India15-18 ਸਾਲ ਦੇ ਬੱਚਿਆਂ ਲਈ ਇਕ ਜਨਵਰੀ ਤੋਂ ਸ਼ੁਰੂ ਹੋਵੇਗੀ ਰਜਿਸਟ੍ਰੇਸ਼ਨBunty28/12/2021 by Bunty28/12/2021 ਨਵੀਂ ਦਿੱਲੀ – ਓਮੀਕਰੋਨ ਦੇ ਵਧਦੇ ਖ਼ਤਰੇ ਦੌਰਾਨ ਭਾਰਤ ਨੇ ਕੋਰੋਨਾ ਖਿਲਾਫ਼ ਲੜਾਈ ‘ਚ ਇਕ ਹੋਰ ਕਦਮ ਅੱਗੇ ਵਧਾਇਆ ਹੈ। ਦੇਸ਼ ਵਿੱਚ 3 ਜਨਵਰੀ ਤੋਂ...
Indiaਰਾਕੇਸ਼ ਟਿਕੈਤ ਦਾ ਐਲਾਨ- ਕਿਸਾਨ ਅੰਦੋਲਨ ਦੁਬਾਰਾ ਸ਼ੁਰੂ ਕੀਤਾ ਜਾ ਸਕਦਾ ਹੈBunty28/12/2021 by Bunty28/12/2021 ਯੂਪੀ – ਭਾਰਤੀ ਕਿਸਾਨ ਯੂਨੀਅਨ (ਬੀਕੇਯੂ) ਦੇ ਕੌਮੀ ਬੁਲਾਰੇ ਰਾਕੇਸ਼ ਟਿਕੈਤ ਨੇ ਕਿਹਾ ਕਿ ਭਾਰਤ ਸਰਕਾਰ ਨੇ ਸਿਰਫ਼ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕੀਤਾ ਹੈ।...
Indiaਚੰਡੀਗੜ੍ਹ ਨਗਰ ਨਿਗਮ ‘ਚ ਧਮਾਕੇਦਾਰ ਐਂਟਰੀ ‘ਤੇ ਬੋਲੇ AAP ਮੁਖੀ ਅਰਵਿੰਦ ਕੇਜਰੀਵਾਲBunty28/12/2021 by Bunty28/12/2021 ਨਵੀਂ ਦਿੱਲੀ – ਚੰਡੀਗੜ੍ਹ ਨਗਰ ਨਿਗਮ ਚੋਣਾਂ ‘ਚ ਆਮ ਆਦਮੀ ਪਾਰਟੀ ਨੂੰ ਜਿੱਤ ਮਿਲੀ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪੰਜਾਬ...
Indiaਦੇਸ਼ ਵਿਚ ਦੋ ਮਾਡਲ ਕੰਮ ਕਰ ਰਹੇ, ਦੇਰੀ ਦੀ ਵਿਚਾਰਧਾਰਾ ਵਾਲਿਆਂ ਨੇ ਹਿਮਾਚਲ ਨੂੰ ਲੰਬਾ ਇੰਤਜ਼ਾਰ ਕਰਵਾਇਆBunty28/12/2021 by Bunty28/12/2021 ਨਵੀਂ ਦਿੱਲੀ – ਕਾਸ਼ੀ ਤੋਂ ਬਾਅਦ ਛੋਟੀ ਕਾਸ਼ੀ ‘ਚ ਬਾਬਾ ਭੂਤਨਾਥ, ਮਹਾਮਰਿਤੁੰਜੇ ਦਾ ਅਸ਼ੀਰਵਾਦ ਲੈਣ ਦਾ ਮੌਕਾ ਮਿਲਿਆ। ਰਾਜ ਦੇ ਸਾਰੇ ਦੇਵੀ-ਦੇਵਤਿਆਂ ਨੂੰ ਨਮਸਕਾਰ। ਮੰਡਾਲੀ...
Indiaਉਮਰ ਵਾਲਿਆਂ ਨੂੰ ਪ੍ਰੀਕੌਸ਼ਨ ਡੋਜ਼ ਲਈ ਇੰਝ ਕਰਨੀ ਪਵੇਗੀ ਰਜਿਸਟ੍ਰੇਸ਼ਨBunty28/12/2021 by Bunty28/12/2021 ਨਵੀਂ ਦਿੱਲੀ – ਭਾਰਤ ‘ਚ ਕੋਰੋਨਾ ਵੈਕਸੀਨ ਦੀ ਤੀਸਰੀ ਡੋਜ਼ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 60 ਸਾਲ ਤੋਂ ਜ਼ਿਆਦਾ...
