Indiaਰਾਜਸਥਾਨ ਸਰਕਾਰ ਵਲੋਂ ਸਾਰੇ 200 ਵਿਧਾਇਕਾਂ ਨੂੰ ਆਈਫੋਨ-13 ਦਾ ਤੋਹਫ਼ਾadmin25/02/202225/02/2022 by admin25/02/202225/02/2022240 ਨਵੀਂ ਦਿੱਲੀ – ਰਾਜਸਥਾਨ ਸਰਕਾਰ ਨੇ ਬਜਟ ਤੋਂ ਬਾਅਦ ਸਾਰੇ 200 ਵਿਧਾਇਕਾਂ ਨੂੰ ਆਈਫੋਨ 13 ਗਿਫਟ ਤੋਹਫੇ ਵਜੋਂ ਦਿੱਤਾ ਹੈ। ਇਕ ਫੋਨ ਦੀ ਕੀਮਤ 1...
Indiaਸੁਪਰੀਮ ਕੋਰਟ ਵੱਲੋਂ ਆਫਲਾਈਨ ਬੋਰਡ ਪ੍ਰੀਖਿਆਵਾਂ ਨੂੰ ਰੱਦ ਕਰਨ ਦੀ ਪਟੀਸ਼ਨ ਖਾਰਜadmin24/02/2022 by admin24/02/2022491 ਨਵੀਂ ਦਿੱਲੀ – ਸਾਰੇ ਰਾਜ ਬੋਰਡਾਂ, ਸੀਬੀਐਸਈ ਅਤੇ ਆਈਸੀਐਸਈ ਦੁਆਰਾ 10ਵੀਂ ਅਤੇ 12ਵੀਂ ਜਮਾਤਾਂ ਦੀਆਂ ਆਫਲਾਈਨ ਪ੍ਰੀਖਿਆਵਾਂ ਨੂੰ ਰੱਦ ਕਰਨ ਦੀ ਮੰਗ ਦੀ ਇੱਕ ਜਨਹਿੱਤ...
Indiaਰਾਫੇਲ ਲੜਾਕੂ ਜਹਾਜ਼ਾਂ ਦੀ ਇੱਕ ਹੋਰ ਖੇਪ ਭਾਰਤ ਪਹੁੰਚੀadmin24/02/202224/02/2022 by admin24/02/202224/02/2022250 ਨਵੀਂ ਦਿੱਲੀ – ਰਾਫੇਲ ਲੜਾਕੂ ਜਹਾਜ਼ਾਂ ਦੀ ਇੱਕ ਹੋਰ ਖੇਪ ਭਾਰਤ ਪਹੁੰਚ ਗਈ ਹੈ। ਭਾਰਤੀ ਹਵਾਈ ਸੈਨਾ ਦੇ ਤਿੰਨ ਹੋਰ ਰਾਫੇਲ ਲੜਾਕੂ ਜਹਾਜ਼ ਬੀਤੀ ਸ਼ਾਮ...
Indiaਯੂਕ੍ਰੇਨ-ਰੂਸ ਤਣਾਅ: 250 ਭਾਰਤੀ ਦਿੱਲੀ ਹਵਾਈ ਅੱਡੇ ‘ਤੇ ਸੁਰੱਖਿਅਤ ਵਾਪਸ ਪਰਤੇadmin24/02/202224/02/2022 by admin24/02/202224/02/2022479 ਨਵੀਂ ਦਿੱਲੀ – ਯੂਕ੍ਰੇਨ ਅਤੇ ਰੂਸ ਦੇ ਵਿਚਾਲੇ ਵਧ ਰਹੇ ਤਣਾਅ ਦੇ ਵਿਚਾਲੇ ਏਅਰ ਇੰਡੀਆ ਦਾ ਇਕ ਜਹਾਜ਼ ਪੂਰਬੀ ਯੂਰਪੀ ਦੇਸ਼ਾਂ ਤੋਂ ਕਰੀਬ 250 ਭਾਰਤੀਆਂ...
Indiaਅੰਡਰਵਰਲਡ ਤੇ ਮਨੀ ਲਾਂਡਰਿੰਗ ਲਿੰਕ: ਮਹਾਰਾਸ਼ਟਰ ਦਾ ਮੰਤਰੀ ਨਵਾਬ ਮਲਿਕ ਗ੍ਰਿਫਤਾਰadmin23/02/202224/02/2022 by admin23/02/202224/02/2022316 ਮੁੰਬਈ – ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਮਹਾਰਾਸ਼ਟਰ ਦੇ ਮਨੌਰਟੀ ਡਿਵੈਲਪਮੈਂਟ ਮੰਤਰੀ ਨਵਾਬ ਮਲਿਕ ਨੂੰ ਮੁੰਬਈ ਅੰਡਰਵਰਲਡ ਦੀਆਂ ਗਤੀਵਿਧੀਆਂ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ਵਿੱਚ ਗ੍ਰਿਫਤਾਰ...
