾਣ ਲਈ ਤਿਆਰ ਨਹੀਂ ਹੈ। ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਨੈਸ਼ਨਲ ਹੈਰਾਲਡ...
Indiaਗੁਰਦੁਆਰਾ ਕਰਤੇ ਪਰਵਾਨ ਸਾਹਿਬ ‘ਤੇ ਹਮਲੇ ਤੋਂ ਬਾਅਦ ਘੱਟ ਗਿਣਤੀਆਂ ‘ਚ ਖ਼ੌਫ, ਭਾਰਤੀ ਵੀਜ਼ਾ ਦੀ ਰਾਹ ਦੇਖ ਰਹੇ 150 ਤੋਂ ਜ਼ਿਆਦਾ ਸਿੱਖBunty22/06/2022 by Bunty22/06/2022 ਨਵੀਂ ਦਿੱਲੀ – ਅਫ਼ਗਾਨਿਸਤਾਨ ’ਚ ਤਾਲਿਬਾਨੀ ਸੱਤਾ ਤੋਂ ਬਾਅਦ ਉੱਥੇ ਘੱਟ ਗਿਣਤੀਆਂ ’ਤੇ ਲਗਾਤਾਰ ਹਮਲੇ ਹੋ ਰਹੇ ਹਨ। ਕਾਬੁਲ ਗੁਰਦੁਆਰੇ ’ਤੇ ਸ਼ਨਿਚਰਵਾਰ ਨੂੰ ਹੋਏ ਹਮਲੇ...
Indiaਕਰਨਾਟਕ ਦੇ ਮੈਸੂਰ ‘ਚ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, ਯੋਗ ਦੇਸ਼ ਤੇ ਦੁਨੀਆ ਨੂੰ ਦਿੰਦਾ ਹੈ ਸ਼ਾਂਤੀ ਦਾ ਸੰਦੇਸ਼Bunty22/06/2022 by Bunty22/06/2022 ਬੰਗਲੌਰ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਰਨਾਟਕ ਦੇ ਮੈਸੂਰ ਤੋਂ ਅੰਤਰਰਾਸ਼ਟਰੀ ਯੋਗ ਦਿਵਸ ਸਮਾਰੋਹ ਦੀ ਅਗਵਾਈ ਕੀਤੀ। ਇਸ ਦੌਰਾਨ ਉਨ੍ਹਾਂ ਨੇ 8ਵੇਂ ਅੰਤਰਰਾਸ਼ਟਰੀ ਯੋਗ...
Indiaਭਾਰਤ-ਤਿੱਬਤ ਬਾਰਡਰ ਪੁਲਿਸ (ITBP) ਦੇ ਜਵਾਨਾਂ ਨੇ ਲੱਦਾਖ ‘ਚ 17,000 ਫੁੱਟ ਦੀ ਉਚਾਈ ‘ਤੇ ਕੀਤਾ ਯੋਗਾBunty22/06/2022 by Bunty22/06/2022 ਤਿੱਬਤ – ITBP ਪਿਛਲੇ ਸਾਲਾਂ ਤੋਂ ਯੋਗ ਆਸਣ ਕਰਕੇ ਲੱਦਾਖ, ਹਿਮਾਚਲ ਪ੍ਰਦੇਸ਼, ਉੱਤਰਾਖੰਡ, ਸਿੱਕਮ ਅਤੇ ਅਰੁਣਾਚਲ ਪ੍ਰਦੇਸ਼ ਸਮੇਤ ਭਾਰਤ-ਚੀਨ ਸਰਹੱਦਾਂ ‘ਤੇ ਵੱਖ-ਵੱਖ ਉੱਚ-ਉੱਚਾਈ ਹਿਮਾਲੀਅਨ ਰੇਂਜਾਂ...