Indiaਕਾਨਪੁਰ ‘ਚ ਪਰਫਿਊਮ ਵਪਾਰੀ ਪੀਯੂਸ਼ ਜੈਨ ਨੂੰ 14 ਦਿਨਾਂ ਲਈ ਨਿਆਂਇਕ ਹਿਰਾਸਤ ‘ਚ ਭੇਜਿਆBunty28/12/2021 by Bunty28/12/2021 ਕਾਨਪੁਰ – ਕਾਨਪੁਰ ਦੇ ਪਰਫਿਊਮ ਵਪਾਰੀ ਪੀਯੂਸ਼ ਜੈਨ ਨੂੰ ਟੈਕਸ ਚੋਰੀ ਅਤੇ ਕਰੋੜਾਂ ਦੀ ਅਣ-ਐਲਾਨੀ ਜਾਇਦਾਦ ਬਣਾਉਣ ਦੇ ਮਾਮਲੇ ਵਿੱਚ ਸੋਮਵਾਰ ਨੂੰ 14 ਦਿਨਾਂ ਦੀ ਨਿਆਂਇਕ...
Indiaਯੂਪੀ-ਹਰਿਆਣਾ ਤੇ ਦਿੱਲੀ ਤੋਂ ਬਾਅਦ ਉੱਤਰਾਖੰਡ ’ਚ ਵੀ ਲੱਗਾ ਨਾਈਟ ਕਰਫਿਊBunty28/12/2021 by Bunty28/12/2021 ਨਵੀਂ ਦਿੱਲੀ – ਦੇਸ਼ ’ਚ ਓਮੀਕ੍ਰੋਨ ਦੇ ਵੱਧਦੇ ਮਾਮਲਿਆਂ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਦੇ ਨਾਲ-ਨਾਲ ਸੂਬਾ ਸਰਕਾਰਾਂ ਨੇ ਵੀ ਸਖ਼ਤੀ ਤੇ ਸਤਰਕਤਾ ਵਧਾ ਦਿੱਤੀ...
Indiaਬੋਫੋਰਸ ਦਲਾਲੀ ਮਾਮਲਾ ਮੁਡ਼ ਸੁਪਰੀਮ ਕੋਰਟ ਪੁੱਜਾBunty27/12/2021 by Bunty27/12/2021 ਨਵੀਂ ਦਿੱਲੀ – ਬੋਫੋਰਸ ਤੋਪ ਸੌਦੇ ’ਚ 64 ਕਰੋਡ਼ ਰੁਪਏ ਦੀ ਅਖੌਤੀ ਦਲਾਲੀ ਦੇ ਮਾਮਲੇ ’ਚ ਦਿੱਲੀ ਹਾਈ ਕੋਰਟ ਵੱਲੋਂ ਸਾਲ 2005 ’ਚ ਹਿੰਦੂਜਾ ਭਰਾਵਾਂ...
IndiaEC ਨਾਲ ਸਿਹਤ ਮੰਤਰਾਲੇ ਦੀ ਮੀਟਿੰਗ, ਕੀ ਫਿਰ ਲੱਗੇਗਾ ਲਾਕਡਾਊਨBunty27/12/2021 by Bunty27/12/2021 ਨਵੀਂ ਦਿੱਲੀ – ਚੋਣ ਕਮਿਸ਼ਨ ਨੇ ਅਗਲੇ ਸਾਲ ਦੇ ਸ਼ੁਰੂ ਵਿੱਚ ਪੰਜ ਰਾਜਾਂ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ।...
Indiaਕੁਰਕੁਰੇ-ਨੂਡਲਜ਼ ਫੈਕਟਰੀ ’ਚ ਬਾਇਲਰ ਫਟਣ ਨਾਲ 11 ਲੋਕਾਂ ਦੀ ਮੌਤBunty27/12/2021 by Bunty27/12/2021 ਮੁਜ਼ੱਫਰਪੁਰ – ਮੁਜ਼ੱਫਰਪੁਰ ਦੇ ਬੇਲਾ ਵਿੱਚ ਐਤਵਾਰ ਸਵੇਰੇ ਇੱਕ ਨੂਡਲਜ਼ ਫੈਕਟਰੀ ਵਿੱਚ ਹੋਏ ਹਾਦਸੇ ਵਿੱਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 11 ਹੋ ਗਈ ਹੈ।...