Indiaਸਿੱਧੂ ਮੂਸੇਵਾਲਾ ਗੋਲੀਆਂ ਨਾਲ ਨਾ ਮਰਦਾ ਤਾਂ ਬੰਬ ਨਾਲ ਉਡਾਉਣਾ ਸੀ – ਧਾਲੀਵਾਲBunty21/06/202221/06/2022 by Bunty21/06/202221/06/2022 ਨਵੀਂ ਦਿੱਲੀ – ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਮਾਮਲੇ ਵਿੱਚ ਦਿੱਲੀ ਪੁਲਿਸ ਨੇ ਸ਼ਾਰਪ ਸ਼ੂਟਰ ਪ੍ਰਿਅਵਰਤ ਫੌਜੀ ਅਤੇ ਕਸ਼ਿਸ਼ ਨੂੰ ਗ੍ਰਿਫਤਾਰ ਕਰ ਲਿਆ...
Indiaਰੋਪਵੇਅ ਟਰਾਲੀ ‘ਚ 11 ਸੈਲਾਨੀ 5 ਘੰਟੇ ਆਕਾਸ਼ ਦੇ ਵਿੱਚ ਲਟਕਦੇ ਰਹੇ।Bunty21/06/202221/06/2022 by Bunty21/06/202221/06/2022 ਪਰਵਾਣੂ – ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਸੋਲਨ ਵਿੱਚ ਪਰਵਾਣੂ ਟਿੰਬਰ ਟ੍ਰੇਲ (ਕੇਬਲ ਕਾਰ) ਵਿੱਚ ਤਕਨੀਕੀ ਖਰਾਬੀ ਕਾਰਨ 11 ਸੈਲਾਨੀ ਫਸ ਗਏ। ਹਿਮਾਚਲ ਪ੍ਰਦੇਸ਼ ਦੇ ਪਰਵਾਣੂ...
India‘ਇਸ ਦੇਸ਼ ‘ਚ ਕੋਈ ਮਹਾਰਾਣੀ ਵਿਕਟੋਰੀਆ ਜਾਂ ਰਾਜਕੁਮਾਰ ਨਹੀਂ’ – ਕਾਂਗਰਸ ‘ਤੇ ਭੜਕੇ ਸੰਬਿਤ ਪਾਤਰਾBunty21/06/2022 by Bunty21/06/2022 ਨਵੀਂ ਦਿੱਲੀ – ਨੈਸ਼ਨਲ ਹੈਰਾਲਡ ਮਾਮਲੇ ‘ਚ ਈਡੀ ਸੋਮਵਾਰ ਨੂੰ ਕਾਂਗਰਸ ਨੇਤਾ ਰਾਹੁਲ ਗਾਂਧੀ ਤੋਂ ਪੁੱਛਗਿੱਛ ਕਰ ਰਹੀ ਹੈ। ਚੌਥੇ ਦੌਰ ਲਈ ਰਾਹੁਲ ਗਾਂਧੀ ਤੋਂ ਪੁੱਛਗਿੱਛ...
Indiaਦਿੱਲੀ ਸਰਕਾਰ ਦੇ ਮੰਤਰੀ ਸਤੇਂਦਰ ਜੈਨ ਦੀ ਸਿਹਤ ਵਿਗੜੀ, ਤਿਹਾੜ ਤੋਂ ਹਸਪਤਾਲ ‘ਚ ਭਰਤੀBunty21/06/2022 by Bunty21/06/2022 ਨਵੀਂ ਦਿੱਲੀ – ਦਿੱਲੀ ਸਰਕਾਰ ਦੇ ਮੰਤਰੀ ਸਤੇਂਦਰ ਜੈਨ ਨੂੰ ਸਾਹ ਲੈਣ ਵਿੱਚ ਤਕਲੀਫ਼ ਅਤੇ ਘਬਰਾਹਟ ਕਾਰਨ ਲੋਕਨਾਇਕ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਉਸ ਨੂੰ...
Indiaਫਿਰ ਕੀਤਾ 5 ਵਿਦਿਆਰਥਣਾਂ ਨੇ ਹਿਜਾਬ ਦਾ ਵਿਰੋਧ, ਕਾਲਜ ਤੋਂ ਟ੍ਰਾਂਸਫਰ ਸਰਟੀਫਿਕੇਟ ਦੀ ਕੀਤੀ ਮੰਗBunty21/06/2022 by Bunty21/06/2022 ਨਵੀਂ ਦਿੱਲੀ – ਕਰਨਾਟਕ ਵਿੱਚ ਇੱਕ ਵਾਰ ਫਿਰ ਕਾਲਜ ਵਿਦਿਆਰਥੀਆਂ ਦਾ ਹਿਜਾਬ ਨਾ ਪਹਿਨਣ ਦਾ ਵਿਰੋਧ ਸਾਹਮਣੇ ਆਇਆ ਹੈ। ਕਾਲਜ ਵਿੱਚ ਹਿਜਾਬ ਪਹਿਨਣ ਕਾਰਨ ਦਾਖ਼ਲਾ ਨਾ...
Indiaਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਗੰਗਾਰਾਮ ਹਸਪਤਾਲ ਤੋਂ ਮਿਲੀ ਛੁੱਟੀBunty21/06/2022 by Bunty21/06/2022 ਨਵੀਂ ਦਿੱਲੀ – ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। 12 ਜੂਨ ਨੂੰ ਸਾਹ ਲੈਣ ਵਿਚ ਤਕਲੀਫ਼ ਹੋਣ ਕਾਰਨ ਉਨ੍ਹਾਂ ਨੂੰ...
Indiaਪ੍ਰਧਾਨ ਮੰਤਰੀ ਮੋਦੀ ਕਰਨਗੇ ਤਿੰਨਾਂ ਸੈਨਾਵਾਂ ਦੇ ਮੁਖੀਆਂ ਨਾਲ ਮੀਟਿੰਗBunty21/06/2022 by Bunty21/06/2022 ਨਵੀਂ ਦਿੱਲੀ – ਫੌਜ ਲਈ ਅਗਨੀਪਥ ਭਰਤੀ ਯੋਜਨਾ ਨੂੰ ਲੈ ਕੇ ਚੱਲ ਰਹੀ ਰਾਜਨੀਤੀ ਦੇ ਵਿਚਕਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ 21 ਜੂਨ ਨੂੰ ਭਾਰਤੀ ਸੈਨਾ, ਜਲ...
Indiaਸਲਮਾਨ ਖੁਰਸ਼ੀਦ ਨੇ ਅਗਨੀਪਥ ਯੋਜਨਾ ਨੂੰ ਲੈ ਕੇ ਫ਼ੌਜ ਦੀ ਨੀਅਤ ‘ਤੇ ਚੁੱਕੇ ਸਵਾਲBunty21/06/2022 by Bunty21/06/2022 ਨਵੀਂ ਦਿੱਲੀ – ਕੇਂਦਰ ਸਰਕਾਰ ਵੱਲੋਂ ਹਾਲ ਹੀ ਵਿੱਚ ਲਿਆਂਦੀ ਗਈ ਅਗਨੀਪਥ ਯੋਜਨਾ ਨੂੰ ਲੈ ਕੇ ਦੇਸ਼ ਭਰ ਵਿੱਚ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ। ਇਸ...
Indiaਪੁਲਿਸ ਨੇ ਮੁਕਾਬਲੇ ‘ਚ 30 ਲੱਖ ਤੋਂ ਵੱਧ ਦੇ 3 ਇਨਾਮੀ ਨਕਸਲੀ ਕੀਤੇ ਢੇਰBunty21/06/2022 by Bunty21/06/2022 ਭੋਪਾਲ – ਮੱਧ ਪ੍ਰਦੇਸ਼ ਦੇ ਬਾਲਾਘਾਟ ਜ਼ਿਲੇ ‘ਚ ਸੋਮਵਾਰ ਸਵੇਰੇ ਗਸ਼ਤ ਕਰ ਰਹੇ ਸੁਰੱਖਿਆ ਬਲਾਂ ਨੇ ਇਕ ਮੁਕਾਬਲੇ ‘ਚ 30 ਲੱਖ ਤੋਂ ਜ਼ਿਆਦਾ ਦੇ ਇਨਾਮ...
IndiaPM ਮੋਦੀ ‘ਤੇ ਸੁਬੋਧ ਕਾਂਤ ਸਹਾਏ ਦੇ ਵਿਵਾਦਿਤ ਬਿਆਨ ਤੋਂ ਕਾਂਗਰਸ ਨੇ ਵੱਟਿਆ ਟਾਲਾ – ਜੈਰਾਮ ਰਮੇਸ਼Bunty21/06/2022 by Bunty21/06/2022 ਨਵੀਂ ਦਿੱਲੀ – ਸਾਬਕਾ ਕੇਂਦਰੀ ਮੰਤਰੀ ਸੁਬੋਧ ਕਾਂਤ ਸਹਾਏ ਵੱਲੋਂ ਪੀਐਮ ਮੋਦੀ ਖ਼ਿਲਾਫ਼ ਦਿੱਤੇ ਗਏ ਵਿਵਾਦਤ ਬਿਆਨ ਤੋਂ ਕਾਂਗਰਸ ਨੇ ਦੂਰੀ ਬਣਾ ਲਈ ਹੈ। ਕਾਂਗਰਸ ਨੇਤਾ...