Indiaਭਾਰਤ ਨੇ ਅਫ਼ਗਾਨਿਸਤਾਨ ਨੂੰ 50 ਹਜ਼ਾਰ ਮੀਟਰਕ ਟਨ ਕਣਕ ਟਰੱਕਾਂ ਰਾਹੀਂ ਭੇਜੀadmin23/02/2022 by admin23/02/2022421 ਅੰਮ੍ਰਿਤਸਰ – ਭਾਰਤ ਦੇ ਵਿਦੇਸ਼ ਸਕੱਤਰ ਹਰਸ਼ਵਰਧਨ ਸ਼ਿ੍ਰੰਗਲਾ ਨੇ ਭਾਰਤ ਵੱਲੋਂ ਅਫ਼ਗਾਨਿਸਤਾਨ ਦੇ ਨਾਗਰਿਕਾਂ ਦੀ ਸਹਾਇਤਾ ਲਈ ਅਟਾਰੀ ਸਰਹੱਦ ਤੋਂ ਪਾਕਿਸਤਾਨ ਰਾਹੀਂ 50 ਹਜ਼ਾਰ ਮੀਟਰਕ...
Indiaਮਾਂ-ਬੋਲੀ ਦੀ ਰਾਖੀ ਲਈ ਜਨ-ਮੁਹਿੰਮ ਦੀ ਲੋੜ – ਉੱਪ ਰਾਸ਼ਟਰਪਤੀadmin23/02/202223/02/2022 by admin23/02/202223/02/2022445 ਨਵੀਂ ਦਿੱਲੀ – ਉੱਪ ਰਾਸ਼ਟਰਪਤੀ ਐੱਮ ਵੈਂਕਈਆ ਨਾਇਡੂ ਨੇ ਮੰਗਲਵਾਰ ਨੂੰ ਕਿਹਾ ਕਿ ਭਾਸ਼ਾ ਲੋਕਾਂ ਵਿਚਕਾਰ ਧਾਗਾ ਹੈ ਜੋ ਉਨ੍ਹਾਂ ਨੂੰ ਇੱਕ ਭਾਈਚਾਰੇ ਵਜੋਂ ਬੰਨ੍ਹਦੀ...
Indiaਗਲੋਬਲ ਸਥਿਤੀ ਵਿੱਚ ਜਦੋਂ ਹਰ ਪਾਸੇ ਉੱਥਲ-ਪੱਥਲ ਹੈ, ਅਜਿਹੇ ਭਾਰਤ ਨੂੰ ਮਜਬੂਤ ਹੋਣ ਦੀ ਲੋੜ – ਮੋਦੀadmin23/02/2022 by admin23/02/2022266 ਬਹਿਰਾਇਚ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਕਿਹਾ ਕਿ ਮੌਜੂਦਾ ਗਲੋਬਲ ਸਥਿਤੀ ਵਿੱਚ ਜਦੋਂ ਹਰ ਪਾਸੇ ਉੱਥਲ-ਪੱਥਲ ਹੈ, ਅਜਿਹੇ ਭਾਰਤ ਨੂੰ ਮਜਬੂਤ ਹੋਣ...
Indiaਊਨਾ ਦੀ ਪਟਾਕਾ ਫੈਕਟਰੀ ‘ਚ ਧਮਾਕਾ ਦੌਰਾਨ 6 ਔਰਤਾਂ ਜਿੰਦਾ ਸੜੀਆadmin23/02/2022 by admin23/02/2022318 ਚੰਡੀਗੜ੍ਹ – ਜ਼ਿਲ੍ਹਾ ਊਨਾ ਦੇ ਟਾਹਲੀਵਾਲ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ ਹੈ। ਊਨਾ-ਬਰੇਲੀ ਸਥਿਤ ਪਟਾਕਾ ਫੈਕਟਰੀ ‘ਚ ਵੱਡਾ ਧਮਾਕਾ ਹੋਇਆ ਹੈ। ਪਟਾਕੇ ਬਣਾਉਣ ਵਾਲੀ ਫੈਕਟਰੀ...
Indiaਕੀ ਨਿਤੀਸ਼ ਕੁਮਾਰ ਭਾਜਪਾ ਗਠਜੋੜ ਐਨਡੀਏ ਤੋਂ ਵੱਖ ਹੋਣਗੇ ?admin23/02/202223/02/2022 by admin23/02/202223/02/2022274 ਨਵੀਂ ਦਿੱਲੀ – ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੂੰ ਵਿਰੋਧੀ ਧਿਰ ਵੱਲੋਂ ਰਾਸ਼ਟਰਪਤੀ ਅਹੁਦੇ ਦਾ ਉਮੀਦਵਾਰ ਬਣਾਏ ਜਾਣ ਦੀਆਂ ਚਰਚਾਵਾਂ ਦਰਮਿਆਨ ਇਹ ਵੀ ਚਰਚਾ...