Indiaਏਕਨਾਥ ਸ਼ਿੰਦੇ ਜਿਨ੍ਹਾਂ ਨੇ ਮਹਾਰਾਸ਼ਟਰ ਦੇ ਸਿਆਸੀ ਜਗਤ ‘ਚ ਮਚਾਈ ਹਲਚਲBunty22/06/2022 by Bunty22/06/2022 ਨਵੀਂ ਦਿੱਲੀ – ਮਹਾਰਾਸ਼ਟਰ ਦੀ ਸਿਆਸਤ ‘ਚ ਇਸ ਵੇਲੇ ਹਲਚਲ ਮਚੀ ਹੋਈ ਹੈ। ਇਸ ਵਿਚ ਸ਼ਿਵਸੈਨਾ ਤੇ ਊਧਵ ਠਾਕਰੇ ਸਰਕਾਰ ਲਈ ਮੁਸ਼ਕਲਾਂ ਵਧਦੀਆਂ ਜਾ ਰਹੀਆਂ...
Indiaਕਾਰਪੋਰੇਟ ਘਰਾਣਿਆਂ ਨੇ ਅਗਨੀਵੀਰਾਂ ਦੀ ਨੌਕਰੀ ਲਈ ਖੋਲ੍ਹੇ ਦੁਆਰ, ਇਨ੍ਹਾਂ ਕੰਪਨੀਆਂ ਨੇ ਦਿੱਤਾ ਬਿਹਤਰ ਨੌਕਰੀਆਂ ਦਾ ਭਰੋਸਾBunty22/06/2022 by Bunty22/06/2022 ਨਵੀਂ ਦਿੱਲੀ – ਰਿਟਾਇਰਮੈਂਟ ਤੋਂ ਬਾਅਦ ਆਪਮੀ ਨੌਕਰੀ ਦੀ ਚਿੰਤਾ ਕਰਨ ਦੀ ਕੋਈ ਲੋਡ਼ ਨਹੀਂ ਹੈ ਕਿਉਂਕਿ ਆਪਣੀਆਂ-ਆਪਣੀਆਂ ਕੰਪਨੀਆਂ ’ਚ ਨਿਯੁਕਤੀ ਕਰਨ ਦਾ ਐਲਾਨ ਕੀਤਾ ਹੈ।...
Indiaਸੰਘ ਮੁਖੀ ਮੋਹਨ ਭਾਗਵਤ ਨੇ ਦਿੱਤਾ ਜੈਵਿਕ ਖੇਤੀ ’ਤੇ ਜ਼ੋਰ, ਕਿਹਾ- ਪੁਰਾਤਨ ਜੈਵਿਕ ਢੰਗ ਬੇਹੱਦ ਅਹਿਮBunty22/06/202222/06/2022 by Bunty22/06/202222/06/2022 ਨਾਗਪੁਰ – ਰਾਸ਼ਟਰੀ ਸਵੈਮਸੇਵੀ ਸੰਘ ਦੇ ਮੁਖੀ ਮੋਹਨ ਭਾਗਵਤ ਨੇ ਖੇਤੀ ਦੇ ਜੈਵਿਕ ਤੇ ਪੁਰਾਣੇ ਤਰੀਕੇ ਦੀ ਮਹੱਤਤਾ ’ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਬਿਨਾਂ...
Indiaਰਾਕੇਸ਼ ਟਿਕੈਤ ਨੇ ਹਰਿਆਣਾ ‘ਚ ਕੀਤਾ ਦੇਸ਼ ਵਿਆਪੀ ਅੰਦੋਲਨ ਦਾ ਐਲਾਨ, 24 ਜੂਨ ਤੋਂ ਹਰ ਜ਼ਿਲ੍ਹੇ ‘ਚ ਹੋਵੇਗਾ ਪ੍ਰਦਰਸ਼ਨBunty22/06/2022 by Bunty22/06/2022 ਯਮੁਨਾਨਗਰ – ਬੀਕੇਯੂ ਹੁਣ ਅਗਨੀਪਥ ਸਕੀਮ ਦੇ ਵਿਰੋਧ ਵਿੱਚ ਆ ਗਈ ਹੈ। ਬੀਕੇਯੂ ਦੇ ਸਾਬਕਾ ਕੌਮੀ ਬੁਲਾਰੇ ਰਾਕੇਸ਼ ਟਿਕੈਤ ਨੇ ਅੰਦੋਲਨ ਦਾ ਐਲਾਨ ਕੀਤਾ ਹੈ।...